Music Video

Love Sick (feat. AR Paisley)
Watch {trackName} music video by {artistName}

Credits

PERFORMING ARTISTS
Sidhu Moose Wala
Sidhu Moose Wala
Vocals
AR Paisley
AR Paisley
Vocals
COMPOSITION & LYRICS
Sidhu Moose Wala
Sidhu Moose Wala
Songwriter
PRODUCTION & ENGINEERING
MXRCI
MXRCI
Producer
JayB
JayB
Producer
Snappy
Snappy
Producer
Soe
Soe
Producer

Lyrics

Sidhu Moose Wala ਜਿਸਨੂੰ police ਪਿਛਲੇ ਇੱਕ ਮਹੀਨੇ ਤੋਂ ਲੱਬ ਰਹੀ ਐ ਤੇ ਕੱਲ ਓ police ਦੇ ਹੱਥ ਤਾਂ ਆਇਆ ਪਰ ਫਿਰ ਬਚਕੇ ਨਿਕਲ ਗਿਆ (ਬਚਕੇ ਨਿਕਲ ਗਿਆ) Yo, Sidhu Moose Wala (ਹਾਏ, ਹਾਏ ਵੇ ਜਦੋ) Mrxci ਵੇ ਜਦੋ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਮੈਂ ਤਾ ਮਰ ਜਾਨੀ ਆ ਵੇ ਮੈਂ ਤਾ ਮਰ ਜਾਨੀ ਆ ਹਾਏ, ਹਾਏ ਵੇ ਜਦੋ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਮੈਂ ਤਾ ਮਰ ਜਾਨੀ ਆ ਵੇ ਮੈਂ ਤਾ ਮਰ ਜਾਨੀ ਆ ਹਾਏ, ਹਾਏ Prabh Sidhu You know they have been waiting for this one for a minute It's time to feed the streets Look, look, look 12 o'clock on the dock when the cops came down to the block And they knocked at he spot they came through trying to take what I got there On the news claiming someone that I'm not but talking crazy on the net you get shot 'Cause coming where I'm from around it gets hot Make sure that you keep the lights on Make sure that you keep the doors locked up told my girl don't cry while I'm gone Don't ask where I'm going and don't ask for how long Far away from home on the phone with my mom Like my spiff trying to write my wrong Fuck this shit dawg look what we done PTSD when I look at these guns Need a whole cake I ain't leaving no crumbs That's how I'm raised coming now where I'm from Late night nightmares I'm dreaming screaming Steady trying to talk to my demons I'm just praying that god plays defense Devil on my shoulder I hear that bitch breathing I just pack my bags I'm leaving Fuck fake freinds they change with the seasons I don't need fake love y'all could keep it I don't need fake love y'all could keep it (ਹਾਏ, ਹਾਏ ਵੇ ਜਦੋਂ) ਵੇ ਜਦੋ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਮੈਂ ਤਾ ਮਰ ਜਾਨੀ ਆ ਵੇ ਮੈਂ ਤਾ ਮਰ ਜਾਨੀ ਆ Leader ਨੇ ਕਈ ਐਥੇ ਕਲਾਕਾਰ ਨੇ ਅੰਦਰ ਨੇ ਕਈ ਤੇ ਪਗਾਉਂੜੇ ਬਾਹਰ ਨੇ ਕਈ ਓ ਨੇ ਜਿੰਨਾ ਤੋਂ ਵੇ use ਨੀ ਹੋਇਆ ਕਈ ਨਵੇਂ ਬਣੇ ਵੈਰੀ ਮੂੰਹੋ ਬੋਲੇ ਯਾਰ ਨੇ Aim ਕਿਸੇ ਦਾ ਤੇ ਕੀਹਦੀ ਕਦੋ game ਹੋ ਜਾਉ ਫ਼ਾਇਦਾ ਕਿਸੇ ਦਾ ਹੋਰ ਕੋਈਂ blame ਹੋ ਜਾਉ ਕਈ shooter ਤਾ ਤੇਰੇ ਪਿੱਛੇ ਐੱਸ ਗੱਲੋਂ ਨੇ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ namе ਹੋ ਜਾਉ ਓ ਮਨਾ ਚ ਗੱਦਾਰੀ, ਵਫ਼ਾਦਾਰੀ ਦਿੰਦੇ ਨੇ Info ਕਈ ਬੰਦੇ ਸਰਕਾਰੀ ਦਿੰਦੇ ਨੇ ਤੇਰੇ ਮੂੰਹ ਤੇ ਜੋ ਤੇਰੀ ਲੰਬੀ life ਮੰਗਦੇ ਓ ਤੇਰੇ ਪਿੱਠ ਪਿੱਛੇ ਸਿੱਧੂਆ ਸੁਪਾਰੀ ਦਿੰਦੇ ਨੇ ਤੇਰੇ ਮੱਥੇ ਲੇਖੇ ਲੇਖ ਹਤਿਆਨਾ ਚਾਉਂਦੇ ਨੇ ਤੇਰੇ ਵਾਂਗੂ ਦੁਨੀਆਂ ਤੇ ਛਾਉਣਾ ਚਾਉਂਦੇ ਨੇ ਜੋ ਲੈ ਜਾਗਦਾ ਨਾ ਹੋਵੇ compete ਜਿੰਨਾ ਤੋਹ ਤੈਨੂੰ frustrate ਹੋਕੇ ਮਰਵਾਉਣਾ ਚਾਉਂਦੇ ਨੇ (Frustrate ਹੋਕੇ ਮਰਵਾਉਣਾ ਚਾਉਂਦੇ ਨੇ) ਮੈਨੂੰ ਫਿਕਰ ਰਹਿੰਦੀ ਆ ਤੇਰੀ ਤਾਂ ਫਿਕਰ ਰਹਿੰਦੀ ਆ ਤੇਰੀ ਤਾਂ ਮੈਂ ਤਾ ਮਰ ਜਾਨੀ ਆ ਵੇ ਤਾ ਮਰ ਜਾਨੀ ਆ ਹਾਏ, ਹਾਏ ਵੇ ਜਦੋ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਮੈਂ ਤਾ ਮਰ ਜਾਨੀ ਆ ਵੇ ਮੈਂ ਤਾ ਮਰ ਜਾਨੀ ਆ ਹਾਏ, ਹਾਏ ਵੇ ਜਦੋ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਹਾਏ, ਹਾਏ ਵੇ ਜਦੋ ਖ਼ਬਰਾਂ 'ਚ ਆਉਂਦੇ ਤੇਰਾ ਨਾਮ ਹਾਏ, ਹਾਏ ਵੇ ਜਦੋ, ਵੇ ਜਦੋ Hey? I did the call to hear from you You know I'm with you I was thinking about you I was thinking about our love
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out