album cover
Area 06
807
Punjabi Pop
Area 06 was released on May 26, 2022 by Mass Appeal India as a part of the album Area 06 - Single
album cover
Release DateMay 26, 2022
LabelMass Appeal India
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Riar Saab
Riar Saab
Performer
Tarun Singh Riyar
Tarun Singh Riyar
Rap
COMPOSITION & LYRICS
Tarun Singh Riyar
Tarun Singh Riyar
Songwriter
PRODUCTION & ENGINEERING
AAKASH
AAKASH
Producer
Pixlpxl
Pixlpxl
Mixing Engineer

Lyrics

[Verse 1]
ਆਕਾਸ਼ ਕਿੱਥੇ ਹੈ
[Verse 2]
ਓਹ ਘੁੰਮਦੇ ਨੇ ਗੈਂਗ ਲੇਕੇ ਤੁਹਾਡੇ ਸਾਰੇ ਏਰੀਆ ਚ
ਮਿਤਰਾਂ ਦੇ ਚਰਚੇ ਹੁੰਦੇ ਨੇ ਇਥੇ ਪਹਿਲੀਆਂ ਤੋਂ
ਨਾਰਾਂ ਅੱਜ ਪਿੱਛੇ ਸਾਡੇ ਕੋਲ ਵੇਖ ਨੋਟ ਜ਼ਿਆਦੇ
ਖ਼ਬਰਾਂ ਚ ਰਹਿੰਦੇ ਸਾਡੇ ਗਾਣੇ ਨੇ ਲੇ ਆਉਂਦੇ ਜਿਵੇਂ ਨ੍ਹੇਰੀਆਂ
ਘੁੰਮਦੇ ਨੇ ਗੈਂਗ ਲੇਕੇ ਤੁਹਾਡੇ ਸਾਰੇ ਏਰੀਆ ਚ
ਮਿਤਰਾਂ ਦੇ ਚਰਚੇ ਹੁੰਦੇ ਨੇ ਇਥੇ ਪਹਿਲੀਆਂ ਤੋਂ
ਨਾਰਾਂ ਅੱਜ ਪਿੱਛੇ ਸਾਡੇ ਕੋਲ ਵੇਖ ਨੋਟ ਜ਼ਿਆਦੇ
ਖ਼ਬਰਾਂ ਚ ਰਹਿੰਦੇ ਸਾਡੇ ਗਾਣੇ ਨੇ ਲੇ ਆਉਂਦੇ ਜਿਵੇਂ ਨ੍ਹੇਰੀਆਂ
[Verse 3]
ਦਿਮਾਗ ਤੱਤੇ ਲੰਡੂ ਬੰਦੇ ਨੀ ਕੋਈ ਰੱਖੇ
ਜੇਡੇ ਆੜ ਦੇ ਗੱਡੀ ਚੋਂ ਕੱਢ ਰਾਹ ਚ ਹੀ ਡੱਕੇ
ਮੈਂ ਤਾਂ ਸੁਭਾਅ ਤੋਂ ਚੰਗਾ ਬੁਰਾ ਬਣ ਨਾ ਪੈਂਦਾ ਏ
ਜੀਦਾ ਪਾਉਂਦੇ ਲਏ ਯਾਰਾਂ ਕੁੱਛ ਕਰਨਾ ਪੈਂਦਾ ਏ
ਓਹਦਾ ਦੇ ਹੀ ਅਸੂਲ ਕੁੱਛ ਆਪਣੇ ਵੀ ਨੇ
ਪਰੀ ਨਿਕਲੇ ਗੱਡੀ ਚੋਂ ਰੱਖੇ ਸਪਨੇ ਵੀ ਨੇ
ਦਿਨ ਬਦਲੀ ਮਾਲਕਾ ਬੱਸ ਦਿਲ ਨਾ ਬਦਲੀ
ਕਿਉਂਕਿ ਕੌੜੇ ਬਣ ਪੈਂਦੇ ਕਈ ਆਪਣੇ ਵੀ ਨੇ
[Verse 4]
ਜਿਹੜੀ ਰੀਝ ਬਾਪੂ ਦੀ ਰਹਿਗੀ ਓਹ ਪੂਰੀ ਕਰ ਲੈਣੀ
ਜਿਹੜੀ ਚੰਗੀ ਗੱਡੀ ਪਹਿਲਾਂ ਓਹੀ ਫਿਰ ਲੰਡੀ ਲੈਣੀ
ਸ਼ਰੀਕ ਸਾਲੇ ਬੈਠੇ ਹਜੇ ਵੀ ਹੱਕ ਦਾ ਲੈਕੇ
ਅੱਸੀ ਰਿਸ਼ਤੇ ਨਿਭਾਏ ਆਪਣਾ ਸਮਝੀ ਬੈਠੇ ਸੱਬ
[Verse 5]
ਪਿਆਰ ਨਾਲ ਗੱਲ ਜੇ ਤੂੰ ਪਿਆਰ ਨਾਲ ਰਹੇਗਾ
ਲੈਂਦੇ ਸੁਣਕੇ ਜੱਟ ਨੀ ਖੂਨ ਲਾਲ ਦਾ ਬਹੇਗਾ
[Verse 6]
ਓਹ ਘੁੰਮਦੇ ਨੇ ਗੈਂਗ ਲੇਕੇ ਤੁਹਾਡੇ ਸਾਰੇ ਏਰੀਆ 'ਚ
ਮਿਤਰਾਂ ਦੇ ਚਰਚੇ ਹੁੰਦੇ ਨੇ ਉਥੇ ਪਹੇਲੀਆਂ ਤੋਂ
ਨਾਰਾਂ ਅੱਜ ਪਿੱਛੇ ਸਾਡੇ ਕੋਲ ਵੇਖ ਨੋਟ ਜ਼ਿਆਦੇ
ਖਬਰਾਂ ਚ ਰਹਿੰਦੇ ਸਾਡੇ ਗਾਣੇ ਨੇ ਲਿਆਉਂਦੇ ਜੀਵੇਂ ਨ੍ਹੇਰੀ ਆ
ਘੁੰਮਦੇ ਨੇ ਗੈਂਗ ਲੇਕੇ ਥੋਡੇ ਸਾਰੇ ਏਰੀਆ ਚ
ਮਿਤਰਾਂ ਦੇ ਚਰਚੇ ਹੁੰਦੇ ਨੇ ਉਥੇ ਪਹੇਲੀਆਂ ਤੋਂ
ਨਾਰਾਂ ਅੱਜ ਪਿੱਛੇ ਸਾਡੇ ਕੋਲ ਵੇਖ ਨੋਟ ਜ਼ਿਆਦੇ
ਖਬਰਾਂ ਚ ਰਹਿੰਦੇ ਸਾਡੇ ਗਾਣੇ ਨੇ ਲਿਆਉਂਦੇ ਜੀਵੇਂ ਨ੍ਹੇਰੀ ਆ
[Verse 7]
ਪੰਜਾਬ ਬੈਠੇ ਗੰਨ ਨਾਲ ਯਾਰੀ ਲਾਕੇ
ਰਹਿੰਦੇ ਬੰਬੇ ਜੱਦ ਯਾਦ ਆਉਂਦੇ ਨੇ ਫਿਰ ਬਾਲੇ
ਰਿਸ਼ਤਾ ਖੂਨ ਦਾ ਜੇ ਹੋਇਆ ਫਿਰ ਨਿਭਾਉਂਦੇ ਚੰਗੀ ਤਰ੍ਹਾਂ
ਸਿੱਧੇ ਰਾਸਤੇ ਪਰ ਟੇਢੀ ਸੋਚ ਟੇਢੀਆਂ ਨੇ ਪੱਗਾਂ
[Verse 8]
ਸੱਡਾ ਵੈਰੀ ਨਾਲ ਪੰਗਾ
ਦਿਲ ਸਾਫ ਨੀ ਓਹ ਗੰਦਾ
ਲੀੜੇ ਲੱਤੇ ਰਹਿੰਦੇ ਮੈਲੇ
ਮੌਕਾ ਵੇਖ ਤੌਰ ਕੱਢਦਾ
ਹਾਕੀ ਗੱਡੀਆਂ ਚ ਪਾਈਆਂ
ਖੇਡ ਹੋਰ ਤਰ੍ਹਾਂ ਖੇਡਾਂ
ਪਾਸ ਦਸ ਬਾਰਾਂ ਦੋਵੇਂ
ਪਰ ਹੋਰ ਤਰ੍ਹਾਂ ਹੋਇਆ
[Verse 9]
ਹੋਰ ਤਰਹਾ ਹੁੰਦੀ ਏ ਪਹਿਚਾਣ ਜੱਟ ਦੀ
ਵੇ ਦੂਰੋ ਦੂਰੋ ਵੇਖ ਫਿਰ ਵੀ ਆਜਾਂਦੇ ਨਜ਼ਰਾਂ ਚ
ਰਿਆਰ ਸਾਬ ਰੱਖੀ ਨਾਮ ਸੇਵ ਫੋਨ ਉਥੇ
ਨਾਲੇ ਪਾਕੇ ਇਮੋਜੀ ਦਿਲ ਗੰਨ ਜਮਾਂ ਐਂਡ ਗੱਲਬਾਤ
[Verse 10]
ਮਸਲੇ ਨਾ ਬੇਦਣ ਦੇ ਤਰੀਕੇ ਸਾਡੇ ਕੋਲ
ਜੱਟ ਚਲਦਾ ਏ ਨਾਲ ਵਾਂਗ ਕਾਫ਼ਿਲਾ ਏ
ਮੁੱਛ ਅੱਪ ਹੈੱਡ ਅੱਪ ਚੈਸਟ ਭਰ ਰੱਖੀਏ
ਚਪੇੜ ਪੈਂਦਾ ਜਿਵੇਂ ਬੇਸ ਹਿਲਾਉਂਦਾ ਕਾਲਜਾ ਏ
[Verse 11]
ਓਹ ਘੁੰਮਦੇ ਨੇ ਗੈਂਗ ਲੇਕੇ ਤੁਹਾਡੇ ਸਾਰੇ ਏਰੀਆ 'ਚ
ਮਿਤਰਾਂ ਦੇ ਚਰਚੇ ਹੁੰਦੇ ਨੇ ਉਥੇ ਪਹੇਲੀਆਂ ਤੋਂ
ਨਾਰਾਂ ਅੱਜ ਪਿੱਛੇ ਸਾਡੇ ਕੋਲ ਵੇਖ ਨੋਟ ਜ਼ਿਆਦੇ
ਖਬਰਾਂ ਚ ਰਹਿੰਦੇ ਸਾਡੇ ਗਾਣੇ ਨੇ ਲਿਆਉਂਦੇ ਜੀਵੇਂ ਨ੍ਹੇਰੀ ਆ
ਘੁੰਮਦੇ ਨੇ ਗੈਂਗ ਲੇਕੇ ਥੋਡੇ ਸਾਰੇ ਏਰੀਆ ਚ
ਮਿਤਰਾਂ ਦੇ ਚਰਚੇ ਹੁੰਦੇ ਨੇ ਉਥੇ ਪਹੇਲੀਆਂ ਤੋਂ
ਨਾਰਾਂ ਅੱਜ ਪਿੱਛੇ ਸਾਡੇ ਕੋਲ ਵੇਖ ਨੋਟ ਜ਼ਿਆਦੇ
ਖਬਰਾਂ ਚ ਰਹਿੰਦੇ ਸਾਡੇ ਗਾਣੇ ਨੇ ਲਿਆਉਂਦੇ ਜੀਵੇਂ ਨ੍ਹੇਰੀ ਆ
Written by: Tarun Singh Riyar
instagramSharePathic_arrow_out􀆄 copy􀐅􀋲

Loading...