album cover
Feels Like
15,567
Indian Pop
Feels Like was released on February 15, 2022 by TreeHouse V.H.T as a part of the album Feels Like - Single
album cover
Release DateFebruary 15, 2022
LabelTreeHouse V.H.T
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Mickey Singh
Mickey Singh
Performer
Jess Loco
Jess Loco
Performer
COMPOSITION & LYRICS
Mickey Singh
Mickey Singh
Songwriter
Jess Loco
Jess Loco
Songwriter
Simar Panag
Simar Panag
Songwriter
Pam Sengh
Pam Sengh
Songwriter
PRODUCTION & ENGINEERING
Mickey Singh
Mickey Singh
Producer

Lyrics

[Verse 1]
ਮੂੰਹੋਂ ਕੁਜ ਕੇਹ ਨਾ ਬੱਲੀਏ
ਸ਼ਰੇਆਮ ਕੀਤਾ ਬੂਰਾ ਹਾਲ
ਕੁਜ ਨਈਓ ਲੈਣਾ ਬੱਲੀਏ
ਪਰ ਦਿਲ ਲਾਉਣਾ ਤੇਰੇ ਦਿਲ ਨਾਲ
[Verse 2]
ਹੋ ਬੱਡੀ ਕਿਊਟ ਏ
ਮੁੰਡੇ ਕਰੇ ਮਿਊਟ ਏ
ਉਤੋਂ ਅੱਖਾਂ ਨਾਲ ਕਰਦੀ ਤੂੰ ਸ਼ੂਟ ਏ
ਅੱਗ ਲਾਈ ਏ
Girl, you on fire
ਗੰਨ ਬਾਡੀ ਉੱਤੇ ਕਰਦੀ ਤੂੰ ਲੂਟ ਏ
ਮੇਰੀ ਬੁੱਲੀਆਂ ਤੇ ਬੱਸ ਤੇਰਾ ਨਾ ਨੀ
ਤਕਦੇ ਰਹਿਣੇ ਆ ਤੇਰਾ ਰਾਹ ਨੀ
ਤਕਣੀ ਦਾ ਚੜ੍ਹਿਆ ਨਸ਼ਾ ਨੀ
Put it down on me
[Verse 3]
ਜਿੰਨੇ ਤੇਰੇ ਨਿੱਤ ਦੇ ਨੇ ਨਖਰੇ ਨੀ
ਸਾਡੇ ਓਹਦੋਂ ਵੱਡ ਖਰਚੇ ਨੀ
ਮਿਤਰਾਂ ਦੇ ਉੱਤੇ ਅੱਖ ਰੱਖਦੀਆਂ ਨੇ
ਤੇਰੇ ਨਾਲ ਦਿਆ ਖੜਕੇ ਨੀ
[Verse 4]
ਹੋ ਮਿਤਰਾਂ ਦਾ ਚਲਦਾ ਏ ਜਿੱਥੇ ਵੀ ਤੂੰ ਜਾਵੇਂ
ਪਤਾ ਨਈਓ ਕਿੰਨੀਆਂ ਸ਼ੌਕੀਨੀਆਂ ਤੂੰ ਲਾਵੇ
ਹਾਏ ਨੀ ਸਾਡੀ ਬੀਟ ਉੱਤੇ ਅੱਤ ਤੂੰ ਕਰਾਵੇਂ
Put it down on me
[Verse 5]
ਬੁੱਲਾਂ ਤੋਂ ਕੁੱਝ ਕੇਹ ਨਾ ਬੱਲੀਏ
ਸ਼ਰੇਆਮ ਕੀਤਾ ਬੂਰਾ ਹਾਲ
ਕੁਜ ਨਈਓ ਲੈਣਾ ਬੱਲੀਏ
ਪਰ ਦਿਲ ਲਾਉਣਾ ਤੇਰੇ ਦਿਲ ਨਾਲ
[Verse 6]
ਮੂੰਹੋਂ ਕੁਜ ਕੇਹ ਨਾ ਬੱਲੀਏ
ਸ਼ਰੇਆਮ ਕੀਤਾ ਬੂਰਾ ਹਾਲ
ਕੁੱਛ ਨਈਓ ਲੈਣਾ ਬੱਲੀਏ
ਪਰ ਦਿਲ ਲਾਉਣਾ ਤੇਰੇ ਦਿਲ ਨਾਲ
[Verse 7]
ਓਹ ਆ ਕੇ ਜੱਟ ਨਾਲ ਨੀ ਤੂੰ ਤੂੰ ਯਾਰੀ
ਗੱਡੀਆਂ ਨਾ ਪਰਦੂ ਮੈਂ ਸਟਰੀਟ ਸਾਰੀ
ਨਵੀਂ ਮੈਂ ਕਡਾਦੂ ਤੈਨੂੰ ਲੰਬੋ
ਜੇ ਤੈਨੂੰ ਨੀ ਪਸੰਦ ਮੇਰੀ ਮਾਸੇਰਾਤੀ
ਤੇਰੇ ਉੱਤੇ ਆਕੇ ਅੱਡੇ ਬਿੱਲੋ ਮੇਰੇ ਫੀਲਸ
ਅੱਤ ਕਰੀ ਜਾਵੇ ਬਿੱਲੋ ਪਾਕੇ ਨਿੱਤ ਰੀਲਜ਼
ਵੈਰੀਆਂ ਨੂੰ ਰੱਖਦੈ ਠੋਕ ਠੋਕ ਕੇ
ਤੇਰੇ ਮੂਹਰੇ ਹੁੰਦੇ ਬੁੱਲ੍ਹ ਸੀਲ
[Verse 8]
ਜਿੰਨੇ ਤੇਰੇ ਨਿੱਤ ਦੇ ਨੇ ਨਖਰੇ ਨੀ
ਸਾਡੇ ਓਹਦੋਂ ਵੱਡ ਖਰਚੇ ਨੀ
ਮਿਤਰਾਂ ਦੇ ਉੱਤੇ ਅੱਖ ਰੱਖਦੀਆਂ ਨੇ
ਤੇਰੇ ਨਾਲ ਦਿਆ ਖੜਕੇ ਨੀ
[Verse 9]
ਹੋ ਮਿਤਰਾਂ ਦਾ ਚਲਦਾ ਏ ਜਿੱਥੇ ਵੀ ਤੂੰ ਜਾਵੇਂ
ਪਤਾ ਨਈਓ ਕਿੰਨੀਆਂ ਸ਼ੌਕੀਨੀਆਂ ਤੂੰ ਲਾਵੇ
ਹਾਏ ਨੀ ਸਾਡੀ ਬੀਟ ਉੱਤੇ ਅੱਤ ਤੂੰ ਕਰਾਵੇਂ
Put it down on me
[Verse 10]
ਬੁੱਲਾਂ ਤੋਂ ਕੁੱਝ ਕੇਹ ਨਾ ਬੱਲੀਏ
ਸ਼ਰੇਆਮ ਕੀਤਾ ਬੂਰਾ ਹਾਲ
ਕੁਜ ਨਈਓ ਲੈਣਾ ਬੱਲੀਏ
ਪਰ ਦਿਲ ਲਾਉਣਾ ਤੇਰੇ ਦਿਲ ਨਾਲ
[Verse 11]
ਮੂੰਹੋਂ ਕੁਜ ਕੇਹ ਨਾ ਬੱਲੀਏ
ਸ਼ਰੇਆਮ ਕੀਤਾ ਬੂਰਾ ਹਾਲ
ਕੁਜ ਨਈਓ ਲੈਣਾ ਬੱਲੀਏ
ਪਰ ਦਿਲ ਲਾਉਣਾ ਤੇਰੇ ਦਿਲ ਨਾਲ
[Verse 12]
And it feels like
[Verse 13]
ਟ੍ਰੀਹਾਊਸ
[Verse 14]
ਲੋਕੋ ਤੇਰਾ ਯਾਰ ਬਿੱਲੋ
[Verse 15]
Mickey singh baby
Written by: Jess Loco, Mickey Singh, Pam Sengh, Simar Panag
instagramSharePathic_arrow_out􀆄 copy􀐅􀋲

Loading...