album cover
Loud Jatt
album cover
Loud Jatt was released on August 9, 2022 by Jatt Unit Studios as a part of the album Loud Jatt - Single
August 9, 2022
LabelJatt Unit Studios
BPM92
Melodicness
Acousticness
Valence
Danceability
Energy

Lyrics

ਓ ਮੇਲਿਆਂ ਦੇ ਗਿੱਜੇ ਨੇ ਕਲੱਬਾਂ ਵਿੱਚ ਵੜ ਦੇ
ਕੁੜੀਆਂ ਟਿਕਾਉਣ ਲਈ ਸਕੀਮਾਂ ਨਹੀਓ ਘੜ ਦੇ
ਅੱਖਾਂ ਚ ਬਾਰੂਦ ਹੁੰਦੇ ਸ਼ਕਲਾਂ ਤੋਂ ਰੂਡ
ਪਰ ਦਿਲਾਂ ਤੋਂ ਤਾ ਜੱਟ ਵੀ ਪਿਆਰੇ ਹੁੰਦੇ ਆ
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਜਿਹੜੀਆਂ ਚਾਰੇ ਪਾਸੇ ਧੂਮਾਂ ਹੋਣ
ਅਸਲੇ ਦੀ ਫੂਕ ਉੱਤੇ ਫੁਕਰੇ ਨੇ ਉੱਡ ਦੇ
ਕਿਲਿਆਂ ਦੇ ਰਾਜੇ ਖਰਗੋਸ਼ ਨਈਓ ਖੁੱਡ ਦੇ
ਅਸਲੇ ਦੀ ਫੂਕ ਉੱਤੇ ਫੁਕਰੇ ਨੇ ਉੱਡ ਦੇ
ਕਿਲਿਆਂ ਦੇ ਰਾਜੇ ਖਰਗੋਸ਼ ਨਈਓ ਖੁੱਡ ਦੇ
ਅਸਲੇ ਦੀ ਫੂਕ ਉੱਤੇ ਫੁਕਰੇ ਨੇ ਉੱਡ ਦੇ
ਕਿਲਿਆਂ ਦੇ ਰਾਜੇ ਖਰਗੋਸ਼ ਨਈਓ ਖੁੱਡ ਦੇ
ਪੱਕੇ ਨੇ ਅਸੂਲ ਜਿੱਥੇ ਠੋਕ ਦੇਣ ਚੂਲ
ਫੇਰ ਚਾ ਕੇ ਵੀ ਕਿੱਥੇ ਛੁਟਕਾਰੇ ਹੁੰਦੇ ਆ
(ਓਏ ਖੁਸ਼ ਕੀਤਾ ਏ)
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਸ਼ੋ ਆਫ ਕਰਨੇ ਦੇ ਮੌਕੇ ਨਈਓ ਲੱਭੀ ਦੇ
ਅਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ
ਸ਼ੋ ਆਫ ਕਰਨੇ ਦੇ ਮੌਕੇ ਨਈਓ ਲੱਭੀ ਦੇ
ਅਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ
ਸ਼ੋ ਆਫ ਕਰਨੇ ਦੇ ਮੌਕੇ ਨਈਓ ਲੱਭੀ ਦੇ
ਅਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ
ਸ਼ੁਰੂ ਤੋਂ ਸਿਖਾਇਆ ਹੱਕ ਸੱਚ ਹੀ ਕਮਾਇਆ
ਮਾੜੇ ਕੰਮ ਦੇ ਨਤੀਜੇ ਸਾਡਾ ਮਾੜੇ ਹੁੰਦੇ ਆ
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਓਹ ਬੁਰਜਾ ਵਾਲੇ ਦੇ ਬੜੇ ਸ਼ੌਂਕ ਕੱਬੇ ਨੇ
ਮਾੜੇ ਟਾਈਮਾਂ ਵਿਚੋ ਸਿਰਾ ਯਾਰ ਲੱਭੇ ਨੇ
ਬੁਰਜਾ ਵਾਲੇ ਦੇ ਬੜੇ ਸ਼ੌਂਕ ਕੱਬੇ ਨੇ
ਮਾੜੇ ਟਾਈਮਾਂ ਵਿਚੋ ਸਿਰਾ ਯਾਰ ਲੱਭੇ ਨੇ
ਓਹ ਬੁਰਜਾ ਵਾਲੇ ਦੇ ਬੜੇ ਸ਼ੌਂਕ ਕੱਬੇ ਨੇ
ਮਾੜੇ ਟਾਈਮਾਂ ਵਿਚੋ ਸਿਰਾ ਯਾਰ ਲੱਭੇ ਨੇ
ਸ਼ਾਹਾਂ ਦਾ ਗਰੁੱਪ ਪੂਰੀ ਖਾਨ ਦਾਨੀ ਠੁੱਕ
ਨਾਲ ਚਾਚਿਆਂ ਤਾਇਆਂ ਦੇ ਪੁੱਤ ਸਾਰੇ ਹੁੰਦੇ ਆ
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਤੇਰੇ ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
ਸ਼ਹਿਰ ਦਾ ਕਰਾਉਡ ਬੀਬਾ ਏਨਾ ਨਈਓ ਲਾਉਡ
ਜਿੰਨਾਂ ਜੱਟਾ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ
Written by: Bhindder Burj, Inder Dhammu
instagramSharePathic_arrow_out􀆄 copy􀐅􀋲

Loading...