album cover
album cover
Dawood was released on May 12, 2022 by YXNG RECORDS as a part of the album Dawood - Single
ReleasedMay 12, 2022
LabelYXNG RECORDS
BPM86
Melodicness
Acousticness
Valence
Danceability
Energy

Lyrics

ਇੱਡੀ ਨਾ ਔਕਾਤ ਕਿਸੇ ਏਰੇ ਗੇਰੇ ਦੀ
ਸਾਡੇ ਫੇਸ ਉੱਤੇ ਜੇਹੜਾ ਬਹੁਤਾ ਬਦਕੇ
ਗੱਲਾਂ ਨਾਲ ਵਾਰਨਿੰਗ ਦਿੱਤੀ ਨਹੀਂ ਕਦੇ
ਨੱਪ ਦਈਏ ਸਿਰ ਨੀ ਘਰਾਂ ਚ ਵੜ੍ਹਕੇ
ਡਿੱਗੀਆਂ ਚ ਜਰਮਨ ਸੰਡ ਬੱਲੀਏ
ਸੀਟਾਂ ਉੱਤੇ ਹੈਨੇਸੀ ਦੇ ਘੜੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਜਸਟ ਗੌਟ ਦਾ ਕਾਲ ਫਰੌਮ ਮਾਈ ਬਰੋ ਹੀ ਸੈਡ ਦੈਮ ਓਪਸ ਆਰ ਸਲਾਈਡਿੰਗ
So i'm in war-mode like a danish viking
ਆਈ ਟੋਲਡ ਹਿਮ ਵੇਟ ਰਾਉਂਡ ਦਾ ਕਾਰਨਰ ਇੰਮਾ ਗੋ ਗੈੱਟ ਮਾਈ ਥਿੰਗ
ਅੰਡ ਜੇ ਓਹ ਸਟੈਪ ਓਨ ਤੋਂ ਦਿਸ ਬਲੌਕ ਮਾਈ ਡ੍ਰਿੱਲਾਸ ਗੈੱਟ ਤੋਂ ਨਾਈਫਿੰਗ
ਵੈਂਟ ਫਰੌਮ ਜੰਪਿੰਗ ਆਊਟ ਦੈਮ ਡਿੰਗਰਸ ਤੋਂ ਜੰਪਿੰਗ ਆਊਟ ਆਫ਼ ਰੋਵਰਸ
Went from looking at these places now i'm flying over
ਟਰਾਈਨਾ ਗੈੱਟ ਅਵੇ ਫਰੌਮ ਦੀਜ਼ ਸਟ੍ਰੀਟਸ ਦੀਜ਼ ਕਿੱਡਸ ਆਰ ਡਾਇੰਗ ਓਵਰ
ਗੌਟਾ ਮੇਕ ਸੁੱਟਿਨ ਆਊਟ ਮਾਈ ਲਾਈਫ ਅੰਟਿਲ ਮਾਈ ਟਾਈਮ ਇਜ਼ ਓਵਰ
ਐਂਡ ਵੀ ਸਮ ਬੌਸਿਸ ਲਾਇਕ ਦਾਊਦ ਇਬਰਾਹਿਮ
Anything you want yeah we got what you need
Got sniff, got light, got brown and green
Got bullets in the stick and we will aim it your team
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਪਹਿਲੀ ਵਾਰੀ ਆਇਆ ਬਾਹਰ ਬੇਲ ਉੱਤੇ ਸੀ
ਜੇਡੇ ਵੇਲੇ ਮੈਂ ਸੀ ਥਾਣੇਦਾਰ ਕੁੱਟਿਆ
ਅੱਜ ਸਾਡੇ ਸੰਦ ਪਾਵਰਾਂ ਨਾਲ ਭਿੜ ਦੇ
ਹਿਤ ਲਿਸਤਾਂ ਚ ਨਾਮ ਪਹਿਲੇ ਉੱਤੇ ਆ
ਸਿਰਾਂ ਉੱਤੇ ਬੰਨ੍ਹ ਕੇ ਕੌਫ਼ਿਨ ਰੱਖੀਏ
ਮੋਢਿਆਂ ਤੇ ਕਾਲ ਬਿੱਲੋ ਧਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਸੀਨਾਂ ਉੱਤੇ ਇਕ ਨਹੀਂ ਸਬੂਤ ਛੱਡ ਦੇ
ਸੜਕਾਂ ਤੇ ਟਾਇਰ ਛੱਡ ਦੇਣ ਲੀਕ ਨੀ
ਚੰਨ ਮੁੱਧਾ ਵਾਲੇ ਨਾਲ ਕਿਵੇਂ ਨਿਭ ਜੂ
ਅੰਡਰਗਰਾਊਂਡ ਹੁੰਦਾ ਤੀਜੇ ਵੀਕ ਨੀ
ਹਰਮਨ ਜੇਹੜੀ ਲੇਨ ਜਾ ਕੇ ਖੜਦਾ
ਬੰਦੇ ਧਰਨਾਤ ਓਥੋਂ ਪਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
ਦਾਊਦ ਵਾਂਗੂ ਸ਼ਹਿਰ ਤੇਰਾ ਰਨ ਕਰਦੇ
ਰਾਂਝਿਆਂ ਉੱਤੇ ਜੇਡੇ ਜੱਟ ਚਾਰੇ ਹੁੰਦੇ ਆ
Written by: Chan Mudha Wala, Trappo Stoke, YXNG SXNGH
instagramSharePathic_arrow_out􀆄 copy􀐅􀋲

Loading...