album cover
Ford
On Tour
album cover
Ford was released on September 15, 2021 by Times Music – Speed Records as a part of the album B.T.F.U
AlbumB.T.F.U
September 15, 2021
LabelTimes Music – Speed Records
BPM171
Melodicness
Acousticness
Valence
Danceability
Energy

Lyrics

[Intro]
ਹਾਂ ਬਾਈ ਦੋਸਤੋ ਜਦੋ ਗੱਬਰੂ ਮਾਰੇ ਲਲਕਾਰੇ
ਕਿਵੇਂ ਖੂੰਜੇ ਲਗਦੇ ਆ ਸਾਰੇ
ਕਰਣ ਔਜਲੇ'ਆ ਕਿਵੇਂ ਨਿੱਤਰ ਦੀ ਆ ਵਦੇਵੇ ਖਾਣੀ
ਆਜਾ ਫਿਰ ਦੱਸਦੇ ਆ ਬਾਈ
[Verse 1]
ਓਹ ਕੰਚ ਦੇ ਗਲਾਸ ਘਰੇ ਕੱਢੀ ਹੋਈ ਏ
ਹੱਸਲ ਯਾਰਾਂ ਨੇ ਦੇਖ ਪੱਟੀ ਹੋਈ ਏ
ਐਲਸੀ ਤੇ ਲਾਏ ਤਾਜੇ ਤਾਜੇ ਗੋਰੀਏ
ਨੀ ਚੰਡੀਗੜ੍ਹ ਬਣੀ ਬੈਠੇ ਰਾਜੇ ਗੋਰੀਏ
[PreChorus]
ਓਹ ਸੱਠ ਲੱਖ ਘੋੜੇ ਉੱਤੇ ਲਾਇਆ ਸੱਜਰਾ ਹਾ
ਸੱਤ ਲੱਖ ਘੋੜੇ ਉੱਤੇ ਲਾਇਆ ਸੱਜਰਾ
ਪਹਿਲੀ ਪਟਿਆਲੇ ਹੋ ਗਿਆ ਕਰੋੜ ਦਾ
[Chorus]
ਓਹ ਦੇਖ'ਲੈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
ਦੇਖਲਈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਨੀ ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
[Verse 2]
ਹੋ ਬਾਪੂ ਮੇਰਾ ਫਾਰਮਰ ਬੇਬੇ ਹਾਊਸਵਾਈਫ ਨੀ
ਹੋ ਫਾਰਮ ਤੇ ਮੁਰਗਾ ਤੇ ਫਾਰਮਰ ਲਾਈਫ ਨੀ
ਓਹ ਪੁੱਛਦੀ ਆ ਫੀਮ ਦੇ ਡਰੱਮ ਕਿੱਥੋਂ ਆਏ ਨੇ
ਆਪਣੇ ਜੋੱਗੇ ਤਾਂ ਅੱਸੀ ਮੋਟਰਾਂ ਤੇ ਲਾਏ ਨੇ
[PreChorus]
ਓਹ ਪਹਿਲ ਨਾ ਕਰਾਂ ਜੇ ਲੰਡੂ ਮੁਹਰੋਂ ਆਕਦੇ
ਨੀ ਨੱਕੇ ਵਾਂਗੂ ਓਹਨਾਂ ਦੀਆਂ ਧੌਣਾਂ ਮੋੜ'ਦਾ
[Chorus]
ਓਹ ਦੇਖ'ਲੈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਨੀ ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
ਦੇਖਲਈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਨੀ ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
[Verse 3]
ਓਹ ਮੁਹਰੋਂ ਜੇ ਕੋਈ ਚੌੜ ਦਾ ਬੰਦੂਕ ਲੈਕੇ ਤੱਕਰੇ
ਓਹ ਕਹੀ ਨਾਲ ਪਿੰਡਾਂ ਆਲੇ ਕਰ ਦਿੰਦੇ ਡੱਕਰੇ
ਹੋ ਏਨਾ ਦੇਖਿਆ ਨੀ ਕਿੰਨੇ ਮੇਰੇ ਹਿੱਸੇ ਆਏ ਨੇ
ਕਿੱਲੇ ਚਾਹੇ ਥੋੜ੍ਹੇ ਪਰ ਯਾਰ ਤਾਂ ਕਮਾਏ ਨੇ
[PreChorus]
ਦੇਖਿਆ ਨੀ ਯਾਰੀਆਂ ਚ ਲੌਸ ਗੋਰੀਏ
ਨੀ ਯਾਰ ਨੀ ਉਡਾਉਂਦੇ ਤੇਰਾ ਯਾਰ ਜੋੜ'ਦਾ
[Chorus]
ਓਹ ਦੇਖ'ਲੈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਨੀ ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
ਦੇਖਲਈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਨੀ ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
[Verse 4]
ਓਹ ਜ਼ਿੰਦਗੀ ਦੇ ਲੈਵਲਾਂ ਨੀ ਸਾਰਿਆਂ ਤੋਂ ਹੰਡੇ ਆ
ਓਹ ਸੀਪ ਚ ਵੀ ਸਿਰਾ ਕੁੜੇ ਚੈੱਸ ਚ ਵੀ ਗੰਦੇ ਆ
ਬਿਨਾ ਗੱਲੋਂ ਕਿੱਸੇ ਨਾਲ ਹੱਸਦੇ ਨਾ ਦੰਦ ਨੀ
ਝੱਪੀਆਂ ਨੇ ਬੰਦ ਨੀ ਤੇ ਚੁਗਲੀ ਪਸੰਦ ਨੀ
[PreChorus]
ਓਹ ਹੱਥ ਨੀ ਮਿਲਾਉਂਦਾ ਬਿਨਾਂ ਗੱਲੋਂ ਔਜਲਾ
ਨੀ ਜਿੰਨਾ ਨਾਲ ਪਿਆਰ ਮੈਂ ਕੇਹਾ ਨੀ ਮੋੜ'ਦਾ
[Chorus]
ਓਹ ਦੇਖ'ਲੈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਨੀ ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
ਦੇਖਲਈ ਨੀ ਵੈਰੀ ਦੀਆਂ ਹਿੰਦਾਂ ਤੋੜ ਦਾ
ਨੀ ਮੇਰਾ ਲਲਕਾਰਾ ਤੇ ਫਰਾਟਾ ਫੋਰਡ ਦਾ
Written by: Karan Aujla
instagramSharePathic_arrow_out􀆄 copy􀐅􀋲

Loading...