album cover
Teri Gal
16,640
On Tour
Regional Indian
Teri Gal was released on January 20, 2023 by Juke Dock as a part of the album Flamboyant - EP
album cover
Release DateJanuary 20, 2023
LabelJuke Dock
Melodicness
Acousticness
Valence
Danceability
Energy
BPM92

Music Video

Music Video

Credits

PERFORMING ARTISTS
Nirvair Pannu
Nirvair Pannu
Vocals
COMPOSITION & LYRICS
Nirvair Pannu
Nirvair Pannu
Songwriter
Deol Harman
Deol Harman
Composer

Lyrics

ਓਹ ਹੱਸ ਕੇ ਜੇ ਰੁੱਸ ਜਾਵੇ
ਨੀ ਤੇਰੀ ਗੱਲ ਖਾਸ ਏ
ਹੋ ਤੇਰੇ ਨਾ ਦੀ ਕੌਫੀ ਏ ਨੀ
ਤੇ ਕੌਫੀ ਚ ਮਿਠਾਸ ਏ
ਓਏ ਮਿਤਰਾਂ ਦਾ ਕੋਈ ਨਹਿਓ ਟੋੜ ਬਲੀਏ
ਰਹਿੰਦੀ ਸਾਨੂੰ ਯਾਰੀਆਂ ਦੀ ਲੋਰ ਬੱਲੀਏ
ਤੇਰੇ ਬਾਝੋ ਹੋਣੀ ਨਹਿਓ ਹੋਰ ਬਲੀਏ
ਹੋ ਰੁਝੀ ਫਿਰੇ ਕੰਮਾਂ ਵਿੱਚ ਸਾਨੂੰ ਕੁੜੇ ਤਕ ਲੇ
ਮੁੰਡੇ ਨੇ ਸ਼ਿਕਾਰੀ ਸਾਰੇ ਬੱਚ ਲੇ ਨੀ ਬੱਚ ਲੇ
ਉੱਡੂ ਉੱਡੂ ਕਰਦੀ ਜਵਾਨੀ ਠਾਠਾ ਮਾਰਦੀ
ਹੋ ਕਰ ਕੁੜੇ ਗੌਰ ਬੜੀ ਵੈਲਿਊ ਆ ਯਾਰ ਦੀ
ਨੀ ਤੇਰੀ ਗੱਲ ਖਾਸ ਏ
ਹੋ ਕੌਫੀ ਚ ਮਿਠਾਸ ਏ
(ਓਹ ਕੌਫੀ ਚ ਮਿਠਾਸ ਏ)
(ਨੀ ਤੇਰੀ ਗੱਲ ਖਾਸ ਏ)
ਹੋ ਅੱਖ ਰੱਖੇ ਜੱਟ ਤੇ ਨੀ ਗੁੱਸਾ ਰੱਖੇ ਨੱਕ ਤੇ ਨੀ
ਦੂਰ ਜਾ ਕੇ ਬਹਿਗੀ ਏ ਸਮੂੰਦਰਾ ਨੂੰ ਟੱਪ ਕੇ
ਓਹ ਤੇਰੀਆਂ ਅਦਾਵਾਂ ਬਿਲੋ ਬੜੀਆਂ ਪਿਆਰੀਆਂ
ਨੀ ਤੇਰਾ ਹੀ ਸਰੂਰ ਸਾਨੂੰ ਤੇਰੀਆਂ ਖੁਮਾਰੀਆਂ
ਹੋ ਤੋੜ ਕੇ ਲਿਆਵਾਂ ਤਾਰਿਆਂ ਨੂੰ ਦੱਸ ਦੇ
ਨਾਮ ਮੇਰਾ ਲੇ ਕੇ ਇਕ ਵਾਰੀ ਹੱਸਦੇ
ਗੁੱਸੇ ਗਿਲੇ ਛੱਡ ਸਾਰੇ ਭੁੰਜੇ ਰੱਖਦੇ
ਹੋ ਜੁੱਤੀ ਮੈਂ ਲਿਆਵਾਂ ਪਟਿਆਲੇ ਸ਼ਾਹੀ ਸ਼ਹਿਰ ਤੋਂ
ਪਹਿਲੀ ਵਾਰੀ ਤੱਕਿਆ ਸੀ ਤੈਨੂੰ ਓਹੀ ਸ਼ਹਿਰ ਚੋਂ
ਮਿਲੀਏ ਸੀ ਅਖੀਆਂ ਪ੍ਰੀਤਾਂ ਪਈਆਂ ਪੱਕੀਆਂ
ਹੋ ਤਕਦੀਆਂ ਹੋਰ ਵੀ ਸੀ ਮੈਂ ਨੀ ਕਦੇ ਤੱਕੀਆਂ
ਹੋ ਆਹੀ ਤਾਂ ਪਿਆਸ ਏ ਨੀ ਕੌਫੀ ਚ ਮਿਠਾਸ ਏ
ਹੋ ਮੁੱਖ ਤੇਜ ਲਾਲ ਤੇਰਾ ਹੋਇਆ ਬੁਰਾ ਹਾਲ ਮੇਰਾ
ਗੱਡੀ ਆਲੀ ਸੀਟ ਉੱਤੇ ਰਹਿ ਗਿਆ ਸੀ ਵਾਲ ਤੇਰਾ
ਗੱਲ ਭਾਵੇ ਨਿੱਕੀ ਆ ਨੀ ਤੇਰੇ ਉੱਤੇ ਲਿਖੀ ਆ ਨੀ
ਲਿਖਣੇ ਨੂੰ ਜੀ ਕੀਤਾ ਲਿਖੀ ਜੱਗ ਬੀਤੀ ਆ ਨੀ
ਥੋੜੀ ਆਲਾ ਤਿਲ ਕਰੇ ਕਹਿਰ ਸੋਹਣੀਏ
ਤੇਰਾ ਹੋ ਕੇ ਰਹਿਗਿਆ ਨਿਰਵੈਰ ਸੋਹਣੀਏ
ਵੇਖੀ ਕੀਤੇ ਕਰ ਦਈ ਨਾ ਗੈਰ ਸੋਹਣੀਏ
ਹੋ ਬੇਸ ਬੇਸ ਇਕੋ ਤੇਰੀ ਅੱਖ ਦੇ ਮੁਰੀਦ ਆ ਨੀ
ਬਾਕੀ ਸਾਰੇ ਦੂਰ ਤੂਹੀ ਦਿਲ ਦੇ ਕਰੀਬ ਆ ਨੀ
ਬਚ ਗਿਆ ਸੱਚ ਦੱਸਾ ਤੇਰੇ ਲੜ ਲੱਗ ਕੇ
ਨੀ ਅੱਜ ਕੱਲ੍ਹ ਰਹਿਣੇ ਆ ਰਕਾਨੇ ਸੱਜ ਧੱਜ ਕੇ
ਹੋ ਤੇਰੇ ਉੱਤੇ ਆਸ ਏ ਹੋ ਕੌਫੀ ਚ ਮਿਠਾਸ ਏ
ਓਹ ਹੱਸ ਕੇ ਜੇ ਰੁੱਸ ਜਾਵੇ
ਨੀ ਤੇਰੀ ਗੱਲ ਖਾਸ ਏ
ਨੀ ਤੇਰੀ ਗੱਲ ਖਾਸ ਏ
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...