Music Video

Featured In

Credits

PERFORMING ARTISTS
Karan Aujla
Karan Aujla
Vocals
Ikka
Ikka
Vocals
COMPOSITION & LYRICS
Jaskaran Singh Aujla
Jaskaran Singh Aujla
Songwriter
Ankit Singh Patial
Ankit Singh Patial
Lyrics
Yeah Proof
Yeah Proof
Composer
PRODUCTION & ENGINEERING
Yeah Proof
Yeah Proof
Producer

Lyrics

Yeah, Proof Karan Aujla ਮੇਰੇ ਬਾਰੇ ਤੇਰੇ ਕੋਲ ਦੱਸਦਾ Brief 'ਚ ਸ਼ਰੀਫ ਨੀ ਮੈਂ ਤੇਜ਼ ਜਿਵੇਂ ਨਸ਼ਾ ਹੁੰਦਾ Keef 'ਚ ਨੀ ਤੈਨੂੰ ਕੁੜੇ ਕਿੰਨੀ ਵਾਰੀ ਆਖਿਆ ਆ Believe me, believe me ਯਾ, leave Me ਨੀ leave me alone ਕੁੜੇ ਕਰੀ ਜਾਵੇ phone ਉੱਤੇ phone ਗੱਲ ਸੁਣ ਸਾਡੇ ਕੁੜਤੇ ਕਾਲੇ-ਕਾਲੇ ਮਾਲ ਅੱਖ ਲਾਲ ਜਮਾ ਮੌਤ ਦੇ ਕਰੀਬ ਮੈਂ ਅਜੀਬ ਮੈਂ ਨਾ rich ਨਾ ਗਰੀਬ ਮੈਂ ਨਸੀਬ ਮੇਰੇ ਕਾਲੇ, ਜਿਵੇਂ ਰਾਤ ਦਾ ਸਵਾਲ ਜਿਹਦਾ ਕੋਈਂ ਨੀ ਜਵਾਬ, ਨੀ ਮੈਂ ਰਾਤ ਦਾ ਖਵਾਬ ਜਿਹੜਾ ਕਿਸੇ ਨੂੰ ਨੀ ਯਾਦ ਨੀ ਮੈਂ ਓਹੀ ਫਰਿਆਦ, ਜਿਹੜੀ ਮੰਗਦੇ ਨੇ ਸਾਦ ਨਾ ਕੋਈਂ ਆਇਆ, ਨਾ ਕੋਈ ਆਉ ਮੇਰੇ ਬਾਦ ਨੀ ਸਵਾਦ ਜੱਟ, ਪੂਰਾ-ਪੂਰਾ ਜਿੰਦਗੀ ਦਾ ਲੈਣ ਯਾਰ ਜਾਣ ਮੰਗ ਲੈਣ, ਨੀ ਮੈਂ ਜਦੇ ਦੇਵਾ ਵਾਰ ਸਰਕਾਰ ਇੱਕ Lambo ਤੇ ਸਵਾਰ ਮੈਂ Ferrari ਤੇ ਫਰਾਰ ਮੇਰੀ ਇੰਨੀ ਕ ਔਕਾਤ ਨੀ ਮੇਰੀ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਕੁੜੀਏ ਤੂੰ ਆ ਹਸੀਨਾ ਮੈਂ ਕਮੀਨਾਂ ਸਰਦੀ ਦਾ ਮਹੀਨਾ ਆਵੇ ਪਸੀਨਾ ਕੱਪਾਂ 'ਚ Lean ਆ ਇਕ ਤਾਂ ਵਿਗੜੇ ਹੀ ਰਹਿਣਗੇ ਕੁੜੇ ਨੀ ਅਸੀ ਦੱਸ ਕੇ ਤੁੱਰੇ ਨੀ ਤਾਂ ਹੀ ਘਰੇ ਨੀ ਮੁੱੜੇ ਗੱਲ ਸੁਣ ਲੈ ਕੁੜੇ ਨੀ ਕੋਈ Safe ਨਹੀਓ ਉਰੇ ਨੀ ਐਥੇ ਪਿਠ ਚ ਛੁਰੇ ਨੇ ਸਾਰੇ ਯਾਰ ਨੇ ਬੁਰੇ ਨੀ ਮੇਰਾ ਇੱਕ ਹੀ ਆ aim baby, aim Name baby, name Na, I don't want no fame Baby name, baby name ਸਾਲੇ ਖੇਡਦੇ ਨੇ game ਹੁੰਦਾ ਕਿਥੇ same ਖੇਡਦੇ ਨੇ game ਕਿਉਂਕਿ ਹੁੰਦਾ ਜੇ ਤੂੰ ਕਰਨਾ ਪਿਆਰ ਫਿਰ ਗੇੜੀਆਂ ਨਾ ਮਾਰ ਕਿਉਂਕਿ ਐੱਡਾ ਸੌਖਾ ਪੱਟਿਆ ਨੀ ਜਾਣਾ ਤੇਰਾ ਯਾਰ ਤੂੰ Lambo ਤੇ ਸਵਾਰ ਮੈਂ Ferrari ਤੇ ਫਰਾਰ ਮੇਰੀ ਇੰਨੀ ਕ ਔਕਾਤ ਨੀ ਮੇਰੀ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ Aa, ये बंदा औकात के बाहर है कुड़ियो का प्यार है गोदी में बैठी हसीन एक नार है Trip अंगार है OG आ status से court करार ऐ रहता येह यमुना के पार है हादसों का शहर, इलाका खूंखार है बस्ते में money और असला Feature का rate है 10 Lakh 10 हज़ार का पड़ता है हाथो से लिखा एक जो अलफ़ाज़ ऊँची आवाज़ नी बर्दाश्त ये rapper नई मेरे आस पास Delhi के लौंडे है कुत्ती फर्म नोच ना ले कही मास वास If you say fuck me, fuck you too तभी बात करूँ जब थोड़ा फूंक लू ऊपर से याद से mic पे थूक दू लड़कियों पे जादू करू voodoo मेरे hood में everyday pew -pew तब संगठन मेरा crew-crew Haters lick करें khoo-khoo Unreachable, हमें ढूंढ तू Check कर मेरे You-Tube कोई दिखे ना In review We don't do what they do We the best, फिर debate क्यों? Mere ऊपर elevate इसलिए करते मुझको hate तुम टल्ली, ऐश, puff करी pass, बस फूकू ਤੇਰੇ ਨਾਲ ਮੇਰੀ ਨੀ ਯਾਰੀ ਦੇਖੀ ਐ ਦੁਨੀਆਦਾਰੀ ਮਾਹੜੀ ਐ ਮੇਰੇ ਨਾਲ ਅੜੀ ਦੇਖੇ ਕਿਥੇ ਮਾਰ ਨਾ ਤਾੜੀ ਗੁੱਡੀ ਤਾਂ ਬਾਬੇ ਨੇ ਚੜੀ ਦੁਨੀਆਂ ਪਈ ਆ ਸਾੜੀ ਸਾੜੀ ਮੇਰੀ ਸਾੜੀ I cannot be missing you On the phone when I ring you I can do no time in That I can go to the venues Private planes, we the best We the best, coco wrist ਜੱਟ ਦੇ ਪੁੱਤਾਂ ਦੇ ਗੁੱਟਾਂ ਤੇ ਕਿੰਨੇ ਦੀ Rolex? Proof ਹਾਂ ਜੀ, ਬਾਈ Unreachable, you know? Aa, yes sir ਇੰਨੀ ਕੀ ਔਕਾਤ ਐ ਓਹਨਾ di ਔਕਾਤ ਵਿੱਚੋ ਬਾਰ ਗੋਰੀਏ ਮੇਰੀ ਇੰਨੀ ਕੀ ਔਕਾਤ ਐ ਇੰਨੀ ਕੀ ਔਕਾਤ ਐ ਓਹਨਾ di ਔਕਾਤ ਵਿੱਚੋ ਬਾਰ ਗੋਰੀਏ ਮੇਰੀ ਇੰਨੀ ਕੀ ਔਕਾਤ ਐ
Writer(s): Jaskaran Aujla Lyrics powered by www.musixmatch.com
instagramSharePathic_arrow_out