Lyrics

ਓ, broke as fuck ਨੇ ਹਾਣ ਦੀਏ Lifetime ਦੀ pension ਮੰਗਦੇ ਨੇ ਮਾੜੀ ਜਨਾਨੀ ਵਾਂਗੂੰ ਨੀ ਸਾਲ਼ੇ ਮੈਥੋਂ attention ਮੰਗਦੇ ਨੇ ਬਿਨਾਂ ਗੱਲੋਂ ਵਿੱਚ ਆਉਣਾਂ ਚਾਉਂਦੇ ਸਾਡੇ level ਦੇ ਨਹੀਂ ਹਾਣ ਦੀਏ ਜਿਨ੍ਹਾਂ ਨਾਲ compare ਕਰੇ ਸਾਡੇ level ਦੇ ਨਹੀਂ ਹਾਣ ਦੀਏ ਜਿਨ੍ਹਾਂ ਨਾਲ compare ਕਰੇ ਸਾਡੇ level ਦੇ ਨਹੀਂ ਹਾਣ ਦੀਏ There's level to this shit And then I bought my whip There's level to this shit ਇੱਥੇ ਕਿਹੜਾ ਕਿੰਨੇ ਜੋਗਾ ਏ ਸੱਭ ਜਾਤ ਜਾਣਦਾ ਛੱਕਿਆਂ ਦੀ ਕੁੱਝ ਮਾਝੇ ਦੇ ਜੱਟ ਬਣਦੇ ਆ ਕੁੱਝ copy ਬੰਦੇ ਯੱਕਿਆਂ ਦੀ ਓਹ ਭੁੱਲ ਜਾਂਦੇ ਪਰ ਕੁੱਝ ਨਹੀਂ ਮੂਹਰੇ Devil ਦੇ ਨੀ ਹਾਣ ਦੀਏ ਤੂੰ ਜਿਨ੍ਹਾਂ ਨਾਲ compare ਕਰੇ ਸਾਡੇ level ਦੇ ਨਹੀਂ ਹਾਣ ਦੀਏ ਜਿਨ੍ਹਾਂ ਨਾਲ compare ਕਰੇ ਸਾਡੇ level ਦੇ ਨਹੀਂ ਹਾਣ ਦੀਏ There's level to this shit And then I bought my whip There's level to this shit Yo, it's like who else you really know That resettin' the bar They just dropped a couple songs But they think they're a star We don't run from competition We don't run from the law If you're tryin' to level up I'm the one that you call I just do this for the love I don't do this for the bag They said meet me at the top I looked around like where y'all at Pardon if i left Fuck you if you mad I could lose everything Is still double what you had 'Cause they rogerin' my moves And they copying my style They say they really in But I know they in denial I'm sitting at the top And I know it's been a while And I know it's been a while ਓਹ ਪਿੱਠ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋਂ ਸੰਗਦੇ ਨੇ ਮੈਂ ਰੋਟੀ ਪਾਇਆ ਜਿਨ੍ਹਾ ਨੂੰ ਅੱਜ verse ਦੇ ਪੈਸੇ ਮੰਗਣੇ ਨੇ ਓਹ ਸਾਨੂੰ ਮਾੜਾ ਚੰਗਾ ਬੋਲਕੇ Beef ਚੱਲਾ ਲਏ ਕਈਆਂ ਨੇ ਜ਼ਰਦੀਆਂ ਵੱਡੀਆਂ ਲਾਕੇ ਫ਼ੋਟੋਆਂ ਗੀਤ ਚੱਲਾ ਲਏ ਕਈਆਂ ਨੇ ਲੀਲਿਆਂ, ਫੀਲੀਆਂ, ਚਿੰਟੂ, ਕੈੰਡੀ, ਪੈਰ-ਪੈਰ ਤੇ ਵਿਕਦੇ ਨੇ ਨਿੱਤ ਨਵਾਂ ਕੋਈ ਖ਼ਸਮ ਨੇ ਕਰਦੇ, ਇੱਕ ਤੇ ਕਿੱਥੇ ਟਿਕਦੇ ਨੇ ਓਹ ਸਾਡੇ ਬਾਰੇ shit talk'ਆਂ, 'ਤੇ ਸਾਡੇ ਕੋਲੋਂ ਹੀ ਸਿੱਖਦੇ ਨੇ ਅੱਜ ਵੀ ਜ਼ੇ ਕੋਈ ਪਿਯੋ ਪੁੱਛਦਾ ਤਾਂ, ਨਾਮ ਸਿੱਧੂ ਦਾ ਲਿੱਖਦੇ ਨੇ ਓਹ paid collab'ਆ ਕਰਕੇ ਚੋਬਰ, ਕਰਦਾ ਨਹੀਓ ਚੋੜ ਕੁੜੇ Solo dolo move ਕਰੇ, ਤੇ ਬਣਦੇ ਦੇਖ਼ record ਕੁੜੇ No name ਤੇ brand value, ਦੱਸਣ ਦੀ ਕੋਈ ਲੋੜ ਨਹੀਂ ਆਥਣੇ EP ਛੱਡੀ ਸੀ ਤੇ, ਤੱੜਕੇ ਸੀ Billboard ਕੁੜੇ (ਤੱੜਕੇ ਸੀ Billboard ਕੁੜੇ, ਤੱੜਕੇ ਸੀ Billboard ਕੁੜੇ) ਹੋ ਨਹੀਂ ਜਿੰਨਾ ਨੂੰ ਮੇਰੀ hustle ਪਤਾ ਉਹਨਾਂ ਬਾਅਦ ਉੱਡਕੇ ਆਯਾ ਹਾਂ ਇਹ ਜਾਕੇ Canada ਸ਼ੁੱਕਰ ਦੇ ਮੈਂ ਉੱਥੋਂ ਹੀ ਮੁੱਡ ਕੇ ਆਯਾ ਹਾਂ ਓਹ ਅੱਜ ਵੀ topic talk ਦਾ ਸਿੱਧੂ ਵਿੱਚ ਮਹਫ਼ਿਲ ਦੇ ਨੀ ਹਾਣ ਦੀਏ ਤੂੰ ਜਿਨ੍ਹਾਂ ਨਾਲ compare ਕਰੇ ਸਾਡੇ level ਦੇ ਨਹੀਂ ਹਾਣ ਦੀਏ ਜਿਨ੍ਹਾਂ ਨਾਲ compare ਕਰੇ ਸਾਡੇ level ਦੇ ਨਹੀਂ ਹਾਣ ਦੀਏ There's level to this shit And then I bought my whip There's level to this shit (ਤੂੰ ਜਿਨ੍ਹਾਂ ਨਾਲ compare ਕਰੇ ਸਾਡੇ level ਦੇ ਨਹੀਂ ਹਾਣ ਦੀਏ)
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out