album cover
Love You (feat. Parmish Verma)
10,896
Punjabi Pop
Love You (feat. Parmish Verma) was released on December 24, 2017 by Latest Punjabi Songs as a part of the album Love You (feat. Parmish Verma) - Single
album cover
Release DateDecember 24, 2017
LabelLatest Punjabi Songs
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Sharry Maan
Sharry Maan
Performer
COMPOSITION & LYRICS
Mista Baaz
Mista Baaz
Composer
Ravi Raj
Ravi Raj
Songwriter

Lyrics

[Verse 1]
ਹੁਣ ਫ੍ਰੈਂਡ ਨਾ ਕੇਹ ਤੂੰ ਛੱਡ ਛੁਡ ਕੇ
ਕੋਈ ਰੀਸ ਨਾ ਪੱਕਿਆਂ ਯਾਰਾਂ ਦੀ
ਟੁੱਟੀ ਦਾ ਹਲ ਵੀ ਹੋਜੂਗਾ
ਜੱਦ ਡਿੱਗੀ ਖੁੱਲ੍ਹ ਗਈ ਕਾਰਾਂ ਦੀ
[Verse 2]
ਹੁਣ ਫ੍ਰੈਂਡ ਨਾ ਕੇਹ ਤੂੰ ਛੱਡ ਛੁਡ ਕੇ
ਕੋਈ ਰੀਸ ਨਾ ਪੱਕਿਆਂ ਯਾਰਾਂ ਦੀ
ਟੁੱਟੀ ਦਾ ਹਲ ਵੀ ਹੋਜੂਗਾ
ਜੱਦ ਡਿੱਗੀ ਖੁੱਲ੍ਹ ਗਈ ਕਾਰਾਂ ਦੀ
[Verse 3]
ਅੱਜ ਜ਼ਿੰਦਗੀ ਵਿੱਚੋਂ ਕੱਢ ਦਿੱਤਾ
ਮੈਂ ਦਿਲ ਮੇਰੇ ਨਾਲ ਖੇਲੀ ਨੂੰ
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
[Verse 4]
ਥੋਨੂੰ ਲਵ ਯੂ ਆ
ਥੋਨੂੰ ਲਵ ਯੂ ਆ
[Verse 5]
ਲਵ ਯੂ ਆ
ਲਵ ਯੂ ਆ
ਲਵ ਯੂ ਆ
ਲਵ ਯੂ ਆ
[Verse 6]
ਨਾ ਕੱਚੇ ਘਰ ਦਾ ਫਰਕ ਕਰਨ
ਨਾ ਮਹਿੰਗੀ ਸਸਤੀ ਗੱਡੀ ਦਾ
ਕਦੇ ਟਾਈਟ ਹੋਣ ਤੇ ਲੜ'ਦੇ ਨਾ
ਸਾਲੇ ਗੁੱਸਾ ਕਰਦੇ ਛੱਡੀ ਦਾ
[Verse 7]
ਨਾ ਕੱਚੇ ਘਰ ਦਾ ਫਰਕ ਕਰਨ
ਨਾ ਮਹਿੰਗੀ ਸਸਤੀ ਗੱਡੀ ਦਾ
ਕਦੇ ਟਾਈਟ ਹੋਣ ਤੇ ਲੜ'ਦੇ ਨਾ
ਸਾਲੇ ਗੁੱਸਾ ਕਰਦੇ ਛੱਡੀ ਦਾ
[Verse 8]
ਦੁੱਖ ਸੁੱਖ ਦੇ ਸਾਥੀ ਅੱਧ ਵਿਚਾਲੇ
ਛੱਡ ਦੇ ਨਹੀਂ ਹਥੇਲੀ ਨੂੰ
[Verse 9]
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
[Verse 10]
ਥੋਨੂੰ ਲਵ ਯੂ ਆ
ਥੋਨੂੰ ਲਵ ਯੂ ਆ
[Verse 11]
ਲਵ ਯੂ ਆ
ਲਵ ਯੂ ਆ
ਲਵ ਯੂ ਆ
ਲਵ ਯੂ ਆ
[Verse 12]
ਗੱਲ ਮੁੱਕਦੀ ਕਰੀਏ ਮੰਨਾ ਓਏ
ਏਹ ਹੁਸਨ ਹੈ ਧੋਖੇਬਾਜ਼ ਜੇਹਾ
ਕੋਈ ਰਿਸ਼ਤਾ ਮਾਂ-ਪਿਓ ਵਰਗਾ ਨਹੀਂ
ਤੇ ਕੈਂਟ ਯਾਰ ਰਵੀ ਰਾਜ ਜੇਹਾ
[Verse 13]
ਗੱਲ ਮੁੱਕਦੀ ਕਰੀਏ ਮੰਨਾ ਓਏ
ਏਹ ਹੁਸਨ ਹੈ ਧੋਖੇਬਾਜ਼ ਜੇਹਾ
ਕੋਈ ਰਿਸ਼ਤਾ ਮਾਂ-ਪਿਓ ਵਰਗਾ ਨਹੀਂ
ਤੇ ਕੈਂਟ ਯਾਰ ਰਵੀ ਰਾਜ ਜੇਹਾ
[Verse 14]
ਮੇਰਾ ਲੱਖ ਸਜਦਾ ਬੇਬੇ
ਤੇਰੀ ਇਕ ਇਕ ਰੋਟੀ ਬੇਲੀ ਨੂੰ
[Verse 15]
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
[Verse 16]
ਬੇਬੇ ਲਵ ਯੂ ਆ
ਬਾਪੂ ਲਵ ਯੂ ਆ
[Verse 17]
ਲਵ ਯੂ ਆ
ਲਵ ਯੂ ਆ
ਲਵ ਯੂ ਆ
ਲਵ ਯੂ ਆ
[Verse 18]
ਲੱਗਾ ਦਿਲ ਤੇ ਥੱਪਾ ਯਾਰੀ ਦਾ
ਤੇਰੇ ਵਾਂਗੂ ਨਾ ਵਲਵਿੰਗ ਕੋਈ
ਜੱਦ ਬਣ ਹੀ ਗਿਆ ਕੋਈ ਯਾਰੀ ਆ
ਫਿਰ ਕਿ ਸ਼ਰਮਾ ਤੇ ਸਿੰਘ ਕੋਈ
[Verse 19]
ਲੱਗਾ ਦਿਲ ਤੇ ਥੱਪਾ ਯਾਰੀ ਦਾ
ਤੇਰੇ ਵਾਂਗੂ ਨਾ ਵਲਵਿੰਗ ਕੋਈ
ਜੱਦ ਬਣ ਹੀ ਗਿਆ ਕੋਈ ਯਾਰੀ ਆ
ਫਿਰ ਕਿ ਸ਼ਰਮਾ ਤੇ ਸਿੰਘ ਕੋਈ
[Verse 20]
ਧਰਮਾ ਦਾ ਨਾਗ ਨਾ ਚੜ੍ਹ ਜਾਵੇ
ਇਸ ਯਾਰੀ ਚੰਗੇਲੀ ਨੂੰ
[Verse 21]
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
ਲਵ ਯੂ ਮੇਰੇ ਯਾਰੋਂ ਓਏ
ਕਰਤਾ ਗੁੱਡਬਾਏ ਸਹੇਲੀ ਨੂੰ
[Verse 22]
ਥੋਨੂੰ ਲਵ ਯੂ ਆ
ਥੋਨੂੰ ਲਵ ਯੂ ਆ
[Verse 23]
ਧੁਨ ਆਪਣੀ 'ਚ ਯਾਰ ਮੌਜਾਂ ਕਰਦੇ
ਧੁਨ ਆਪਣੀ 'ਚ ਯਾਰ ਮੌਜਾਂ ਕਰਦੇ
ਓਏ ਆਪਾਂ ਕਿਹੜਾ ਰੋਜ਼ ਪੀਨੇ ਆ
ਓਏ ਆਪਾਂ ਕਿਹੜਾ ਰੋਜ਼ ਪੀਨੇ ਆ
ਯਾਰ ਮਿਲਦੇ ਆ ਜਦੋ ਫਨ ਕਰਦੇ
[Verse 24]
ਓ ਗਾਉਣ ਪਰਮਿਸ਼ੂ ਲੱਗਿਆ
ਗਾਉਣ ਪਰਮਿਸ਼ੂ ਲੱਗਿਆ
ਬੀਪੀ ਹੇਟਰਾਂ ਦੇ ਅੱਪ ਡਾਊਨ ਕਰਦੇ
ਹੇਟਰ'ਆਂ ਦੇ ਅੱਪ ਡਾਊਨ ਕਰਦੇ
[Verse 25]
ਓ ਮਿਸਟੇ ਦੀ ਬੀਟ ਬੱਜਦੀ
ਓ ਮਿਸਟੇ ਦੀ ਬੀਟ ਬੱਜਦੀ
ਗਾਣੇ ਡੀਜੇ'ਆਂ ਦੇ ਦੇਖ ਕੋਕੇ ਜੜ੍ਹ'ਦੇ
ਗਾਣੇ ਡੀਜੇ'ਆਂ ਦੇ ਦੇਖ ਕੋਕੇ ਜੜ੍ਹ'ਦੇ
[Verse 26]
ਮਿਸਤਾ ਬਾਜ਼
ਲਵ ਯੂ ਆ
ਖੁਸ਼ੀ ਦਿਲੀ ਦਾ ਸਵੈਗ ਬਿੱਲੋ
[Verse 27]
ਲਵ ਯੂ ਆ
ਲਵ ਯੂ ਆ
ਲਵ ਯੂ ਆ
[Verse 28]
ਲਵ ਯੂ ਆ
ਲਵ ਯੂ ਆ
ਲਵ ਯੂ ਆ
ਲਵ ਯੂ ਆ
[Verse 29]
ਥੋਨੂੰ ਲਵ ਯੂ ਆ
Written by: Mista Baaz, Ravi Raj
instagramSharePathic_arrow_out􀆄 copy􀐅􀋲

Loading...