album cover
Dil Da Dimaag (From "Dil Da Dimaag")
album cover
Dil Da Dimaag (From "Dil Da Dimaag") was released on June 20, 2022 by T-Series as a part of the album World Music Day 2022 Sharry Mann Hits
BPM76
Melodicness
Acousticness
Valence
Danceability
Energy

Music Video

Music Video

Lyrics

[Verse 1]
ਹੁੰਦਾ ਜੇ ਦਿਮਾਗ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
[Verse 2]
ਸਾਲਾ ਟੁੱਟ ਦਾ ਹੇ ਨਾ
ਕਦੇ ਲੁੱਟ ਦਾ ਹੇ ਨਾ
ਸਾਲਾ ਟੁੱਟ ਦਾ ਹੇ ਨਾ
ਕਦੇ ਲੁੱਟ ਦਾ ਹੇ ਨਾ
[Verse 3]
ਕਿਸੇ ਤੇ ਕਦੇ ਔਂਦਾ ਈ ਨਾ
ਕਿਸੇ ਨੂੰ ਕਦੇ ਚੌਂਦਾ ਈ ਨਾ
ਕਿਸੇ ਤੇ ਕਦੇ ਔਂਦਾ ਈ ਨਾ
ਕਿਸੇ ਨੂੰ ਕਦੇ ਚੌਂਦਾ ਈ ਨਾ
ਕਿਸੇ ਨੂੰ ਕਦੇ ਚੌਂਦਾ ਈ ਨਾ
[Verse 4]
ਓਹ ਜਾਣਾ ਸੀ ਕਮਾਲ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
[Verse 5]
ਦਿਲ ਮੇਰਾ ਲੈਕੇ ਓਹਨੇ ਦਿਲ ਬਹਿਲਾ ਲਿਆ
ਚਾਰ ਦਿਨ ਖੇਡ ਕੇ ਸੀ ਪਰਸ ਚ ਪਾ ਲਿਆ
ਦਿਲ ਮੇਰਾ ਲੈਕੇ ਓਹਨੇ ਦਿਲ ਬਹਿਲਾ ਲਿਆ
ਚਾਰ ਦਿਨ ਖੇਡ ਕੇ ਸੀ ਪਰਸ ਚ ਪਾ ਲਿਆ
[Verse 6]
ਹੈ ਸਰਾਸਰ ਮੁਕਰ ਗਈ
ਕੇ ਕਹਿੰਦੀ ਹੁਣ ਲੱਭਦਾ ਹੇ ਨਹੀਂ
ਹੈ ਸਰਾਸਰ ਮੁਕਰ ਗਈ
ਕੇ ਕਹਿੰਦੀ ਹੁਣ ਲੱਭਦਾ ਹੇ ਨਹੀਂ
[Verse 7]
ਪੇੜਾ ਕੋਈ ਭਾਲ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਪੇੜਾ ਕੋਈ ਭਾਲ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
[Verse 8]
ਤੈਨੂੰ ਦਿਲ ਨਾ ਜੇ ਦਿੰਦਾ ਜਾਨ ਚਲੀ ਜਾਣੀ ਸੀ
ਗੀਤ ਕਿਵੇ ਬੋਲਦੇ ਜ਼ੁਬਾਨ ਚਲੀ ਜਾਣੀ ਸੀ
ਤੈਨੂੰ ਦਿਲ ਨਾ ਜੇ ਦਿੰਦਾ ਜਾਨ ਚਲੀ ਜਾਣੀ ਸੀ
ਗੀਤ ਕਿਵੇ ਬੋਲਦੇ ਜ਼ੁਬਾਨ ਚਲੀ ਜਾਣੀ ਸੀ
[Verse 9]
ਇਸ਼ਕ ਹੁਣ ਸਿੱਖ ਜਾਊਂਗਾ
ਨੀ ਤੇਰੇ ਲਈ ਲਿਖ ਜਾਊਂਗਾ
ਇਸ਼ਕ ਹੁਣ ਸਿੱਖ ਜਾਊਂਗਾ
ਨੀ ਤੇਰੇ ਲਈ ਲਿਖ ਜਾਊਂਗਾ
[Verse 10]
ਏ ਹਾਲ ਜੋ ਬੇਹਾਲ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਏ ਹਾਲ ਜੋ ਬੇਹਾਲ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
[Verse 11]
ਤੇਰੇ ਬਾਰੇ ਕਦੇ ਵੀ ਨਾ ਸੋਚੀ ਬੜਾ ਰੋਏਂਗੀ
ਮੈਂ ਤੇ ਠਰ ਜਾਵਾਂਗਾ ਤੂੰ ਨਿਘ ਵਿੱਚ ਹੋਵੇਂਗੀ
ਮੇਰੇ ਬਾਰੇ ਕਦੇ ਵੀ ਨਾ ਸੋਚੀ ਬੜਾ ਰੋਏਂਗੀ
ਮੈਂ ਤੇ ਠਰ ਜਾਵਾਂਗਾ ਤੂੰ ਨਿਘ ਵਿੱਚ ਹੋਵੇਂਗੀ
[Verse 12]
ਇਹ ਦਿਲ ਦੇ ਸੇ ਕਾਰੇ ਗੋਰੀਏ
ਗਰੀਬ ਗਏ ਮਾਰੇ ਗੋਰੀਏ
ਇਹ ਦਿਲ ਦੇ ਸੇ ਕਾਰੇ ਗੋਰੀਏ
ਗਰੀਬ ਗਏ ਮਾਰੇ ਗੋਰੀਏ
[Verse 13]
ਲੇ ਸਿਵਾ ਹੁਣ ਬਾਲ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਲੇ ਸਿਵਾ ਹੁਣ ਬਾਲ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
ਹੁੰਦਾ ਜੇ ਦਿਮਾਗ ਦਿਲ ਦਾ
ਕਯੂ ਹੁੰਦਾ ਬੁਰਾ ਹਾਲ ਦਿਲ ਦਾ
Written by: Nick Dhammu
instagramSharePathic_arrow_out􀆄 copy􀐅􀋲

Loading...