album cover
Trust
405
Punjabi Pop
Trust was released on May 16, 2023 by Mass Appeal India as a part of the album Trust - Single
album cover
Release DateMay 16, 2023
LabelMass Appeal India
Melodicness
Acousticness
Valence
Danceability
Energy
BPM84

Credits

PERFORMING ARTISTS
Riar Saab
Riar Saab
Performer
Stunnah Beatz
Stunnah Beatz
Performer
Tarun Singh Riar
Tarun Singh Riar
Lead Vocals
Rajdeep Sinha
Rajdeep Sinha
Drum Programming
COMPOSITION & LYRICS
Tarun Singh Riar
Tarun Singh Riar
Songwriter
Rajdeep Sinha
Rajdeep Sinha
Songwriter
PRODUCTION & ENGINEERING
Stunnah Beatz
Stunnah Beatz
Producer

Lyrics

ਓਹ ਅਕਸਰ ਤੇਰੇ ਪਿਛੋ
ਸੋਚਦੀ ਆ ਨਿਭ ਜੂ ਕਿ ਨੀ
ਅਕਸਰ ਤੇਰੇ ਪਿੱਛੋਂ
ਤੇਰੇ ਪਿਛੋ
ਓਹ ਵੇਹਣੀ ਆ ਮੈਂ ਮੌਕਾ ਜਿੱਥੇ ਲੱਗੇ ਤੇਰੇ ਫੋਨ ਨੂੰ
ਜੀ ਜੇਹਾ ਖਬਰਾਉਂਦਾ ਤੈਨੂੰ ਕਿੱਥੇ ਖੋਣ ਨੂੰ
ਤੂੰ ਇੱਕ ਇਸ਼ਾਰਾ ਦੇਜਾ
ਫਿਰ ਕਹੀ ਮੰਡੀ ਵਿੱਚ ਨੀ
ਤੂੰ ਇੱਕ ਇਸ਼ਾਰਾ ਦੇਜਾ
ਫਿਰ ਕਹੀ ਮੰਡੀ ਵਿੱਚ ਨੀ
ਓਹ ਅਕਸਰ ਤੇਰੇ ਪਿਛੋ
ਸੋਚਦੀ ਆ ਨਿਭ ਜੂ ਕਿ ਨੀ
ਅਕਸਰ ਤੇਰੇ ਪਿੱਛੋਂ
ਸੋਚਦੀ ਆ ਨਿਭ ਜੂ ਕਿ ਨੀ
ਅਕਸਰ ਤੇਰੇ ਪਿੱਛੋਂ
ਮੀਂਹ ਦੇਆ ਚਿੱਟਿਆ ਚ ਹੰਜੂ ਰੁਲੀ ਜਾਂਦੇ ਨੇ
ਕੱਲੀ ਤੁਰੀ ਜਾਂਦੀ ਰਾਹ 'ਚ ਚੇਤੇ ਤੇਰੇ ਆਉਂਦੇ ਨੇ
ਤੂੰ ਮੈਨੂੰ ਪੱਕਾ ਦੱਸ ਜਾ
ਏ ਨੀ ਚੱਲਣੇ ਹਾਂ ਤੇ ਕਦੇ ਨੀ
ਤੂੰ ਮੈਨੂੰ ਗੱਲ ਤੇ ਦੱਸ ਜਾ
ਤੂੰ ਮੈਨੂੰ ਪੱਕਾ ਦੱਸ ਜਾ
ਓਹ ਅਕਸਰ ਤੇਰੇ ਪਿਛੋ
ਸੋਚਦੀ ਆ ਨਿਭ ਜੂ ਕਿ ਨੀ
ਅਕਸਰ ਤੇਰੇ ਪਿੱਛੋਂ
ਸੋਚਦੀ ਆ ਨਿਭ ਜੂ ਕਿ ਨੀ
ਅਕਸਰ ਤੇਰੇ ਪਿੱਛੋਂ
ਤੇਰੇ ਪਿਛੋ
ਤੂੰ ਆਖੇ ਜਦੋਂ ਲਗਦੀ ਮੈਂ ਮੰਨਦਾ ਯਾ ਬਹੁਤ ਨੀ
ਰੁਵਾਉਣ ਦਾ ਨੀ ਚਾ ਕੁੜੇ ਸੈਂਟੀ ਤੂੰ ਆ ਬਹੁਤ ਨੀ
ਨਾਲ ਤੇਰੇ ਦਿਨ ਅੱਧਾ ਰਹਾ ਜੇ ਮੈਂ ਸੋਣੀਏ
ਤੂੰ ਤਾਂ ਵੀ ਟੈਕਸਟ ਭੇਜ ਮੈਨੂੰ ਮਿਸ ਯੂ ਆ ਬੋਲਦੀ
ਮੈਂ ਦਿਲ ਲਾਇਆ ਫੀਅਰ 'ਚ ਅੱਪ ਡਾਊਨ ਜ਼ਿੰਦਗੀ ਆ ਮੇਰੀ
ਪਾਸਟ ਲੰਗਿਆ ਯਾ ਮਾੜਾ ਤਾਂ ਹੀ ਟਰੱਸਟ ਚ ਦੇਰੀ
ਮਾ ਕਹਿੰਦੀ ਦਿਲੋ ਰੋਂਦਾ ਜੇਈ ਕੋਈ ਆਪਣੇ ਕਰਕੇ
ਉਹਤੋਂ ਵੱਡਾ ਪਾਪ ਦੁਨੀਆ ਚ ਪੁੱਤਰਾ ਕੋਈ ਨੀ
ਗੁੱਸੇ ਗਿਲੇ ਤਾਂ ਅਰ ਚੱਲਦੇ ਹੀ ਰਹਿੰਦੇ ਗੋਰੀਏ
ਮੇਰਾ ਵੀ ਨਾ ਕਰੇ ਮੰਨ ਤੈਨੂੰ ਖੋਣ ਨੂੰ ਕੁੜੇ
ਜਦੋਂ ਸੱਚੀ ਮੁਲਾਕਾਤਾਂ ਸੱਚੀ ਨਿਭ ਜਾਂਦੀਆਂ ਨੇ
ਮੈਮੋਰੀਜ਼ ਜੇਹੀ ਬਣ ਯਾਦ ਆਉਂਦੀਆਂ ਕੁੜੇ
ਮੈਮੋਰੀਜ਼ ਜੇਹੀ ਬਣ ਯਾਦ ਆਉਂਦੀਆਂ ਕੁੜੇ
ਓਹ ਅਕਸਰ ਤੇਰੇ ਪਿਛੋ
ਸੋਚਦੀ ਆ ਨਿਭ ਜੂ ਕਿ ਨੀ
ਅਕਸਰ ਤੇਰੇ ਪਿੱਛੋਂ
ਸੋਚਦੀ ਆ ਨਿਭ ਜੂ ਕਿ ਨੀ
ਅਕਸਰ ਤੇਰੇ ਪਿੱਛੋਂ
Written by: Rajdeep Sinha, Tarun Singh Riar
instagramSharePathic_arrow_out􀆄 copy􀐅􀋲

Loading...