Lyrics

Aye Sidhu Moose Wala Snappy ਹੋ ਤੂਤ ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ ਤੂਤ ਟਿੱਬੀ ਦੇ ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ ਜਦੋਂ ਜੱਟ fire ਕਰਦਾ, ਕਰਦਾ, ਕਰਦਾ ਹੋ ਮੂਸੇ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ ਪਿੰਡ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ ਕੋਈ ਡਰਦਾ, ਕੋਈ ਡਰਦਾ ਤੋਤੇ ਉਡਾ ਦਿਆਂਗੇ, ਤੋਤੇ ਸਿੰਗ ਫਸਾਕੇ ਦੇਖੋ ਹੋ ਸਦਾ ਤਗੜੇ ਦੀ ਹਿੱਕ ਵਿੱਚ ਵੱਜਿਆ ਨੀ, ਸਦਾ ਤਗੜੇ ਤਗੜੇ ਦੀ ਹਿੱਕ ਵਿੱਚ ਵੱਜਿਆ ਨੀ ਮਾੜੇ ਨਾ ਕੋਈ side ਕੱਢਿਆ, ਕੱਢਿਆ, ਕੱਢਿਆ ਜਯੋਂ ਬਰਫ਼ੀ ਦੇ piece ਮਿੱਠੀਏ ਨੀ ਬੰਦਾ ਵਡਿਆ, ਬੰਦਾ ਵਡਿਆ, ਹੋ ਬੰਦਾ ਵਡਿਆ Brown ਮੁੰਡਾਸ in ਗੁੰਡਾਸ, Death Row Records ਪਰਿਵਾਰ ਚੌਕੀਦਾਰ, chess not checkers Letters ਚਿੱਟੀਆਂ, 12 ਬੋਰਾ army Capone with tattos, you can't stop ਚਾਭੀ is ਕੋਕੀਨ, bald headed, so clean From california the streets with the ogs Tupac, Snoop dogg, call me Capone Connected worlwide, yoga with my punjabis ਸੁਈਏ ਲਭਦੇ ਫਿਰਨ ਸਿਰਨਾਵੇਂ ਨੀ, ਸੂਈਏ ਲਭਦੇ ਲਭਦੇ ਫਿਰਨ ਸਿਰਨਾਵੇਂ ਨੀ ਗੱਭਰੂ ਦੀ life risky, risky, risky ਰਾਤਾਂ ਨੂੰ ਜਾਗੋ ਫਿਰੇ ਕੱਢਦੀ ਨੀ ਚਿੱਟੀ gypsy ਚਿੱਟੀ gypsy, ਚਿੱਟੀ gypsy ਸਿੱਧੂ ਜਿਥੇ ਬੋਲਣਾ, ਸਿੱਧੂ ਓਥੇ ਹੀ ਬੋਲੁ ਚੀਕ ਪਵਾ ਦਿਆਂਗੇ ਜਿਥੇ ਬੋਲਿਆ 12 ਸਾਲਾਂ ਬੰਦੂਕ, no fluke, just shoot I'm in the newest in the game Call up the truth Bazooka's, Ak's, I fear no ਆਦਮੀ Listen to my ਕਹਾਣੀ, ਬਦਮਾਸ਼, ਹਰਾਮੀ King to a ਰਾਣੀ, the luck is one shawty I'm keep it all good, then I started ਬਦਮਾਸ਼ੀ ਕਲਾਰੀ, when it comes to my ਮੋਹੱਲਾ We sheild with no kills and I'm slice his ਗਲਾ ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ ਨੀ ਸਾਡੇ ਲੇਖਾਂ 'ਚ ਲੇਖਾਂ 'ਚ ਕਚਹਿਰੀਆਂ ਥਾਣੇ Life ਸਾਡੀ ਹੁੰਦੀ ਘੱਟ ਨੀ, ਘੱਟ ਨੀ ਹੋ ਅਣਖ ਨਾਲ ਜੀਉ ਕੇ ਜ਼ਿੰਦਗੀ ਚੱਲਿਆ ਜੱਟ ਨੀ ਚੱਲਿਆ ਜੱਟ ਨੀ, ਚੱਲਿਆ ਜੱਟ ਨੀ Sidhu Moose Wala Snappy
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out