album cover
Mio Amore
album cover
Mio Amore was released on January 19, 2023 by YXNG RECORDS as a part of the album Mio Amore - Single
ReleasedJanuary 19, 2023
LabelYXNG RECORDS
BPM89
Melodicness
Acousticness
Valence
Danceability
Energy

Lyrics

ਤਾਰੇ ਗਿਨ ਗਿਨ ਮੈਨੂੰ ਅੱਖ ਲੱਗ ਗਈ
ਖਿਆਲ ਆਗੇ ਸੀ ਨੀ ਤੇਰੇ ਮੇਰੇ ਵੱਲ ਵੇ
ਸੁਪਨੇ ਦੇ ਵਿੱਚ ਧੁੰਦ ਮੁੜ੍ਹੇ ਆ ਗਈ
ਬੱਦਲ ਮੇਰੇ ਨਾਲ ਕਰਦੇ ਸੀ ਗੱਲ ਵੇ
ਧੁੱਪ ਚੁੰਮ ਦੀ ਹੁੰਦੀ ਤੇਰੇ ਚੇਹਰੇ ਨੂੰ
ਧੁੱਪ ਚੁੰਮ ਦੀ ਹੁੰਦੀ ਤੇਰੇ ਚੇਹਰੇ ਨੂੰ
ਹੁਸਨ ਵੇਖ ਚੰਨ ਸੜ ਦਾ ਸੀ ਨਾਲ ਵੇ
ਬਿਨਾ ਤੇਰੇ ਮੈਂ ਲੰਘਾਈਆਂ ਰਾਤਾਂ ਕਾਲੀਆਂ
ਤਾਰੇ ਪੁੱਛ ਦੇ ਰਹਿੰਦੇ ਨੇ ਤੇਰਾ ਹਾਲ ਵੇ
ਬਿਨਾ ਤੇਰੇ ਮੈਂ ਲੰਘਾਈਆਂ ਰਾਤਾਂ ਕਾਲੀਆਂ
ਤਾਰੇ ਪੁੱਛ ਦੇ ਰਹਿੰਦੇ ਨੇ ਤੇਰਾ ਹਾਲ ਵੇ
ਖੇਡੇ ਕੁਦਾ ਪੈਰਦੀ ਖੇਡ ਮੇਰੇ ਨਾਲ ਵੀ
ਉਦਾਸੀ ਉੱਤੇ ਪੰਛੀ ਗੀਤ ਗਾਉਣਾ ਚੌਂਦੇ ਨੇ
ਸਿਮਰ ਦੀ ਅੱਖਾਂ ਵਿੱਚ ਪਾਣੀ ਦਿਸਦਾ
ਪੱਤੇ ਰੁੱਖਾਂ ਉੱਤੋਂ ਹੰਜੂ ਵੀ ਬਹਾਉਂਦੇ ਨੇ
ਲੰਘੇ ਕਿੰਨੇ ਆ ਮਹੀਨੇ ਤੇਥੋਂ ਵੱਖ ਨੀ
ਲੰਘੇ ਕਿੰਨੇ ਆ ਮਹੀਨੇ ਤੇਥੋਂ ਵੱਖ ਨੀ
ਹਵਾਵਾਂ ਪੁੱਛੇ ਕਿੰਨੇ ਲਗਣੇ ਨੇ ਸਾਲ ਵੇ
ਬਿਨਾ ਤੇਰੇ ਮੈਂ ਲੰਘਾਈਆਂ ਰਾਤਾਂ ਕਾਲੀਆਂ
ਤਾਰੇ ਪੁੱਛ ਦੇ ਰਹਿੰਦੇ ਨੇ ਤੇਰਾ ਹਾਲ ਵੇ
ਬਿਨਾ ਤੇਰੇ ਮੈਂ ਲੰਘਾਈਆਂ ਰਾਤਾਂ ਕਾਲੀਆਂ
ਤਾਰੇ ਪੁੱਛ ਦੇ ਰਹਿੰਦੇ ਨੇ ਤੇਰਾ ਹਾਲ ਵੇ
ਤੇਰੇ ਨਾਲ ਤਾ ਨਾ ਹੁੰਦੀ ਗੱਲ ਹੁਣ ਅਲੜ੍ਹੇ
ਮੈਂ ਤਾਂਈਓਂ ਸ਼ਾਇਰੀਆਂ ਚ ਕਰਾਂ ਤੇਰੀ ਬਾਤ ਵੇ
ਮਿਲੂਗਾ ਸੁਕੂਨ ਮੈਨੂੰ ਓਹਦੋਂ ਸਮਝੀ
ਜਦੋ ਮੌਤ ਨਾਲ ਹੋਜੂ ਮੁਲਾਕਾਤ ਵੇ
ਮੈਂ ਤਾਂ ਤਾਰਿਆਂ ਦੀ ਗੱਲ ਨੂੰ ਤਾਂ ਟੋਕੀ ਜਾਣਦਾ ਸੀ
ਮੈਂ ਤਾਂ ਤਾਰਿਆਂ ਦੀ ਗੱਲ ਨੂੰ ਤਾਂ ਟੋਕੀ ਜਾਣਦਾ ਸੀ
ਦੱਸ ਕੌਣ ਤੇਰਾ ਰੱਖਦਾ ਖਿਆਲ ਵੇ
ਬਿਨਾ ਤੇਰੇ ਮੈਂ ਲੰਘਾਈਆਂ ਰਾਤਾਂ ਕਾਲੀਆਂ
ਤਾਰੇ ਪੁੱਛ ਦੇ ਰਹਿੰਦੇ ਨੇ ਤੇਰਾ ਹਾਲ ਵੇ
ਬਿਨਾ ਤੇਰੇ ਮੈਂ ਲੰਘਾਈਆਂ ਰਾਤਾਂ ਕਾਲੀਆਂ
ਤਾਰੇ ਪੁੱਛ ਦੇ ਰਹਿੰਦੇ ਨੇ ਤੇਰਾ ਹਾਲ ਵੇ
ਬਿਨਾ ਤੇਰੇ ਮੈਂ ਲੰਘਾਈਆਂ ਰਾਤਾਂ ਕਾਲੀਆਂ
ਤਾਰੇ ਪੁੱਛ ਦੇ ਰਹਿੰਦੇ ਨੇ ਤੇਰਾ ਹਾਲ ਵੇ
Written by: Simerpreet Das, YXNG SXNGH
instagramSharePathic_arrow_out􀆄 copy􀐅􀋲

Loading...