album cover
Dilan Nu
album cover
00:00
00:05
00:15
00:30
00:35
00:50
00:55
01:05
01:15
01:20
01:35
01:50
02:25
02:40
03:25
00:00
03:42
Past 7 Days
Dilan Nu was discovered most frequently at around 55 seconds into the song during the past week

Music Video

Music Video

Lyrics

ਆ, ਆ, ਆ-ਹਾਂ
ਕੀ ਹੋਇਆ ਜੇ ਵੱਖ-ਵੱਖ ਸਾਡੇ ਰਾਹ ਹੋ ਗਏ?
ਬੱਚਿਆਂ ਜਿਹੇ ਪਾਲ਼ੇ ਸੁਫ਼ਨੇ ਸਭ ਤਬਾਹ ਹੋ ਗਏ
ਕੀ ਹੋਇਆ ਜੇ ਅੱਡ-ਪੱਡ ਸਾਡੇ ਰਾਹ ਹੋ ਗਏ?
ਬੱਚਿਆਂ ਜਿਹੇ ਪਾਲ਼ੇ ਸੁਫ਼ਨੇ ਸਭ ਤਬਾਹ ਹੋ ਗਏ
ਨਾ ਮੈਂ ਲਿਖੀਆਂ, ਨਾ ਤੂੰ ਲਿਖੀਆਂ ਭਾਗ ਦੀਆਂ
ਬਿਨ ਚਾਹੇ ਇਹ ਫ਼ਾਸਲੇ ਖਾਹਮਖਾਹ ਹੋ ਗਏ
ਰੂਹਾਂ ਦੂਰ ਨੀ ਹੁੰਦੀਆਂ ਪਿੰਡੇ ਲੱਖ ਹੋਵਣ
ਰੱਬ ਰੱਖੂਗਾ ਡਰ ਨਾ ਆਪਾਂ ਨਈਂ ਰੁਲ਼ਦੇ
ਕਿੱਦਾਂ ਕੋਈ ਪਬੰਦੀਆਂ ਲਾ ਲਊ ਪ੍ਰੀਤਾਂ 'ਤੇ?
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈਂ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈਂ ਭੁੱਲਦੇ
ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਈਂ
ਪਾਣੀ 'ਚ ਘੁਲਿਆ ਪਾਣੀ ਕੱਢਿਆ ਜਾਂਦਾ ਨਈਂ
ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਈਂ
ਪਾਣੀ 'ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਈਂ
ਜੀਵਨ ਦੇ ਇਸ ਕੱਚੇ-ਕੂਲੇ ਧਾਗੇ ਨੂੰ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਈਂ ਖੁੱਲ੍ਹਦੇ
ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਈਂ ਖੁੱਲ੍ਹਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈਂ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈਂ ਭੁੱਲਦੇ
Written by: Bir Singh
instagramSharePathic_arrow_out􀆄 copy􀐅􀋲

Loading...