album cover
Raza
12,593
Punjabi Pop
Raza was released on July 19, 2022 by Vehli Janta Records as a part of the album Raza - Single
album cover
Release DateJuly 19, 2022
LabelVehli Janta Records
Melodicness
Acousticness
Valence
Danceability
Energy
BPM123

Music Video

Music Video

Credits

PERFORMING ARTISTS
Tarsem Jassar
Tarsem Jassar
Performer
COMPOSITION & LYRICS
Tarsem Jassar
Tarsem Jassar
Songwriter
Mix Singh
Mix Singh
Composer

Lyrics

[Verse 1]
ਇੰਨਾ ਵੀ ਨਾ ਦੇਵੀ ਕੇ
ਦਿਮਾਗ ਹਿੱਲ ਜਾਵੇ
ਨਾ ਇੰਨਾ ਸਿੱਟੀ ਦਾਰ ਤੋਂ
ਕੋਈ ਖਾਲੀ ਮੁੜ ਜਾਵੇ
ਸੋਨੇ ਦਿਆਂ ਥਾਲਾਂ ਵਿੱਚ
ਰੋਟੀ ਨਾ ਜੀਆਵੇ
ਬੱਸ ਜਿੰਨਾ ਖਾਈਏ ਓਹਨਾ
ਖੜਾ ਪਚ ਜਾਵੇ
ਦਿਮਾਗ ਭਾਵੇਂ ਥੋੜਾ
ਪਰ ਦਿਲ ਖੁੱਲ੍ਹਾ ਰੱਖੀ
ਦੁੱਖਾਂ ਦੀ ਹਨੇਰੀ ਚ
ਖੁਸ਼ੀ ਦਾ ਬੁੱਲਾ ਰੱਖੀ
[Verse 2]
ਰਜ਼ਾ ਵਿੱਚ ਰੱਖੀ
ਬੱਸ ਰਾਜ਼ੀ ਸੱਬ ਰੱਖੀ
ਭਾਵੇਂ ਮੇਰੇ ਵੱਲ ਨੂੰ
ਆਖਿਰ ਵਿੱਚ ਤੱਕੀ
ਅੱਲ੍ਹਾ ਵਿਚ ਰੱਖੀ
ਭਾਵੇਂ ਰਾਮ ਵਿੱਚ ਰੱਖੀ
ਗੁਰੂ ਵਿੱਚ ਰੱਖੀ
ਯਾ ਕੁਰਾਨ ਵਿੱਚ ਰੱਖੀ
ਰਜ਼ਾ ਵਿੱਚ ਰੱਖੀ
ਬੱਸ ਰਾਜ਼ੀ ਸੱਬ ਰੱਖੀ
ਭਾਵੇਂ ਮੇਰੇ ਵੱਲ ਨੂੰ
ਆਖਿਰ ਵਿੱਚ ਤੱਕੀ
[Verse 3]
ਆਊਂਗਾ ਤੇਰੇ ਰੂਬਰੂ ਇੱਕ ਦਿਨ
ਤੇਰੇ ਹੀ ਕਿਸੇ ਅਜ਼ੀਜ਼ ਕਿ
ਸਿਫ਼ਾਰਿਸ਼ ਲੇਕਰ
ਮੇਰੀ ਤੋਂ ਤੂੰ ਨਹੀਂ ਸੁਣੇਗਾ
ਮੁਝੇ ਪਤਾ ਹੈ
ਵਹੀ ਆਇੰਗੇ ਮੇਰੇ ਸਾਥ
ਮੇਰੀ ਗੁਜ਼ਾਰਿਸ਼ ਲੇਕਰ
[Verse 4]
ਤੇਰੇ ਜੇਹੜੇ ਨੇਹੜੇ ਤੇ
ਕਰੀਬ ਨੇ ਮੈਂ ਜਾਂਦਾ
ਤੈਨੂੰ ਜੇਹੜੇ ਸੱਬ ਤੋਂ
ਅਜ਼ੀਜ਼ ਨੇ ਮੈਂ ਜਾਣਦਾ
ਓਹਨਾਂ ਜਿੱਡਾ ਦਿਲ ਤੇ
ਔਕਾਤ ਕਦੇ ਹੋਣੀ ਨੀ
ਸਿਰ ਤੇ ਵੀ ਹੋਣਾ ਨੀ
ਸੌਗਾਤ ਪਾ ਵੀ ਹੋਣੀ ਨੀ
ਰਾਹ ਦੇ ਉੱਤੇ ਤੁਰ ਦੇ ਨੂੰ
ਪੁੱਠਾ ਮੋੜ ਮੋੜ ਦੇ ਨੂੰ
ਇੰਨੀ ਅਰਦਾਸ ਏ ਕਿ
ਕੰਨ ਫੜ੍ਹ ਦੱਕੀ
[Verse 5]
ਰਜ਼ਾ ਵਿੱਚ ਰੱਖੀ
ਬੱਸ ਰਾਜ਼ੀ ਸੱਬ ਰੱਖੀ
ਭਾਵੇਂ ਮੇਰੇ ਵੱਲ ਨੂੰ
ਆਖਿਰ ਵਿੱਚ ਤੱਕੀ
ਅੱਲ੍ਹਾ ਵਿਚ ਰੱਖੀ
ਭਾਵੇਂ ਰਾਮ ਵਿੱਚ ਰੱਖੀ
ਗੁਰੂ ਵਿੱਚ ਰੱਖੀ
ਯਾ ਕੁਰਾਨ ਵਿੱਚ ਰੱਖੀ
[Verse 6]
ਕਰੀ ਮਾਫ਼ ਮੇਰੇ ਗੁਨਾਹਾਂ ਨੂੰ
ਮੇਰੇ ਰਾਜ਼ੀ ਰੱਖੀ ਪ੍ਰਾਹਵਾਂ ਨੂੰ
ਕਰੀ ਪੂਰੇ ਸਬਦੇ ਚਾਹਵਾਂ ਨੂੰ
ਬਣਾ ਦੀ ਆਪੇ ਰਾਹਵਾਂ ਨੂੰ
ਮਿਹਨਤ ਤੋਂ ਕਦੇ ਭੱਜਣ ਨਾ
ਯਾਰਾਂ ਨੂੰ ਦਿਲ ਚੌਂ ਕੱਢਣ ਨਾ
ਹੋ ਜੜ੍ਹ ਕਿਸੇ ਦਿਆ ਵੱਢਾ ਨਾ
ਓਏ ਅਣਖ ਜੁੜੀ ਰਹੇ ਹੱਡਾਂ ਨਾਲ
ਬੱਸ ਇੰਨੀ ਕੇ ਔਕਾਤ ਦਵੀਂ
ਜੱਸਰ ਨੂੰ ਅਕਲ ਸੌਗਾਤ ਦਵੀਂ
ਲਿਖਾਰੀ ਨੂੰ ਜਜ਼ਬਾਤ ਦਵਿੰ
ਲਿਖਾਰੀ ਸਾਡਾ ਰੱਖੀ
[Verse 7]
ਰਜ਼ਾ ਵਿੱਚ ਰੱਖੀ
ਬੱਸ ਰਾਜ਼ੀ ਸੱਬ ਰੱਖੀ
ਭਾਵੇਂ ਮੇਰੇ ਵੱਲ ਨੂੰ
ਆਖਿਰ ਵਿੱਚ ਤੱਕੀ
ਅੱਲ੍ਹਾ ਵਿਚ ਰੱਖੀ
ਭਾਵੇਂ ਰਾਮ ਵਿੱਚ ਰੱਖੀ
ਗੁਰੂ ਵਿੱਚ ਰੱਖੀ ਯਾ
ਕੁਰਾਨ ਵਿਚ ਰੱਖੀ
[Verse 8]
ਕਤਾਰਾਂ ਵਿੱਚ ਨਹੀਂ
ਸੇਵਾਦਾਰਾ ਵਿੱਚ ਰੱਖੀ
ਅੱਗੇ ਪਿੱਛੇ ਬੱਸ ਤੂੰ
ਕਤਾਰਾਂ ਵਿੱਚ ਰੱਖੀ
ਹੱਕ ਲੈਣ ਵਾਲੇ
ਹੱਕਦਾਰਾਂ ਵਿੱਚ ਰੱਖੀ
ਓਹੀ ਮਾਪੇ ਓਹੀ ਪਿੰਡ
ਓਹੀ ਯਾਰਾਂ ਵਿੱਚ ਰੱਖੀ
ਜੋ ਛੱਡ ਆਪਾਂ
ਇਨਸਾਨੀਅਤ ਲਈ ਜਿਓਂਦੇ
ਏਹੋ ਜੇਹੇ ਸੱਚੇ
ਸਰਦਾਰਾਂ ਵਿੱਚ ਰੱਖੀ
[Verse 9]
ਰਜ਼ਾ ਵਿੱਚ ਰੱਖੀ
ਬੱਸ ਰਾਜ਼ੀ ਸੱਬ ਰੱਖੀ
ਭਾਵੇਂ ਮੇਰੇ ਵੱਲ ਨੂੰ
ਆਖਿਰ ਵਿੱਚ ਤੱਕੀ
ਅੱਲ੍ਹਾ ਵਿਚ ਰੱਖੀ
ਭਾਵੇਂ ਰਾਮ ਵਿੱਚ ਰੱਖੀ
ਗੁਰੂ ਵਿੱਚ ਰੱਖੀ ਯਾ
ਕੁਰਾਨ ਵਿਚ ਰੱਖੀ
ਰਜ਼ਾ ਵਿੱਚ ਰੱਖੀ
ਬੱਸ ਰਾਜ਼ੀ ਸੱਬ ਰੱਖੀ
ਭਾਵੇਂ ਮੇਰੇ ਵੱਲ ਨੂੰ
ਆਖਿਰ ਵਿੱਚ ਤੱਕੀ
Written by: Mix Singh, Tarsem Jassar
instagramSharePathic_arrow_out􀆄 copy􀐅􀋲

Loading...