album cover
Bad
album cover
Bad was released on October 22, 2020 by Times Music as a part of the album Bad - Single
ReleasedOctober 22, 2020
LabelTimes Music
BPM
Melodicness
Acousticness
Valence
Danceability
Energy

Music Video

Music Video

Lyrics

[Intro]
ਸੀ ਸਿੱਧੂ ਮੂਸੇ ਵਾਲਾ
[Verse 1]
ਹੋ ਲੋਕੀ ਰਹਿਣਾ ਸੀ ਸੁਬਾਹ ਮੁੱਢ ਤੋਂ
ਕਈਆਂ ਨੂੰ ਸੀ ਬੈਂਡ ਨੀ ਮੈਂ ਗੋਡੇ ਕਰ ਲੈ
ਮਾੜੇ ਟਾਈਮ ਚ ਸੀ ਜੇਹੜੇ ਅੱਖਾਂ ਕੱਢ'ਦੇ ਨੀ
ਮੇਰਾ ਚੰਗਾ ਟਾਈਮ ਆਇਆ ਹੋ ਮੈਂ ਕੋਡੇ ਕਰ ਲਈ
[Chorus]
ਹੱਥ ਬਣਿਆ ਨਾ ਦਿੱਤੇ ਹੱਕ ਹੱਥਾਂ ਵਿੱਚ ਨੀ
ਕਰਦੇ ਨੇ ਪੈਰੀ ਹੁਣ ਮੈਡ ਹੋ ਗਿਆ
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
[Verse 2]
ਹੋ ਮੁੱਢ ਤੋਂ ਹੀ ਰੈਡੋ ਡਾਈਸ ਸੋਲੋ ਚੱਲਿਆ
ਮੰਗੀ ਨਹੀਓ ਆਸ ਨਾ ਹੀ ਤੱਕੀ ਕਿਸੇ ਦੀ
ਬਾਪੂ ਮੇਰਾ ਹੱਥ ਗੰਨ ਦੇਕੇ ਆਖਦਾ
ਪੁੱਤ ਜਰਦੇ ਨੀ ਲੋਕ ਇਹ ਤਰੱਕੀ ਕਿਸੇ ਦੀ
[Verse 3]
ਥੋੜਾ ਜੇਹਾ ਸਾ ਮੁੱਢ ਤੋਂ ਹੀ ਤੱਤਾ ਚਲਦਾ
ਉਤੋਂ ਥੋੜਾ ਨੈਗੇਟਿਵ ਗਾਈਡ ਹੋ ਗਿਆ
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ ਨੀ ਮੈਂ
[Chorus]
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
[Verse 4]
ਹੋ ਬੀਫਾਂ ਵਾਲਾ ਆ ਕਿ ਜ਼ਮਾਨਾ ਮਿੱਠੀਏ
ਬੰਦੇ ਸੀ ਅੱਗ ਜੇਹੜੇ ਦਿੱਤੇ ਥਾਰ ਨੇ
ਦੁਨੀਆ ਏ ਪਰਚੇ ਕਰਾਉਂਦੀ ਰਹਿ ਗਈ ਨੀ
ਦੇਖ ਕਿਵੇਂ ਚਰਚੇ ਕਰਾਤੇ ਯਾਰ ਨੇ
[Verse 5]
ਹੋ ੧੬ ਜ਼ਿਲ੍ਹਿਆਂ ਦੇ ਵਿੱਚ ਕੇਸ ਚੱਲਦੇ
ਕ੍ਰਿਮੀਨਲਾਂ ਵਿੱਚ ਨਾਮ ਐਡ ਹੋ ਗਿਆ
[Chorus]
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
[Verse 6]
Bad guy
I said that's the bad guy
[Verse 7]
ਹੋ ਗੱਬਰੂ ਦਾ ਚਲਦਾ ਏ ਦੌਰ ਦੇਖ ਲਈ
ਚਾਹੁਣ ਵਾਲੇ ਸੀਗੇ ਜੇਹੜੇ ਪਹਿਲਾਂ ਚਾ ਲਾਏ
ਹੋ ਲਫ਼ਜ਼ਾਂ ਨਾਲ ਕੀਤੀ ਬਦਮਾਸ਼ੀ ਮਿੱਠੀਏ
ਚੱਕ ਲੀ ਕਲਮ ਸਾਰੇ ਮੁਹਰੇ ਲਾ ਲਏ
[Verse 8]
ਹੋ ਮੂਸੇ ਵਾਲਾ ਲਉ ਗਿਨ ਗਿਨ ਬਦਲੇ
ਹੋ ਨੀ ਜੋ ਦਬਕੇ ਜੇ ਸਾਈਡ ਹੋ ਗਿਆ
[Chorus]
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ
ਤਾਂਹੀਓਂ ਹੁੰਦਾ ਹੁੰਦਾ ਹੁੰਦਾ
ਨੀ ਮੈਂ ਬੈਡ ਹੋ ਗਿਆ
[Outro]
ਸਿੱਧੂ ਮੂਸੇ ਵਾਲਾ
Ocean with the fire boy
Written by: Sidhu Moose Wala
instagramSharePathic_arrow_out􀆄 copy􀐅􀋲

Loading...