Lyrics

ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ ਵੇਖ ਦੁਨੀਆਂ ਏ ਮੱਚਦੀ ਮਚੌਣੀ ਅਜੇ ਹੋਰ ਐ ਵੱਖਰਾ style ਬੀਬਾ ਵੱਖਰੀ ਜਿਹੀ ਤੋਰ ਐ ਨੀ ਵੱਸੋਂ ਬਾਹਰ ਚੱਲਦੇ ਨੀ ਸਾਡੀ ਗੱਲ ਹੋਰ ਐ ਨੀ ੨੪-੭ chill mode ਰਹਿੰਦੀ ਸਾਨੂੰ ਲੋਰ ਐ ਨੀ ਆਜੇ ਜੀਹਨੇ ਆਉਣਾ ਆਕੇ ਵੈਰ ਪਾਕੇ ਦੇਖੇ ਗਿਣਤੀ ਨਾ ਕੋਈ ਅੱਗੇ ਹੱਡ ਕਿੰਨੇ ਸੇਕੇ ਰੱਬ ਨੇ ਤਾਂ ਆਹੀ ਕੁਝ ਲਿਖਿਆ ਏ ਲੇਖੇ ਸ਼ਕਲੋ ਸ਼ਰੀਫ਼ ਜਾਣੀ ਨਾ ਤੂੰ ਘੱਟ ਨੀ ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆਂ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ ਓ ਖੌਰੇ ਕਿਵੇਂ ਮਾੜਿਆਂ ਕੰਮਾਂ ਚ ਪਿਆ ਪੈਰ ਐ ਨੀ ਪੈਰ ਕਾਹਦਾ ਪਿਆ ਸਾਰਾ ਜਿੱਤ ਲਿਆ ਸ਼ਹਿਰ ਸਾਰਾ ਸ਼ਹਿਰ ਮੰਗੇ ਖ਼ੈਰ ਜਦੋਂ ਕੱਢ ਦੇ ਆ ਫਾਇਰ ਉੱਚੀ ਸੁਣਦੀ ਖੜ੍ਹਾਕ ਬਿੱਲੋ ਸਿਖ਼ਰ ਦੁਪਹਿਰ ਓ ਚੇਂਜ ਹੁੰਦੇ sim ਸਾਡੇ ਵਾਂਗ ਨੀ ਕਮੀਜ਼ਾਂ ਸਿੰਗ ਨਾ ਫਸਾ ਲੀ ਹੋਊ ਮਾੜਾ ਹੀ ਨਤੀਜਾ ਨੀ ਵੈਰ ਜਿੱਥੇ ਪੈਜੇ ਓਥੇ ਲਾ ਦਈਏ ਰੀਝਾਂ ਓ ਫ਼ੱਟ ਭਰਦੇ ਨਾ ਛੇਤੀ ਮਾਰੀ ਸੱਟ ਦੀ ਗੁੱਡੀ ਸਿਖਰਾਂ ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ ਗੁੱਡੀ ਸਿਖਰਾਂ ਤੇ ਜੱਟ ਦੀ,ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆਂ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ ਹੋ ਐਵੇਂ ਵਾਧੂ ਹੋਵੀ ਨਾ frank ਸਾਡੇ ਨਾਲ ਨੀ ਧਰਿਆ ਏ ਪੈਰ ਤੂੰ ਕੈਨੇਡਾ ਪਹਿਲਾ ਸਾਲ ਨੀ ਕਰਕੇ Blush ਤੇਰੀ ਗਲਣੀ ਆ ਦਾਲ ਨੀ ਓ ਮਾਝੇ ਆਲੇ ਮੁੰਡੇ ਤੈਥੋਂ ਹੋਣੇ ਆ ਸੰਭਾਲ ਨੀ ਹੋ ਦੇਖੀ ਚੱਲ ਚੱਕ ਦੂਂ ਘੜੇ ਦੇ ਉੱਤੋਂ ਕੌਲਾ ਓਹ ਦਿਲ ਆਲੇ ਭੇਤ ਨਾ ਕਿਸੇ ਦਾ ਕੋਲ ਖੋਲ੍ਹਾਂ ਤੇ ਨਖ਼ਰੋ snap ਉੱਤੇ ਕਰਦੇ ਆ ਹੋਲਾ ਹੋ ਅੱਲ੍ਹੜਾਂ ਨੂੰ ਤੋੜ ਗਭਰੂ ਦੀ ਲੱਗਦੀ ਗੁੱਡੀ ਸਿਖਰਾਂ ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆਂ ਏ ਮੱਚਦੀ,ਚਾਲ ਪੜ੍ਹ ਜਾਂਦਾ ਅੱਖ ਦੀ ਗੁੱਡੀ ਸਿਖਰਾਂ ਤੇ ਜੱਟ ਦੀ, ਉੱਤੋਂ ਜੱਟ ਧੂੜਾਂ ਪੱਟ ਨੀ ਵੇਖ ਦੁਨੀਆਂ ਏ ਮੱਚਦੀ, ਚਾਲ ਪੜ੍ਹ ਜਾਂਦਾ ਅੱਖ ਦੀ
Writer(s): Shubhdeep Singh, Aneudy Diaz Lyrics powered by www.musixmatch.com
instagramSharePathic_arrow_out