Music Video

Suit Suit Video Song | Hindi Medium | Irrfan Khan & Saba Qamar | Guru Randhawa | Arjun
Watch {trackName} music video by {artistName}

Featured In

Credits

PERFORMING ARTISTS
Guru Randhawa
Guru Randhawa
Actor
Arjun
Arjun
Vocals
COMPOSITION & LYRICS
Guru Randhawa
Guru Randhawa
Songwriter
Arjun
Arjun
Lyrics
Rajat Nagpal
Rajat Nagpal
Composer
Intense
Intense
Composer
PRODUCTION & ENGINEERING
Eric Pillai
Eric Pillai
Mastering Engineer
Michael Edwin Pillai
Michael Edwin Pillai
Assistant Mixing Engineer

Lyrics

Now whatever you at, bae You can make the whole room stare But you know that my favorite Is when you rockin' that देसी swag ਓ, ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ Suit ਕਰਦਾ, ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ ਚਾਂਦਨੀ ਚੌਕ 'ਚ ਤਬਾਹੀ ਜਿਹੀ ਪਾਈ ਆ ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?" ਚਾਂਦਨੀ ਚੌਕ 'ਚ ਤਬਾਹੀ ਜਿਹੀ ਪਾਈ ਆ ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?" ਹਾਏ ਨੀ ਬੱਚਾ-ਬੱਚਾ ਫ਼ਿਰੇ ਹਾਏ ਨੀ ਬੱਚਾ-ਬੱਚਾ ਫ਼ਿਰੇ-ਫ਼ਿਰੇ ਬੱਚਾ-ਬੱਚਾ ਤੇਰੇ ਉਤੇ ਮਰਦਾ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ Suit ਕਰਦਾ, ਤੈਨੂੰ ਸੂਟ suit ਕਰਦਾ Now whatever you at, bae You can make the whole room stare But you know that my favorite Is when you rockin' that देसी swag Ooh, your little black dress Hey, don't do it for me You know how to impress Just give it to me No jeans, no dresses, no tees, no My queen, she's in a साड़ी, yeah Now keep it देसी, like you're in Delhi You gotta rep the team, shawty I know they're flexing But it's me you should be checking 'Cause I wanna make you my रानी Rock with me Hey Now keep it देसी रानी Black, yellow, red ਗੋਰੇ ਮੁਖੜੇ 'ਤੇ ਜੱਚਦਾ ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ Black, yellow, red ਗੋਰੇ ਮੁਖੜੇ 'ਤੇ ਜੱਚਦਾ ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ ਤੈਨੂੰ ਲੱਗੇ ਨਾ ਨਜ਼ਰ, ਮੇਰੀ ਲੱਗੇ ਨਾ ਨਜ਼ਰ ਮੇਰੀ ਲੱਗੇ ਨਾ ਨਜ਼ਰ ਦਿਲ ਡਰਦਾ ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ Suit ਕਰਦਾ, ਤੈਨੂੰ ਸੂਟ suit ਕਰਦਾ ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ suit ਕਰਦਾ ਓ, ਤੈਨੂੰ ਸੂਟ suit ਕਰਦਾ
Writer(s): Intense, Arjun, Rajat Nagpal, Guru Randhawa Lyrics powered by www.musixmatch.com
instagramSharePathic_arrow_out