album cover
Look Classy
19,257
Punjabi Pop
Look Classy was released on September 18, 2022 by Parmish Verma Films as a part of the album Look Classy - Single
album cover
Release DateSeptember 18, 2022
LabelParmish Verma Films
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Bhindder Burj
Bhindder Burj
Performer
Parmish Verma
Parmish Verma
Performer
COMPOSITION & LYRICS
Bhindder Burj
Bhindder Burj
Songwriter
Desi Crew
Desi Crew
Composer

Lyrics

[Verse 1]
ਕਿੱਥੇ ਆਉਣ ਫਲੈਟ ਹਿਸਾਬ ਚ
ਪਏ ਗਏ ਚਸਕੇ ਕੋਠੀਆਂ ਡੱਬੀਆਂ ਦੇ
ਭਸਮਾ ਪਾ ਪਾ ਬੰਦ ਕੀਤੇ ਨੇ
ਮੁਹ ਚਾਂਦੀ ਦੀਆਂ ਡੱਬੀਆਂ ਦੇ
ਵੇਲ ਵੈਲੈਤੀ ਕਰਦੇ ਨਾ
ਮੁਹ ਚੱਕ ਨਾਰਾਂ ਵਾਲ
ਚੱਕ ਨਾਰਾਂ ਵੱਲ ਖੜ੍ਹ ਦੇ ਨਾ
ਲਾਈਆਂ ਐਨਕਾਂ ਅੱਖਾਂ ਢੱਕ ਰੱਖਦੇ
[Verse 2]
ਓਹ ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
ਹਾਂ ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
[Verse 3]
ਯਾਰ ਬੜੇ ਨੇ ਚੋਟੀ ਦੇ ਕੋਲੇ ਅਸਲਾ ਨਸਲਾਂ ਚੰਗੀਆਂ ਦਾ
ਯਾਰੀ ਯਾਰੀ ਕਰਨਾ ਤੇ ਦੂਜਾ ਸ਼ੌਂਕ ਆ ਜੀਪਾਂ ਲੰਡੀਆਂ ਦਾ
ਯਾਰ ਬੜੇ ਨੇ ਚੋਟੀ ਦੇ ਕੋਲੇ ਅਸਲਾ ਨਸਲਾਂ ਚੰਗੀਆਂ ਦਾ
ਇੱਕ ਯਾਰੀ ਯਾਰੀ ਕਰਨਾ ਤੇ ਦੂਜਾ ਸ਼ੌਂਕ ਆ ਜੀਪਾਂ ਲੰਡੀਆਂ ਦਾ
ਹੱਥ ਮੁੱਛਾਂ ਤੇ ਰਹਿੰਦੇ ਆ ਨੀ ਜੱਟ ਕਿੱਥੇ ਉੱਠ ਦੇ
ਕਿੱਥੇ ਉੱਠ ਦੇ ਬਹਿੰਦੇ ਆ
ਨੱਡੀਆਂ ਦੇ ਟੋਲੇ ਅੱਖ ਰੱਖਦੇ
[Verse 4]
ਹੋ ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
ਹਾਂ ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
[Verse 5]
ਆ ਬੂਟ ਨੇ ਜੇਹੜੇ ਪਾਏ ਕੁੜੇ
ਬੜੀ ਮੇਹਨਤ ਨਾਲ ਕਮਾਏ ਕੁੜੇ
ਅੱਸੀ ਆਮ ਪਿੰਡਾਂ ਦੇ ਜਾਏ ਕੁੜੇ
ਪੂਰੇ ਸੁਪਨੇ ਕਰਨ ਨੂੰ ਆਏ ਕੁੜੇ
ਗੁੱਟਾਂ ਤੇ ਰੋਲੀਆਂ ਹੱਸਦੀਆਂ ਨੇ
ਗੁੱਡ ਟਾਈਮ ਚੱਲੇ ਇਹ ਦੱਸਦੀਆਂ ਨੇ
ਓਨ ਲੱਗੇ ਨੇ ਕਾਲਰਾਂ ਤੇ
ਜਾਕੇ ਡੀਲ ਆ ਖੜ੍ਹ ਦੀ ਡਾਲਰਾਂ ਤੇ
ਕੱਢੀ ਚੜ੍ਹਦੀ ਉਮਰੇ ਤਸੱਲੀ ਕੁੜੇ
ਲਾਈਫਸਟਾਈਲ ਯਾਰਾਂ ਦਾ
ਸਟਾਈਲ ਯਾਰਾਂ ਦਾ ਹਸਲ ਕੁੜੇ
ਪੈਰ ਧਰਤੀ ਥਿੰਕਿੰਗ ਅੱਪ ਰੱਖਦੇ
[Verse 6]
ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
ਆ ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
[Verse 7]
ਮਾਝੇ ਦਾ ਜੱਟ ਮਝੈਲ ਕੁੜੇ ਪਿੰਡ ਬੁਰਜ ਤੇ ਸ਼ਾਹ ਜੀ ਨਾ ਚਲਦਾ
ਬੜੀ ਕਿਰਪਾ ਸੱਚੇ ਮਾਲਕ ਦੀ ਇਹ ਨਾ ਨਿੱਕਾ ਜੇਹਾ ਤਾਂ ਚਲਦਾ
ਮਾਝੇ ਦਾ ਜੱਟ ਮਝੈਲ ਕੁੜੇ ਪਿੰਡ ਬੁਰਜ ਤੇ ਸ਼ਾਹ ਜੀ ਨਾ ਚਲਦਾ
ਬੜੀ ਕਿਰਪਾ ਸੱਚੇ ਮਾਲਕ ਦੀ ਇਹ ਨਾ ਨਿੱਕਾ ਜੇਹਾ ਤਾਂ ਚਲਦਾ
ਓਹਦੀ ਰਜਾ ਚ ਬੁਰਜ ਅਨਵਾਲਾ ਨੀ ਕਿਸੇ ਨਾਲ ਕੋਈ ਮਸਲਾ
ਨਾਲ ਕੋਈ ਮਸਲਾ ਬਾਹਲਾ ਨੀ
ਯਾਰ ਸੌਰਟਡ ਆਪਣਾ ਪੱਖ ਰੱਖਦੇ
[Verse 8]
ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
ਹਾਂ ਲੁੱਕ ਕਲਾਸੀ ਜੱਟ ਰੱਖਦੇ ਨੀ
ਪੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
Written by: Bhindder Burj, Desi Crew
instagramSharePathic_arrow_out􀆄 copy􀐅􀋲

Loading...