album cover
Past
3
Hip-Hop/Rap
Past was released on July 8, 2022 by Jind Bains Productions as a part of the album Past - Single
album cover
Release DateJuly 8, 2022
LabelJind Bains Productions
Melodicness
Acousticness
Valence
Danceability
Energy
BPM

Music Video

Music Video

Credits

COMPOSITION & LYRICS
Jind Bains
Jind Bains
Songwriter

Lyrics

ਅੱਜ ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਦੁੱਖ ਸਿੱਨੇ ਨਾਲ ਲਾ ਕੇ
ਧੋਖੇ ਦੁਨੀਆ ਤੋਂ ਖਾ ਕੇ
ਤਾਂ ਵੀ ਹੱਸਦਾ ਸੀ ਰੱਖਿਆ ਮਾਯੂਸ ਚੇਹਰਾ
ਅੱਜ ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਬੀਟਾਂ ਵਿਚ ਬੇਸ ਜੇਹੜਾ ਵਜਦੇ
ਇਹ ਇਕ ਦਿਨ ਚ ਨੀ ਸਿੱਖ ਹੁੰਦਾ ਬੱਲਿਆ
ਕਲਮ ਤੇ ਫੇਰਿਆ ਏ ਸਟਰੱਗਲ ਦਾ ਰੰਦਾ
ਗਾਣਾ ਐਵੇਂ ਨਈਓ ਲਿਖ ਹੁੰਦਾ ਬੱਲਿਆ
ਬੀਟਾਂ ਵਿਚ ਬੇਸ ਜੇਹੜਾ ਵਜਦੇ
ਇਹ ਇਕ ਦਿਨ ਚ ਨੀ ਸਿੱਖ ਹੁੰਦਾ ਬੱਲਿਆ
ਕਲਮ ਤੇ ਫੇਰਿਆ ਏ ਸਟਰੱਗਲ ਦਾ ਰੰਦਾ
ਗਾਣਾ ਐਵੇਂ ਨਈਓ ਲਿਖ ਹੁੰਦਾ ਬੱਲਿਆ
ਅਪਾਂ ਸੁੰਦਿਆਂ ਸੱਬ ਦੀ
ਪਰ ਮੰਨਦਿਆਂ ਰੱਬ ਦੀ
ਓ ਵਿਜ਼ਨ ਥੋੜ੍ਹਾ ਵਾਸਟ ਮੇਰਾ
ਅੱਜ ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਮਹਿੰਗੀ ਗੱਡੀਆਂ ਤਾਂ ਥੱਲੇ ਆਈਆਂ ਹੁਣ ਨੇ
ਟਾਈਮ ਸਿਗਾ ਕਦੇ ਹੀਰੋ ਜੈੱਟ ਸੀ ਚਲਾਈ
ਹੱਸਦੇ ਹੁੰਦੇ ਸੀ ਜੇਹੜੇ ਸਾਨੂੰ ਦੇਖ ਦੇਖ
ਆਖਦੇ ਨੇ ਅੱਜ ਓਹੀ ਬੈਂਸ ਸਾਡਾ ਬਾਈ
ਮਹਿੰਗੀ ਗੱਡੀਆਂ ਤਾਂ ਥੱਲੇ ਆਈਆਂ ਹੁਣ ਨੇ
ਟਾਈਮ ਸਿਗਾ ਕਦੇ ਹੀਰੋ ਜੈੱਟ ਸੀ ਚਲਾਈ
ਹੱਸਦੇ ਹੁੰਦੇ ਸੀ ਜੇਹੜੇ ਸਾਨੂੰ ਦੇਖ ਦੇਖ
ਆਖਦੇ ਨੇ ਅੱਜ ਓਹੀ ਬੈਂਸ ਸਾਡਾ ਬਾਈ
ਨੰਬਰ ਵਨ ਅੱਜ ਬਣ ਗਏ
ਸਿੰਨੇ ਮਿੱਤਰਾਂ ਦੇ ਤੰਨ ਗਏ
ਓ ਸਿੱਗਾ ਕਲਾਸ ਦੇ ਵਿੱਚ ਬੈਂਚ ਲਾਸਟ ਮੇਰਾ
ਅੱਜ ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਰੋਜ਼ ਮੱਰਾ ਦੀ ਮੈਂ ਜ਼ਿੰਦਗੀ ਤੋਂ ਜਾਣੂ
ਪੈਰ ਮੇਰੇ ਤਾਹੀ ਧਰਤੀ ਤੇ ਟਿੱਕੇ ਹੋਏ
ਹਵਾ ਵਿੱਚ ਉੱਡਣੇ ਦਾ ਸ਼ੌਂਕ ਕੋਈ ਨੀ
ਖੋ ਨਹੀਓ ਹੁੰਦੇ ਜੇਹੜੇ ਭਾਗ ਲਿਖੇ ਹੋਏ
ਰੋਜ਼ ਮੱਰਾ ਦੀ ਮੈਂ ਜ਼ਿੰਦਗੀ ਤੋਂ ਜਾਣੂ
ਪੈਰ ਮੇਰੇ ਤਾਹੀ ਧਰਤੀ ਤੇ ਟਿੱਕੇ ਹੋਏ
ਹਵਾ ਵਿੱਚ ਉੱਡਣੇ ਦਾ ਸ਼ੌਂਕ ਕੋਈ ਨੀ
ਖੋ ਨਹੀਓ ਹੁੰਦੇ ਜੇਹੜੇ ਭਾਗ ਲਿਖੇ ਹੋਏ
ਹਾਰਡਵਰਕ ਕੀਤਾ ਦਾਦਾ
ਤਾਹੀ ਨਾਮ ਹੋਇਆ ਸੱਡਾ
ਹੈਗਾ ਬ੍ਰੇਨ ਦਾ ਨੈੱਟਵਰਕ ਫਾਸਟ ਮੇਰਾ
ਅੱਜ ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
ਕਰਦੇ ਨੇ ਜੱਜ ਮੈਨੂੰ ਜੇਹੜੇ
ਜਾਂਦੇ ਨੀ ਓਹ ਪਾਸਟ ਮੇਰਾ
Written by: Jind Bains
instagramSharePathic_arrow_out􀆄 copy􀐅􀋲

Loading...