album cover
We Livin'
album cover
We Livin' was released on September 2, 2022 by Ishtar Punjabi as a part of the album No Limit - EP
September 2, 2022
LabelIshtar Punjabi
BPM89
Melodicness
Acousticness
Valence
Danceability
Energy

Music Video

Music Video

Lyrics

[Verse 1]
ਓਹ ਦੱਸ ਲੈਣਾ ਕਿ ਆ ਲੈਣਾ ਕਿ ਆ ਅੱਸੀ ਕਿਸੇ ਬਾਰੇ ਜਾਣਕੇ
ਸੱਚੀ ਰੂਹ ਖਿੜ ਜਾਂਦੀ ਮੇਰੀ ਮੇਰੇ ਯਾਰਾਂ ਵਿੱਚ ਆਣਕੇ
ਇਹੀ ਨਾਲ ਬਹਿੰਦੇ ਆ ਤੇ ਇਹੀ ਨਾਲ ਖੜ੍ਹ ਦੇ ਨੇ
ਜੇ ਜੜ੍ਹਨੇ ਦੀ ਗੱਲ ਕਾਰਾ ਕੋਕੇ ਜੱਦ ਦੇ ਨੇ
ਬੜਾ ਕੁਝ ਦੇ ਦਿੱਤਾ ਤੂੰ ਰੱਬਾ ਮੇਰਿਆ
ਓਵੀ ਰਾਜੀ ਰਹਿਣ ਜੇਹੜੇ ਮੈਥੋ ਸਾੜ ਦੇ ਨੇ
ਓਹ ਗੇਮ ਯਾ ਗੁਮਾਈ ਨੀਲੀ ਛੱਤ ਵਾਲੇ ਨੇ ਬੇਸ ਹੁਣ ਵੇਹਲੇ ਬਹਿਕੇ ਖਾਈ ਜਾਣੇ ਆ
[Verse 2]
ਕਮਾਈ ਜਾਣੇ ਆ ਉਡਾਈ ਜਾਣੇ ਆ
ਕੱਲੀ ਕੱਲੀ ਰੀਝ ਨੂੰ ਪੁਗਾਈ ਜਾਣੇ ਆ
ਸਾਂਭ ਸਾਂਭ ਕਹਿੰਦਾ ਸੇਲ ਨਾਲ ਲੈਜਾਣੇ
ਐਸੇ ਲਈ ਤਾ ਖੁਦ ਉੱਤੇ ਲਈ ਜਾਣੇ ਆ
[Verse 3]
ਉਹਨਾਂ ਘੜਾ ਤੋਂ ਉੱਠੇ ਆ ਜਿਹਨਾਂ ਪਤਾ ਵੀ ਨਹੀਂ ਸੀ ਕਿ ਵੀਰਿਆਂ ਓਏ ਚੁਸਤ ਚਲਾਕੀ ਕਿ ਹੁੰਦੀ
ਓਏ ਅੱਖਾਂ ਦੇ ਪਿੱਛੇ ਜੋ ਘੁਮਾਈ ਯਾਰਾਂ ਮੇਰਿਆ ਨੇ
ਜਾਣਦੇ ਆ ਵੈਰੀ ਸਾਲੇ ਹਾਕੀ ਕਿ ਹੁੰਦੀ
ਲੋੜ ਨਈਓ ਕੋਈ ਸਾਨੂੰ ਝਾਕੀਆਂ ਦੀ
ਬੰਦ ਕਰ ਕੇ ਰੱਖੀ ਜ਼ੁਬਾਨ ਬਾਕੀਆਂ ਦੀ
ਓਹ ਸ਼ਕਲਾਂ ਤੋਂ ਘੱਟ ਪਰ ਦਿਲਾਂ ਤੋਂ ਆ ਸੋਹਣੇ
ਗਾਣੇ ਓਹ ਵੀ ਦੇ ਤੇ ਜੋ ਕਦੇ ਲਿਖ ਨਹੀਓ ਹੋਣੇ
ਓਹ ਜਿੱਥੇ ਕੀਤੇ ਮਿਤਰਾਂ ਨੇ ਕਰਤੀ ਜ਼ੁਬਾਨ
ਬੇਸ ਹਿੱਕ ਥੋਕ ਕੇ ਨਿਭਾਈ ਜਾਣੇ ਆ
[Verse 4]
ਕਮਾਈ ਜਾਣੇ ਆ ਉਡਾਈ ਜਾਣੇ ਆ
ਕੱਲੀ ਕੱਲੀ ਰੀਝ ਨੂੰ ਪੁਗਾਈ ਜਾਣੇ ਆ
ਸਾਂਭ ਸਾਂਭ ਕਹਿੰਦਾ ਸੇਲ ਨਾਲ ਲੈਜਾਣੇ
ਐਸੇ ਲਈ ਤਾ ਖੁਦ ਉੱਤੇ ਲਈ ਜਾਣੇ ਆ
[Verse 5]
ਬੱਸ ਆਪਣੇ ਲਈ ਲਿਖਣਾ ਤੇ ਆਪਣੇ ਲਈ ਗਾਉਣਾ
ਹੁਣ ਯਾਰਾਂ ਤੋਂ ਇਲਾਵਾ ਕੋਈ ਦਿਲ ਤੇ ਨਾ ਲਾਉਣਾ
ਹੁਣ ਲੱਗ ਗਈ ਗਰੁੱਪ ਵਿੱਚ ਪੱਕੀ ਨੋ ਐਂਟਰੀ
ਹੋਰ ਨਵਾਂ ਮਿਤਰਾਂ ਦੇ ਟੋਲੇ ਚ ਨਾ ਆਉਣਾ
ਮੇਹਰ ਬਾਬੇ ਦੀ ਆ ਗਾਨੇ ਪਿਓਰ ਚੱਲਦੇ ਰਿਪੀਟ
ਨਾਰਾਂ ਫੁੱਲ ਆ ਵਜਾਉਂਦੀਆਂ ਸਟਾਰ ਦੀ ਓਏ ਬੀਟ
ਮੁੰਡੇ ਕਰਦੇ ਨਾ ਚੀਟ ਪੇਗ ਐਂਡ ਆਲਾ ਨੀਟ
ਬੇਸ ਯਾਰੀ ਸੜ ਦੀ ਏ ਮਿੱਤਾਂ ਦੀ ਖੱਬੀ ਸੀਟ
ਬੋਲ ਕੇ ਹਾਏ ਮਨੀ ਕਦੇ ਦਵੇ ਨਾ ਜਵਾਬ ਬੇਸ ਕੰਮ ਨਾਲ ਖੁਰਕਣ ਹਟਾਈ ਜਾਣੇ ਆ
[Verse 6]
ਕਮਾਈ ਜਾਣੇ ਆ ਉਡਾਈ ਜਾਣੇ ਆ
ਕੱਲੀ ਕੱਲੀ ਰੀਝ ਨੂੰ ਪੁਗਾਈ ਜਾਣੇ ਆ
ਸਾਂਭ ਸਾਂਭ ਕਹਿੰਦਾ ਸੇਲ ਨਾਲ ਲੈਜਾਣੇ
ਇਸੇ ਲਈ ਤਾ ਖੁਦ ਉੱਤੇ ਲਈ ਜਾਣੇ ਆ
Written by: Mani Longia, Starboy X
instagramSharePathic_arrow_out􀆄 copy􀐅􀋲

Loading...