album cover
Addictive (Intro)
872
R&B/Soul
Addictive (Intro) was released on December 9, 2022 by 808 Music / BOUNCE as a part of the album Midnight - EP
album cover
Release DateDecember 9, 2022
Label808 Music / BOUNCE
Melodicness
Acousticness
Valence
Danceability
Energy
BPM77

Music Video

Music Video

Credits

PERFORMING ARTISTS
Shally Rehal
Shally Rehal
Performer
KULTARGOTBOUNCE
KULTARGOTBOUNCE
Performer
COMPOSITION & LYRICS
Shally Rehal
Shally Rehal
Composer
Joban Dhdot
Joban Dhdot
Composer
PRODUCTION & ENGINEERING
KULTARGOTBOUNCE
KULTARGOTBOUNCE
Producer, Mixing Engineer

Lyrics

ਹੋ ਨਸ਼ਿਆਂ ਦੇ ਵਰਗੀ ਆ ਤੋੜ ਨੀ
ਤੇਰੇ ਕੋਲੇ ਹੁਸਨਾ ਦੀ ਥੋਰ ਨੀ
ਚੰਨ ਜੇਹਾ ਚੇਹਰਾ ਸ਼ਾਈਨ ਮਾਰਦਾ
ਤੈਨੂੰ ਕੁੜੇ ਕੋਕੇ ਦੀ ਵੀ ਲੋਰ ਨੀ
ਹਾਏ ਨੀ ਤੇਰੀ ਅੱਖ ਨੇ
ਚੜ੍ਹਦੀ ਜਵਾਨੀ ਮੁੰਡੇ ਪੱਟ ਤੇ
ਨਿੱਤ ਗੇੜਾ ਤੇਰੇ ਪਿੰਡ ਹੁਣ ਰੱਖਦੇ
ਬਿੱਲੋ ਸਿੰਗ ਨਾ ਫਸਾ ਦਵੀ ਤੂੰ ਜੱਟ ਦੇ
ਕਰਦੀ ਨਾ ਕੋਈ ਕਾਰਾ ਵੈਰਨੇ
ਹਾਂ ਹਾਏ ਨੀ ਤੇਰੀ ਅੱਖ ਨੇ
ਚੜ੍ਹਦੀ ਜਵਾਨੀ ਮੁੰਡੇ ਪੱਟ ਤੇ
ਨਿੱਤ ਗੇੜਾ ਤੇਰੇ ਪਿੰਡ ਹੁਣ ਰੱਖਦੇ
ਕਰਦੀ ਨਾ ਕੋਈ ਕਾਰਾ ਵੈਰਨੇ
ਤੇਰੇ ਪਿੱਛੇ ਪਏ ਕਿੰਨ ਜੱਬ ਨੇ
ਨਿੱਤ ਨਵੇਂ ਵੈਰ ਹੁਣ ਲੱਭ ਦੇ
ਨੀ ਅੱਖ ਵਿੱਚ ਜੱਟ ਦੇ ਪਿਓਰ ਬੋਲਦਾ
ਭਰੋਸਾ ਰੱਖਣ ਰੱਬ ਤੇ
ਤੇ ਸੰਦ ਰੱਖਣ ਦੱਬ ਤੇ
ਹੋ ਨਸ਼ਿਆਂ ਦੇ ਵਰਗੀ ਆ ਤੋੜ ਨੀ
ਤੇਰੇ ਕੋਲੇ ਹੁਸਨਾ ਦੀ ਥੋਰ ਨੀ
ਚੰਨ ਜੇਹਾ ਚੇਹਰਾ ਸ਼ਾਈਨ ਮਾਰਦਾ
ਤੈਨੂੰ ਕੁੜੇ ਕੋਕੇ ਦੀ ਵੀ ਲੋਰ ਨੀ
ਹਾਏ ਨੀ ਤੇਰੀ ਅੱਖ ਨੇ
ਚੜ੍ਹਦੀ ਜਵਾਨੀ ਮੁੰਡੇ ਪੱਟ ਤੇ
ਨਿੱਤ ਗੇੜਾ ਤੇਰੇ ਪਿੰਡ ਹੁਣ ਰੱਖਦੇ
ਬਿੱਲੋ ਸਿੰਗ ਨਾ ਫਸਾ ਦਵੀ ਤੂੰ ਜੱਟ ਦੇ
ਕਰਦੀ ਨਾ ਕੋਈ ਕਾਰਾ ਵੈਰਨੇ
ਹਾਂ ਹਾਏ ਨੀ ਤੇਰੀ ਅੱਖ ਨੇ
ਚੜ੍ਹਦੀ ਜਵਾਨੀ ਮੁੰਡੇ ਪੱਟ ਤੇ
ਨਿੱਤ ਗੇੜਾ ਤੇਰੇ ਪਿੰਡ ਹੁਣ ਰੱਖਦੇ
ਕਰਦੀ ਨਾ ਕੋਈ ਕਾਰਾ ਵੈਰਨੇ
Written by: Joban Dhdot, Shally Rehal
instagramSharePathic_arrow_out􀆄 copy􀐅􀋲

Loading...