Music Video
Music Video
Credits
PERFORMING ARTISTS
Varinder Brar
Vocals
Jyotica Tangri
Vocals
COMPOSITION & LYRICS
Varinder Brar
Lyrics
Gill Saab
Composer
PRODUCTION & ENGINEERING
Gill Saab
Producer
Lorenc Aliaj
Mixing Engineer
Lyrics
Gill Saab Music (Music)
ਮੇਰੀ ਗੱਲ ਸੁਣ ਵੇ, ਜੱਟਾ, ਕਾਹਤੋਂ ਸੂਲ਼ੀ ਟੰਗਦਾ ਵੇ?
ਜਿਵੇਂ Beyoncé Jay-Z ਰੱਖੀ ਫ਼ਿਰਦੈ, ਮੈਨੂੰ ਕਿਉਂ ਨਾ ਰੱਖਦਾ ਵੇ?
ਮੈਨੂੰ ਕਿਉਂ ਨਾ ਰੱਖਦਾ ਵੇ? ਮੈਨੂੰ ਕਿਉਂ ਨਾ ਰੱਖਦਾ ਵੇ?
ਸੂਹੇ ਵੇ ਚੀਰੇ ਵਾਲ਼ਿਆ, ਮੈਂ ਕਹਿਨੀ ਆਂ
ਲੈ ਆ fancy car, ਵੇ ਨਾਲ਼ ਤੇਰੇ ਬਹਿਨੀ ਆਂ
ਇੱਕ ਚੱਕ ਲਈ Hennessy
ਨਾਰ ਵੇ ਨਾਲ਼ ਤੇਰੇ ਬਹਿਨੀ ਆਂ
ਹੋ, ਕੁੜੀਆਂ ਤੋਂ ਅੱਡ ਬਿੱਲੋ, ਵੈਰੀਆਂ ਨੂੰ ਚਾਹੁਨੇ ਆਂ
ਜਾਦਾ ਰਹੀਏ ਬਾਹਰ, ਗੇੜੇ ਅੰਦਰ ਵੀ ਲਾਉਨੇ ਆਂ
ਕਬੂਤਰ ਵੀ ਰੱਖੇ, ਤੋਤੇ ਲੋਕਾਂ ਦੇ ਉਡਾਉਨੇ ਆਂ
Mike Amiri, ਕਦੇ Ferragamo ਪਾਉਨੇ ਆਂ
ਓ, cup'an ਵਿੱਚ whiskey ਤੇ quarter ਜਿਹੇ ਤਸਲੇ
ਵੱਧ ਗਈ ਚੜ੍ਹਾਈ, ਲੋਹੇ ਲੱਕ ਨਾਲ਼ ਕੱਸ ਲਏ
ਨੀ ਆਪ ਘੱਟ ਬੋਲ਼ਦੇ ਤੇ ਰੌਲ਼ਾ ਪਾਉਂਦੇ ਮਸਲੇ
ਤਾਂ ਮੇਰੇ ਨਾਲ਼ ਯਾਰ ਹੁੰਦੇ, ਯਾਰਾਂ ਨਾਲ਼ ਅਸਲੇ
(ਤਾਂ ਮੇਰੇ ਨਾਲ਼ ਯਾਰ ਹੁੰਦੇ, ਯਾਰਾਂ ਨਾਲ਼ ਅਸਲੇ)
ਜਿੰਨਾ ਤੇਰਾ ਕਰਦੀ ਆਂ ਮੈਂ, ਓਨਾ ਕਾਹਤੋਂ ਕਰਦਾ ਨਹੀਂ?
ਜਿਵੇਂ ਵੈਰੀ ਗੁੱਟ ਤੋਂ ਫ਼ੜਦਾ ਐ, ਬਾਂਹ ਮੇਰੀ ਕਿਉਂ ਫ਼ੜਦਾ ਨਹੀਂ?
ਬਾਂਹ ਮੇਰੀ ਕਿਉਂ ਫ਼ੜਦਾ ਨਹੀਂ? ਬਾਂਹ ਮੇਰੀ ਕਿਉਂ ਫ਼ੜਦਾ ਨਹੀਂ?
ਸੂਹੇ ਵੇ ਚੀਰੇ ਵਾਲ਼ਿਆ, ਕਿਉਂ ਅੱਕਦਾ ਵੇ?
ਸੋਹਣੀ ਜਿਹੀ ਨਾਰ ਦਾ phone ਨਾ ਚੱਕਦਾ ਵੇ
ਸੋਹਣੀ ਜਿਹੀ ਨਾਰ ਦਾ phone ਨਾ ਚੱਕਦਾ ਵੇ
ਹੋ, ਜ਼ਿੰਦਗੀ ਤੇ phone 'ਤੇ DND mode ਲਾਇਆ ਐ
ਹੋ, ਕਈਆਂ ਨੂੰ ਤਾਂ number ਵੀ ਪਹੁੰਚੋਂ ਬਾਹਰ ਆਇਆ ਐ
(आप जिस number पर call कर रहे हैं)
(वो या तो पहुँच से बाहर है, या अभी बंद है)
ਹੋ, ਜਿੱਦਣ ਦਾ Jatt Life ਸੋਹਣੀਏ ਨੀ ਗਾਇਆ ਐ
Peg'an ਵਿੱਚ ਰੌਂਦ ਤੇ ਰੱਖੀ ਨਾਲ਼ ਮਾਇਆ ਐ
ਤੇਰੇ ਨਾਲ਼ ਭਾਵੇਂ ਕਰਾਂ ਘੱਟ conversation'an
ਹੋ, ਦਿਲ ਵਿੱਚ already ਤੇਰੀ ਨੀ location ਆ
ਰੋਜ ਲੱਗੇ ਮਹਿਫ਼ਲ ਤੇ ਰੋਜ ਹੀ occasion ਆ
Lifestyle ਜਿਵੇਂ ਚੱਲ ਰਹੀ vacation ਆ
(ਮੇਰੇ ਨਾਲ਼ ਯਾਰ ਹੁੰਦੇ, ਯਾਰਾਂ ਨਾਲ਼ ਅਸਲੇ)
ਅਸਲਾ-ਬਰੂਦ ਤਾਂ ਸਾਨੂੰ ਲੈਣਾ ਆਉਂਦਾ
ਕੁੜੀਆਂ ਦੇ ਗਲ਼ ਲੱਗਣਾ ਥੋੜ੍ਹਾ ਜਿਹਾ ਔਖਾ
ਹਾਂ, ਸਾਨੂੰ ਵੈਰੀਆਂ ਦੇ ਗਲ਼ ਪੈਣਾ ਆਉਂਦਾ
ਝਾਂਜਰਾਂ, ਹਾਰ, ਸੂਟ, ਜੋ ਵੀ ਤੇਰਾ ਦਿਲ ਕਰਦਾ
ਜਾ ਕੇ ਜਿੱਥੋਂ ਮਰਜੀ ਲੈ ਲਈਂ
ਇਸ ਅੱਥਰੇ ਜੱਟ ਦੀ ਜਾਣ ਐ ਤੂੰ
ਇੱਕ ਵਾਰ ਜਾ ਕੇ ਕਹਿ ਦਈਂ, ਹੈ?
Written by: Gill Saab, Varinder Brar