album cover
Good Luck
57,237
Music
Good Luck was released on June 16, 2021 by Fresh Media Records as a part of the album Good Luck - Single
album cover
Release DateJune 16, 2021
LabelFresh Media Records
Melodicness
Acousticness
Valence
Danceability
Energy
BPM77

Credits

PERFORMING ARTISTS
Garry Sandhu
Garry Sandhu
Performer
COMPOSITION & LYRICS
Garry Sandhu
Garry Sandhu
Songwriter
PRODUCTION & ENGINEERING
Rahul Sathu
Rahul Sathu
Producer

Lyrics

[Verse 1]
ਮੈਨੂੰ ਪਤਾ ਸੀ
ਤੂੰ ਮੇਰੇ ਉੱਤੇ ਚੀਟ ਕਰ ਦੀ
[Verse 2]
ਛੱਡਾਂ ਤਾਹੀਓਂ ਸੀ
ਤੂੰ ਫੋਨ ਤੋਂ ਡਿਲੀਟ ਕਰ ਦੀ
[Verse 3]
ਮੈਨੂੰ ਪਤਾ ਸੀ
ਤੂੰ ਮੇਰੇ ਉੱਤੇ ਚੀਟ ਕਰ ਦੀ
**ਚਾਹਤਾਂ ਤਾਹੀਓਂ ਸੀ**
ਤੂੰ ਫੋਨ ਤੋਂ ਡਿਲੀਟ ਕਰ ਦੀ
[Verse 4]
ਮੈਨੂੰ ਖੁਦ ਨੂੰ ਯਕੀਨ ਨਹੀਓ ਹੁੰਦਾ
ਤੂੰ ਮਾਰੀ ਕੈਸੀ ਸੱਟ ਵੈਰਨੇ
[Verse 5]
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 6]
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 7]
ਤੈਨੂੰ ਲੱਗਦਾ ਕਿ ਤੇਰੇ ਬਿਨ ਮਾਰ ਜੂਗਾ
ਮਰਦਾ ਨੀ ਜੱਟ ਵੈਰਨੇ
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 8]
ਨਵੀ ਨਵੀ
ਤੈਨੂੰ ਵੀ ਪਤਾ ਏ
ਤੂੰ ਤਾਂ ਸਿਰੇ ਦੀ ਏ
ਏਨੀ ਵੀ ਨੀ ਚੰਗੀ ਜਿੰਨੀ ਕਰ ਦੀ ਤੂੰ ਸ਼ੋ
ਇਕ ਟਾਈਮ ਵਿੱਚ ਪੰਜ ਸੱਤ ਰੱਖਦੀ
ਏਨੀ ਵੱਡੀ ਗੱਲ ਕਿੱਦਾਂ
ਲਏਂਗੀ ਲੁਕੋ
[Verse 9]
You know what i mean
You fucked up the scene
[Verse 10]
ਅੰਬਰਾਂ ਤੇ ਉੱਡ ਦੀ ਸੀ ਭੁੱਲ ਕੇ ਜ਼ਮੀਨ
ਤੇਰੇ ਆਪਣੇ ਹੀ ਸੱਬ ਕੁਝ ਦੱਸ ਗਏ
ਜੋ ਲੱਗੀ ਤੈਨੂੰ ਲੱਟ ਵੈਰਨੇ
[Verse 11]
ਤੇਰੇ ਆਪਣੇ ਹੀ ਸੱਬ ਕੁਝ ਦੱਸ ਗਏ
ਜੋ ਲੱਗੀ ਤੈਨੂੰ ਲੱਟ ਵੈਰਨੇ
[Verse 12]
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 13]
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 14]
ਤੈਨੂੰ ਲੱਗਦਾ ਕਿ ਤੇਰੇ ਬਿਨ ਮਾਰ ਜੂਗਾ
ਮਰਦਾ ਨੀ ਜੱਟ ਵੈਰਨੇ
[Verse 15]
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 16]
ਤੇਰੀ ਬੈਸਟ ਫ੍ਰੈਂਡ ਭੇਦ ਸੱਬ ਖੋਲ ਗਈ
ਕਦੋਂ ਕਿਹਦੇ ਨਾਲ ਮਿਲੀ ਗੱਲਾਂ ਸੱਬ ਬੋਲ ਗਈ
ਸੁੰਨ ਹੋਇਆ ਨਾ ਯਕੀਨ ਤਾਂ ਪਰੂਫ ਦੇਖਲੇ
ਸਾਲਾ ਸੱਚਾ ਮੇਰਾ ਪਿਆਰ ਜਿਸਮਾਂ ਨਾਲ ਤੋਲ ਗਈ
[Verse 17]
Any how it's done
ਹੁਣ ਖਤਮ ਕਹਾਣੀ
ਮਾੜਾ ਜੱਟ ਨੂ ਬਣਾ ਕੇ
ਫਿਰੇ ਬਣਦੀ ਸਿਆਣੀ
[Verse 18]
ਮੈਂ ਤਾਂ ਭੋਲੀ ਜੀ ਸਮਝ ਦਾ ਸੀ ਤੈਨੂੰ
ਸੀ ਤੇਜ਼ ਤੇਰੀ ਮੱਤ ਵੈਰਨੇ
[Verse 19]
ਮੈਂ ਤਾਂ ਭੋਲੀ ਜੀ ਸਮਝ ਦਾ ਸੀ ਤੈਨੂੰ
ਸੀ ਤੇਜ਼ ਤੇਰੀ ਮੱਤ ਵੈਰਨੇ
[Verse 20]
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 21]
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
[Verse 22]
ਤੈਨੂੰ ਲੱਗਦਾ ਕਿ ਤੇਰੇ ਬਿਨ ਮਾਰ ਜੂਗਾ
ਮਰਦਾ ਨੀ ਜੱਟ ਵੈਰਨੇ
ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ
ਨੀ ਤੈਨੂੰ ਗੁੱਡ ਲੱਕ ਵੈਰਨੇ
Written by: Garry Sandhu
instagramSharePathic_arrow_out􀆄 copy􀐅􀋲

Loading...