album cover
2 Kamm
21,445
Regional Indian
2 Kamm was released on October 26, 2022 by Ishtar Punjabi as a part of the album 2 Kamm - Single
album cover
Release DateOctober 26, 2022
LabelIshtar Punjabi
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Mani Longia
Mani Longia
Performer
COMPOSITION & LYRICS
Mani Longia
Mani Longia
Songwriter
Starboy X
Starboy X
Composer

Lyrics

[Verse 1]
ਓਹ ਮੋਟਰ ਤੇ ਮਿਤਰਾਂ ਦਾ ਮੇਲਾ ਬੱਲੀਏ
ਰਾਜਾ ਭਾਵੇ ਜੇਬ ਚ ਨੀ ਧੇਲਾ ਬੱਲੀਏ
ਭਾਈਆਂ ਜੇਹੇ ਯਾਰ ਸੱਜੀ ਖੱਬੀਆਂ ਨੇ ਬਾਹਾਂ
ਕੋਈ ਉਸਤਾਦ ਨਹੀਂ ਚੇਲਾ ਬੱਲੀਏ
ਸਟੀਲ ਦੇ ਗਲਾਸ ਵਿੱਚ ਪੇਗ ਪੈਂਦਾ ਮੋਟਾ
ਠੰਡੀ ਹਵਾ ਚਲੇ ਆਉਂਦੇ ਆ ਹੁਲਾਰੇ
[Verse 2]
ਓਏ ੨ ਕੰਮ ਮਿਤਰਾਂ ਦੇ ਨਾਲ ਏ ਜਾਣਗੇ ਨੀ ਲਾਉਣੇ ਪੇਗ ਤੇ ਠੋਕਣੇ ਲਲਕਾਰੇ
੨ ਕੰਮ ਮਿਤਰਾਂ ਦੇ ਨਾਲ ਏ ਜਾਣਗੇ ਨੀ ਲਾਉਣੇ ਪੇਗ ਤੇ ਠੋਕਣੇ ਲਲਕਾਰੇ
[Verse 3]
ਓਏ ਅੱਧੇ ਕੇ ਆ ਪਾਣੀ ਪਾਉਂਦੇ ਅੱਧੇ ਕੇ ਆ ਖਾਰਾ
ਪੇਗ ਉਤਰੇ ਗੱਲੇ ਚੋਂ ਜਦੋ ਔਂਦਾ ਏ ਨਜ਼ਾਰਾ
ਓਏ ਅੱਧੇ ਕੇ ਆ ਪਾਣੀ ਪਾਉਂਦੇ ਅੱਧੇ ਕੇ ਆ ਖਾਰਾ
ਪੇਗ ਉਤਰੇ ਗੱਲੇ ਚੋਂ ਜਦੋ ਔਂਦਾ ਏ ਨਜ਼ਾਰਾ
ਕੋਈ ਕਹਿੰਦਾ ਮੇਰਾ ਏ ਬਣਾਇਆ ਪੇਗ ਛੋਟਾ
ਕਈ ਕਹਿੰਦੇ ਜ਼ਹਿਰ ਬਣਾਇਆ ਬੜਾ ਮੋਟਾ
ਓਏ ਅਥਣੇ ਜੇ ਖੁਸ਼ ਹੋਈ ਫਿਰੇ ਹੈਂਸੀ ਕੇ ਜੱਟ ਪੀਣ ਲੱਗੇ ਮੈਨੂੰ ਸਾਰੇ
[Verse 4]
ਓਏ ੨ ਕੰਮ ਮਿਤਰਾਂ ਦੇ ਨਾਲ ਏ ਜਾਣਗੇ ਨੀ ਲਾਉਣੇ ਪੇਗ ਤੇ ਠੋਕਣੇ ਲਲਕਾਰੇ
੨ ਕੰਮ ਮਿਤਰਾਂ ਦੇ ਨਾਲ ਏ ਜਾਣਗੇ ਨੀ ਲਾਉਣੇ ਪੇਗ ਤੇ ਠੋਕਣੇ ਲਲਕਾਰੇ
[Verse 5]
ਓਹ ਕੁੱਕੜ ਚ ਬਾਂਗ ਦਿੰਦਾ ਮੁਰਗਾ ਨੀ ਜੱਟ ਲੈੱਗ ਪੀਸ ਦੇ ਸ਼ਿਕਾਰੀ
ਸ਼ਾਮੀ ਅੰਦਰ ਹਾਏ ਕੋਡਾ ਪਾਣੀ ਸੁੱਟੀਏ ਨੀ ਕਿੱਥੋਂ ਨੇੜੇ ਲੱਗਜੂ ਬਿਮਾਰੀ
ਸਿਰ ਘੁੰਮਿਆ ਹੋਵੇ ਨੀ ਜਦੋਂ ਬੱਲੀਏ ਨੀ ਗੇੜੀ ਮਾਰ ਔਂਦਾ ਏ ਸਵਾਦ
ਜਦੋ ਯਾਰ ਬੈਠੇ ਹੁੰਦੇ ਨਾਲ ਮੁੰਡੇ ਦੇ ਨੀ ਫਿਰ ਔਂਦਾ ਰੱਬ ਵੀ ਨਾ ਯਾਦ
ਪਾਉਣੀ ਪਾਉਣੀ ਉਹਨਾਂ ਹੱਥ ਪਾਉਂਦੇ ਯਾਰ ਮਨੀ ਦੇ ਸੁੱਖ ਨਾਲ ਹੀ ਸਾਰੇ ਹੀ ਕੁਵਾਰੇ
[Verse 6]
ਓਹ 2 ਕੰਮ ਮਿਤਰਾਂ ਦੇ ਨਾਲ ਏ ਜਾਂਗੇ ਨੀ ਲਾਉਣੇ ਪੇਗ ਤੇ ਠੋਕਣੇ ਲਲਕਾਰੇ
੨ ਕੰਮ ਮਿਤਰਾਂ ਦੇ ਨਾਲ ਏ ਜਾਣਗੇ ਨੀ ਲਾਉਣੇ ਪੇਗ ਤੇ ਠੋਕਣੇ ਲਲਕਾਰੇ
Written by: Mani Longia, Starboy X
instagramSharePathic_arrow_out􀆄 copy􀐅􀋲

Loading...