album cover
Special
5
Country
Special was released on December 9, 2022 by Jind Bains Productions as a part of the album Special - Single
album cover
Release DateDecember 9, 2022
LabelJind Bains Productions
Melodicness
Acousticness
Valence
Danceability
Energy
BPM89

Music Video

Music Video

Credits

COMPOSITION & LYRICS
Jind Bains
Jind Bains
Songwriter

Lyrics

ਇਹ ਕੈਸਾ ਹੈ ਜਾਦੂ ਇਹ ਕੈਸੀ ਹੈ ਹਾਏ ਖਿੱਚ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
ਹੁਣ ਆਦੀ ਹੋ ਗਏ ਆ ਤੇਰੀਆਂ ਅਦਾਵਾਂ ਦੇ
ਜ਼ੁਲਫਾਂ ਦਾ ਚੇਹਰੇ ਤੇ ਤੇਰੇ ਪਹਿਰਾ ਰਹਿੰਦਾ ਏ
ਸਾਡੇ ਰੱਬ ਤੋਂ ਪੁੱਛੀ ਤੂੰ ਸਾਡਾ ਹਾਲ ਵੇ ਸਾਜਨਾ
ਅੱਖਾਂ ਮੁਹਰੇ ਇਕੋ ਬੱਸ ਚੇਹਰਾ ਰਹਿੰਦਾ ਏ
ਅਜਾ ਸੱਜਣਾ ਅਜਾ ਵੇ
ਅਜਾ ਹੋਈਏ ਇਕ ਮਿਕ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
ਜਿਵੇਂ ਰੁੱਖਾਂ ਦੇ ਨਾਲ ਛਾਂ ਜਿਵੇਂ ਦੀਵੇ ਦੇ ਨਾਲ ਲੋਅ
ਏਹੋ ਜੇਹਾ ਹੈ ਰਿਸ਼ਤਾ ਤੇਰਾ ਤੇ ਮੇਰਾ ਨੀ
ਜਿਵੇਂ ਬੱਦਲਾਂ ਵਿੱਚ ਪਾਣੀ ਜਿਵੇਂ ਫੁੱਲਾਂ ਦੀ ਖੁਸ਼ਬੋ
ਚੰਨ ਦੀ ਚਾਨਣੀ ਨਾਲ ਜਿਵੇਂ ਰਾਤ ਦਾ ਹਨੇਰਾ ਨੀ
ਬਣ ਕੇ ਰਹਿ ਲੁੰਗਾ
ਕੁੜਤੀ ਦਾ ਬਟਨ ਟਿੱਚ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
ਤੇਰਾ ਕਿੰਨਾ ਕਰਦੇ ਆ ਹਾਂ ਕਿੰਨਾ ਮਰਦੇ ਆ
ਸੁਬਾਹ ਤੋਂ ਪੁੱਛੀ ਭਾਵੇਂ ਪੁੱਛਲੀ ਸ਼ਾਮ ਤੋਂ
ਇਕ ਚੇਹਰਾ ਸੁਰਖ ਜੇਹਾ ਵਿਚ ਔਂਦਾ ਹੁਣ ਸੁਫਨੇ
ਸਾਡਾ ਸ਼ੁਰੂ ਹੁੰਦਾ ਹੈ ਦਿਨ ਇਕ ਤੇਰੇ ਨਾਮ ਤੋਂ
ਅੱਖ ਲੜ੍ਹਦੀ ਸਾਡੀ ਦੇਖ
ਦੁਨੀਆ ਨਾ ਜਾਵੇ ਮਿਚ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
ਤੂੰ ਖਾਸ ਬਣ ਗਈ ਏ ਸਾਡੀ ਆਮ ਜਿਹੀ ਜ਼ਿੰਦਗੀ ਵਿੱਚ
Written by: Jind Bains
instagramSharePathic_arrow_out􀆄 copy􀐅􀋲

Loading...