Music Video

Shubh - You and Me (Official Audio)
Watch {trackName} music video by {artistName}

Credits

PERFORMING ARTISTS
Shubh
Shubh
Rap
COMPOSITION & LYRICS
Shubhneet Singh
Shubhneet Singh
Songwriter
PRODUCTION & ENGINEERING
Impala Beats
Impala Beats
Producer
mixedbyswitch
mixedbyswitch
Mixing Engineer
Gurjit Thind
Gurjit Thind
Mixing Engineer
Joe LaPorta
Joe LaPorta
Mastering Engineer

Lyrics

ਨੈਣ ਤੇਰੇ ਚੈਨ ਮੇਰੇ ਹਾਏ ਲੁੱਟਦੇ ਰਹਿਕਾਣੇ ਜਿੱਥੇ ਦੇਖਾ ਤੂੰ ਹੀ ਦਿਸ ਜੇਂ ਪੁਲੇਖੇ ਪੈਣ ਰਿਕਾਣੇ ਨੈਣ ਤੇਰੇ ਚੈਨ ਮੇਰੇ ਹਾਏ ਲੁੱਟਦੇ ਰਹਿਕਾਣੇ ਜਿੱਥੇ ਦੇਖਾ ਤੂੰ ਹੀ ਦਿਸ ਜੇਂ ਪੁਲੇਖੇ ਪੈਣ ਰਿਕਾਣੇ ਸਾਥ ਤੇਰਾ ਮੰਗਦਾ ਨੀ ਗੱਲ ਕਰਨੋ ਸੰਗਦਾ ਨੀ ਗਲੀ ਤੇਰੀ ਲੰਗਦਾ ਨੀ ਝੂਠਾ ਜੇਅ ਖੰਗਦਾ ਨੀ ਗੱਬਰੂ ਤੇਰੇ ਪਿੱਛੇ ਕਰਦਾ ਕਾਰੇ ਨੇ ਦੇਖੀ ਕਿੱਤੇ ਲਾਵੀ ਲਾਰੇ ਨੇ ਗਵਾਹ ਨੇ ਚਾਂ ਤੇ ਤਾਰੇ ਨੇ ਹੁੰਦਾ ਨਾ ਸੇਹਨ ਰਿਕਾਣੇ ਨੈਣ ਤੇਰੇ ਚੈਨ ਮੇਰੇ ਹਾਏ ਲੁੱਟਦੇ ਰਹਿਕਾਣੇ ਜਿੱਥੇ ਦੇਖਾ ਤੂੰ ਹੀ ਦਿਸ ਜੇਂ ਪੁਲੇਖੇ ਪੈਣ ਰਿਕਾਣੇ ਨੈਣ ਤੇਰੇ ਚੈਨ ਮੇਰੇ ਹਾਏ ਲੁੱਟਦੇ ਰਹਿਕਾਣੇ ਜਿੱਥੇ ਦੇਖਾ ਤੂੰ ਹੀ ਦਿਸ ਜੇਂ ਪੁਲੇਖੇ ਪੈਣ ਰਿਕਾਣੇ ਅੱਖੀਆਂ ਨਾਲ ਕਹ ਗਈ ਏ ਰੂਹ ਕੱਢ ਕੇ ਲੇ ਗਈ ਏ ਤੂ ਜ਼ਹਨ ਚ ਬਹ ਗਈ ਏ ਓਹ ਆਫ਼ਤ ਪੇ ਗਈ ਏ ਬਿਲਲੋ ਹੱਸਦੇ ਤਾ ਦਿਲ ਜੇਅ ਖਿੜਦਾ ਨੀ ਲੇਖੇ ਜਿੰਦ ਲਾਉਣ ਨੂੰ ਫਿਰਦਾ ਨੀ ਤੇਰੇ ਲਈ ਬੜੇ ਹੀ ਚਿਰਦਾ ਨੀ ਰਹਿੰਦਾ ਬੇਚੈਨ ਰਿਕਾਣੇ ਨੈਣ ਤੇਰੇ ਚੈਨ ਮੇਰੇ ਹਾਏ ਲੁੱਟਦੇ ਰਹਿਕਾਣੇ ਜਿੱਥੇ ਦੇਖਾ ਤੂੰ ਹੀ ਦਿਸ ਜੇਂ ਪੁਲੇਖੇ ਪੈਣ ਰਿਕਾਣੇ ਨੈਣ ਤੇਰੇ ਚੈਨ ਮੇਰੇ ਹਾਏ ਲੁੱਟਦੇ ਰਹਿਕਾਣੇ ਜਿੱਥੇ ਦੇਖਾ ਤੂੰ ਹੀ ਦਿਸ ਜੇਂ ਪੁਲੇਖੇ ਪੈਣ ਰਿਕਾਣੇ
Writer(s): Shubh Lyrics powered by www.musixmatch.com
instagramSharePathic_arrow_out