album cover
Jachdi
1,018
Indian Pop
Jachdi was released on September 14, 2022 by The Landers as a part of the album Still Here - EP
album cover
Release DateSeptember 14, 2022
LabelThe Landers
Melodicness
Acousticness
Valence
Danceability
Energy
BPM86

Credits

PERFORMING ARTISTS
The Landers
The Landers
Lead Vocals
COMPOSITION & LYRICS
Deep Manak
Deep Manak
Songwriter
PRODUCTION & ENGINEERING
Sync
Sync
Producer

Lyrics

[Verse 1]
ਕਿਵੇਂ ਰਹੇਂਗੀ ਤੂੰ ਓਥੇ ਜਾ ਕੇ ਮੈਨੂੰ ਨੇ ਡਰਾਉਣ ਦਿਆ ਆ
ਸਾਡੇ ਘਰੇ ਚਾਚੀਆਂ ਤਾਈਆਂ
ਰਹਿੰਦੀ ਫਿਕ ਪਾਉ ਦਿਆ
ਮੈਂ ਗੁਰੂ ਘਰੇ ਜਾਵਾਂ ਰੋਜ਼ ਸ਼ਾਮ ਨੂੰ
ਪਿਆਰ ਆਪਣਾ ਏ ਨਜ਼ਰੋਂ ਬਚੇ
[Verse 2]
ਵੇ ਮੈਂ ਤੇਰੇ ਨਾਲ ਜੱਚਦੀ ਆ ਸੋਹਣਿਆ
ਪਰ ਲੋਕਾਂ ਨੂੰ ਏ ਗੱਲ ਨਾ ਜਚੇ
ਹਾਏ ਪਰ ਲੋਕਾਂ ਨੂੰ ਏ ਗੱਲ ਨਾ ਜਚੇ
[Verse 3]
ਤੈਨੂੰ ਕਿਸੇ ਨਾਲ ਵੀ ਨਾ ਕਹਿਣ ਦੇਵਾਂ ਮੈਂ
ਟੈਂਸ਼ਨ ਨਾ ਤੈਨੂੰ ਕੋਈ ਲੈਣ ਦਵਾਂ ਮੈਂ
ਜੇਹੜੇ ਬੰਦੇ ਨੈਗੇਟਿਵ ਗੱਲਾਂ ਨਾਲ ਭਰੇ ਹੋਏ
ਅੱਜ ਕੱਲ੍ਹ ਨੇਹੜੇ ਵੀ ਨਾ ਬਹਿਣ ਦੇਵਾਂ ਮੈਂ
[Verse 4]
ਹੁਣ ਸਾਰੇ ਮੈਨੂੰ ਲਗਦੇ ਝੂਟੇ
ਸੌਂਹਾਂ ਖਾ ਕੇ ਜੇਹੜੇ ਬਣ ਦੇ ਸੱਚੇ
[Verse 5]
ਵੇ ਮੈਂ ਤੇਰੇ ਨਾਲ ਜੱਚਦੀ ਆ ਸੋਹਣਿਆ
ਪਰ ਲੋਕਾਂ ਨੂੰ ਏ ਗੱਲ ਨਾ ਜਚੇ
ਹਾਏ ਪਰ ਲੋਕਾਂ ਨੂੰ ਏ ਗੱਲ ਨਾ ਜਚੇ
[Verse 6]
ਉਂਜ ਕਿਸੇ ਨਾਲ ਵੇ ਮੈਂ ਲੜ੍ਹਨਾ ਨਹੀਂ ਚੌਂਦੀ
ਦੁਨੀਆ ਦਾਰੀ ਤੋਂ ਜੱਟਾ ਡਰਾ ਨਾ ਨਹੀਂ ਚੌਂਦੀ
ਤੇਰੇ ਨਾਲ ਰਹਿ ਕੇ ਵੇ ਮੈਂ ਜੀਨਾ ਇਸ ਜ਼ਿੰਦਗੀ ਨੂੰ
ਤੇਰੇ ਲਈ ਮਨਾਕਾ ਮੈਂ ਮਰਨਾ ਨਹੀਂ ਚੌਂਦੀ
[Verse 7]
ਪੱਕਾ ਹੋਇਆ ਜਦੋ ਆਪਣਾ ਵਿਆਹ
ਫਿਰ ਰਿਸ਼ਤੇਦਾਰ ਦੇ ਗੱਲ ਨਾ ਪਚੇ
[Verse 8]
ਵੇ ਮੈਂ ਤੇਰੇ ਨਾਲ ਜੱਚਦੀ ਆ ਸੋਹਣਿਆ
ਪਰ ਲੋਕਾਂ ਨੂੰ ਏ ਗੱਲ ਨਾ ਜਚੇ
ਹਾਏ ਪਰ ਲੋਕਾਂ ਨੂੰ ਏ ਗੱਲ ਨਾ ਜਚੇ
Written by: Deep Manak
instagramSharePathic_arrow_out􀆄 copy􀐅􀋲

Loading...