Music Video

Japji Sahib Full Path by Harshdeep Kaur
Watch {trackName} music video by {artistName}

Featured In

Credits

PERFORMING ARTISTS
Harshdeep Kaur
Harshdeep Kaur
Lead Vocals
KJ Singh
KJ Singh
Synthesizer
COMPOSITION & LYRICS
Harshdeep Kaur
Harshdeep Kaur
Composer
TRADTIONAL
TRADTIONAL
Lyrics
PRODUCTION & ENGINEERING
Harshdeep Kaur
Harshdeep Kaur
Producer
Asli Music
Asli Music
Post Production Engineer
KJ Singh
KJ Singh
Vocal Producer

Lyrics

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ
Writer(s): Traditional, Ashutosh Phatak Lyrics powered by www.musixmatch.com
instagramSharePathic_arrow_out