album cover
Ambarsaria
album cover
00:00
00:05
00:20
00:30
00:35
00:45
01:05
01:15
01:25
01:40
02:05
02:10
02:15
03:25
00:00
03:32
Past 7 Days
Ambarsaria was discovered most frequently at around 1 minutes and 15 seconds into the song during the past week

Lyrics

Black leather suit, black leather boot, yo
Black leather bag, how many girls? Who want?
Black leather seat, matte black whip (ha)
I'ma here from the map of the life unknown
Remember where I'm from
ਹੋ, ਨੀ ਮੈ ਕਰਾ ਨਾ ਕਿਸੇ ਦੀ ਪਰਵਾਹ
ਘੁੰਮਾ ਡੱਬ ਉੱਤੇ ੩੦ ਬੋਰ ਲਾ
ਜਦੋ ਪਿੰਡ ਜਾਵਾਂ, ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ 'ਚ ਤੇ ਪੈ ਜਾਂਦਾ ਗਾਹ
ਨੀ ਮੈ ਕਰਾ ਨਾ ਕਿਸੇ ਦੀ ਪਰਵਾਹ
ਘੁੰਮਾ ਡੱਬ ਉੱਤੇ ੩੦ ਬੋਰ ਲਾ
ਜਦੋ ਪਿੰਡ ਜਾਵਾਂ, ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ 'ਚ ਤੇ ਪੈ ਜਾਂਦਾ ਗਾਹ
ਬਿੱਲੋ, ਤਾਕਤ-ਤਬਾਹੀ ਤੇਰੇ ਜੱਟ ਹਿੱਸੇ ਆਈ
ਲੱਗੇ ਖ਼ੁਦਾ ਦੀ ਖੁਦਾਈ, ਜੀਹਨੇ ਖੇਡ-ਖੁੱਤੀ ਪਾਈ
ਕਿਤੇ ਭਾਉ-ਭਾਉ ਹੁੰਦੀ, ਕਿਤੇ ਹੁੰਦੀ ਬਾਈ-ਬਾਈ
ਇਹ ਜੋ ਦਿਖਦੀ ਐ, ਬੀਬਾ, ਅੱਗ ਮਿੱਤਰਾਂ ਦੀ ਲਾਈ
ਤੈਂਨੂੰ diamond ਪਸੰਦ, ਮੁੰਡੇ ਭਾਲਦੇ ਲੜਾਈ
ਕਦੇ ਬਣੇ ਨਾ slave, ਰਹਿਣ ਬਣ ਕੇ ਜਵਾਈ
ਕਾਲੇ leather ਦੇ shoe, raid LV ਦੀ ਪਾਈ
ਕਦੇ ਮਾਝੇ ਵਿੱਚ ਪੁੱਛੀ, "ਕਿੱਦਾ ਪੈਂਦੀ ਕਾਰਵਾਈ"?
ਨੀ ਮੈਂ ਨਿਕਲਦਾ bed ਵਿੱਚੋ ਬਾਹਰ, ਜਿੱਦਾ ਕੋਈ ਵੱਡਾ ਆ star
ਰੱਬ ਨਾਲ ਮੈਂ ਜੋੜ ਲਵਾ ਤਾਰ, ਡੋਡਿਆਂ ਦੀ ਖਾਕੇ ਲਾਰ
ਅੱਖਾ ਵਿੱਚ ਆ ਜਾਂਦੇ ਅੰਗਾਰ, ਬੂਥਾ ਜਦੋਂ ਲਵਾਂ ਮੈ ਸਵਾਰ
ਫ਼ੇਰ ਮਾਰ ਉੱਤੇ ਨਿਕਲਦੀ ਡਾਰ, ਪੱਟਾ ਦੇ ਉੱਤੇ ਰੱਖ ਹਥਿਆਰ
(ਅੰਬਰਸਰੀਆ), ਅੰਬਰਸਰਿਆਂ ਦੀ drip sick, vibe ਆ lit
(ਅੰਬਰਸਰੀਆ), ਅੰਬਰਸਰਿਆਂ ਦੇ ਕੰਮ hit, ਕਰਦੇ ਨਾ ਪਿੱਠ
(ਅੰਬਰਸਰੀਆ), ਅੰਬਰਸਰਿਆਂ ਦੇ ਬੋਲ ਬਾਰੂਦ, rhyme legit
(ਅੰਬਰਸਰੀਆ), ਅੰਬਰਸਰਿਆਂ ਦੀ game, never gonna quit
ਹੋ, ਨੀ ਮੈ ਕਰਾ ਨਾ ਕਿਸੇ ਦੀ ਪਰਵਾਹ
ਘੁੰਮਾ ਡੱਬ ਉੱਤੇ ੩੦ ਬੋਰ ਲਾ
ਜਦੋ ਪਿੰਡ ਜਾਵਾਂ, ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ 'ਚ ਤੇ ਪੈ ਜਾਂਦਾ ਗਾਹ
ਨੀ ਮੈ ਕਰਾ ਨਾ ਕਿਸੇ ਦੀ ਪਰਵਾਹ
ਘੁੰਮਾ ਡੱਬ ਉੱਤੇ ੩੦ ਬੋਰ ਲਾ
ਜਦੋ ਪਿੰਡ ਜਾਵਾਂ, ਹੁੰਦੀ ਲਾ-ਲਾ-ਲਾ
ਵੜਾ ਸ਼ਹਿਰ 'ਚ ਤੇ ਪੈ ਜਾਂਦਾ ਗਾਹ
(ਅੰਬਰਸਰੀਆ), on the
(Brr-brr), on the way, ਕੁੜੇ, ਆਉਣ ਹੀ ਡਿਆ
(Hey), ਖੇਡਦਾ ਨੀ game, ਬੱਸ ਪਾਉਣ ਹੀ ਡਿਆ
ਵੇਖ ਨਾ ਸਰੀਰ, ਜੀਂਦੇ-ਜਾਗਦੇ ਜਮੀਰ
ਸਾਲੇ ਕਰਦੇ ਨਾਦਾਨੀ, ਸਮਝਾਉਂਣ ਹੀ ਡਿਆ
ਜੁੜੇ, ਜੁੜੇ ਧਰਤੀ na' (uh), ਯਾਰੀ ਵਰਤੀ ਨਾ
ਉਂਝ gangster ਮੈ ਨਾ, ਪਰ ਪਰਖੀ ਨਾ (whoo)
ਟੰਗੇ medal ਜਿਓ ਹੁੰਦੇ ਵਰਦੀ ਨਾ' (ice)
ਪਾਕੇ ਨਿਕਲਾ ice ਮੈ ਨਵੀਂ jersey ਨਾ'
Okay, ਹਾਡੇ ਚੱਲਦੇ ਨਾ ਫੋਕੇ (brr, brr)
ਨਵੇਂ ਆ ਪਵਾਏ rim, ਵੇਖਦੀ ਖਲੋ ਕੇ (skrr)
ਨਖਰੇ ਨੱਕ ਉੱਤੇ, ਜੱਟੀ ਮੰਗਦੀ ਨਾ ਕੋਕਾ
ਓਹ ਵੀ ਕਰਦੀ ਨਾ ਫੋਕੇ, ਮੈਂ ਵੀ ਮਾਰਾ ਨਾ ਤਰਾਉਂਕੇ
(uh-huh, Kaater)
Tyre'an ਦੀ ਝਾਂਜਰ ਤੇ ਕੁੜੇ ਵੈਰੀਆਂ ਦੇ ਹੋਕੇ (hey)
Sympathy ਖਰੀਦਾ ਨਾ ਮੈ channel'an ਤੇ ਰੋਕੇ (na)
ਘਰ, ਕਦੇ show ਤੇ, ਨੀ ਟਿਕਾਣੇ ਨਹਿਓ ਬਾਉਤੇ
ਹਾਡੇ ਖ਼ੂਨ 'ਚ ਸ਼ੁਰੂ ਤੋਂ, ਅਸੀਂ ਜਾਂਦੇ ਨਹੀਓ ਰੋਕੇ
(ਅੰਬਰਸਰੀਆ), ਬੋਲਦਾ ਏ ਘੱਟ
ਟੀਸੀਆਂ ਕਰਾਉਂਦਾ touch, ਪਿੱਠ ਨਾ ਲਵਾਉਂਦਾ ਜੱਟ
(ਅੰਬਰਸਰੀਆ), ਵੇਖੀ ਦਾ ਨੀ time ਗੁੱਟ ਘੜੀਆ
ਨਖਰੇ ਪਗਾਉਂਦੀ ਤੂੰ, ਮੈ ਅੜਿਆਂ (haan, haan, haan, haan)
(ਅੰਬਰਸਰੀਆ), ਮੰਗਦੀ ਕੀ? ਲਾ ਦੇਵਾਂਗੇ ਲੜੀਆ
ਗੱਡੀਆ ਨੇ line ਸਿਰ ਖੜੀਆ (haan, skrr-skrr)
(ਅੰਬਰਸਰੀਆ), ਵੇਖੀ ਦਾ ਨੀ time ਗੁੱਟ ਘੜੀਆ
ਨਖਰੇ ਪਗਾਉਂਦੀ ਤੂੰ, ਮੈ ਅੜਿਆਂ
ਮੰਗਦੀ ਕੀ? (ਅੰਬਰਸਰੀਆ), ਮੰਗਦੀ ਕੀ? ਲਾ ਦੇਵਾਂਗੇ ਲੜੀਆ
ਗੱਡੀਆ ਨੇ line ਸਿਰ (brr)
Black leather suit, black leather boot, yo
Black leather bag, how many girls? Who want?
Black leather seat, matte black whip (ha)
I'ma here from the map of the life unknown
Remember where I'm from
Written by: HOMEBOY, Navaan Sandhu

Loading...