album cover
Selene
307
Pop
Selene was released on December 10, 2022 by Sky Digital as a part of the album Selene - Single
album cover
Release DateDecember 10, 2022
LabelSky Digital
Melodicness
Acousticness
Valence
Danceability
Energy
BPM176

Credits

PERFORMING ARTISTS
GURIE
GURIE
Performer
COMPOSITION & LYRICS
GURIE
GURIE
Lyrics
PRODUCTION & ENGINEERING
Push Beats
Push Beats
Producer

Lyrics

ਵੇ ਸਬਰ ਨੇ ਟੁੱਟੇ ਸੋਹਣਿਆ
ਇੱਕ ਪਲ ਵੀ ਜੀ ਲੱਗਦਾ ਨਹੀਂ
ਐਂ ਚੰਨ ਜੇਹਾ ਹੋਕੇ ਰਹਿ ਗਿਆਂ
ਤਾਂਵੀਂ ਅੰਬਰਾਂ ਚ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਵੇ ਸਬਰ ਨੇ ਟੁੱਟੇ ਸੋਹਣਿਆ
ਇੱਕ ਪਲ ਵੀ ਜੀ ਲੱਗਦਾ ਨਹੀਂ
ਐਂ ਚੰਨ ਜੇਹਾ ਹੋਕੇ ਰਹਿ ਗਿਆਂ
ਤਾਂਵੀਂ ਅੰਬਰਾਂ ਚ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਅੱਸੀ ਤਾਂ ਤੇਰੇ ਵੱਲਦੇ ਰਹੇ
ਅੱਖਾਂ ਬੰਦ ਕਰ ਤੁੱਰੇ ਤੇਰੇ ਨਾਲ
ਚਲਾਕੀਆਂ ਤੂੰ ਲੱਖ ਖੇਡ ਗਿਆਂ
ਵੇ ਤੂੰ ਚੰਗੀ ਕੱਦੋਂ ਕੀਤੀ ਸਾਡੇ ਨਾਲ
(ਵੇ ਤੂੰ ਚੰਗੀ ਕੱਦੋਂ ਕੀਤੀ ਸਾਡੇ ਨਾਲ)
ਓਹ ਕਹਿੰਦੇ ਇਹ ਤਾਂ ਹੋ ਨੀ ਸਕਦਾ
ਕੋਈ ਹੋਵੇ ਸੋਹਣਾ ਨਾਲੇ ਥੱਗਦਾ ਨਹੀਂ
ਐਂ ਚੰਨ ਜੇਹਾ ਹੋਕੇ ਰਹਿ ਗਿਆਂ
ਤਾਂਵੀਂ ਅੰਬਰਾਂ ਚ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਵੇ ਦੱਸ ਕਿੱਥੇ ਖੋਕੇ ਰਹਿ ਗਿਆਂ
ਹੁਣ ਅੰਬਰਾਂ ਚੋਂ ਲੱਭਦਾ ਨਹੀਂ
ਐਂ ਚੰਨ ਜੇਹਾ ਹੋਕੇ ਰਹਿ ਗਿਆਂ
ਤਾਂਵੀਂ ਅੰਬਰਾਂ ਚ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਵੇ ਦੱਸ ਕਿੱਥੇ ਖੋਕੇ ਰਹਿ ਗਿਆਂ
ਹੁਣ ਅੰਬਰਾਂ ਚੋਂ ਲੱਭਦਾ ਨਹੀਂ
ਵੇ ਦੱਸ ਕਿੱਥੇ ਖੋਕੇ ਰਹਿ ਗਿਆਂ
ਹੁਣ ਅੰਬਰਾਂ ਚੋਂ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਤੇਰਾ ਵੀ ਕਿ ਕਸੂਰ ਸੋਹਣਿਆ
ਅੱਸੀ ਖੁਦ ਨਾਲ ਰਹੇ ਬੇਈਮਾਨ
ਪਤਾ ਸੀ ਵੇ ਤੂੰ ਛੱਡ ਜਾਏਂਗਾ
ਦਿਲ ਟੁੱਟਣੇ ਦਾ ਕੀਤਾ ਨਾ ਖਿਆਲ
ਦਿਲ ਟੁੱਟਣੇ ਦਾ ਕੀਤਾ ਨਾ ਖਿਆਲ
ਖੌਰੇ ਕੈਸਾ ਰੋਗ ਲਾ ਗਿਆਂ
ਹੰਜੂ ਚੌਂਦਿਆਂ ਵੀ ਵਗਦਾ ਨਹੀਂ
ਐਂ ਚੰਨ ਜੇਹਾ ਹੋਕੇ ਰਹਿ ਗਿਆਂ
ਤਾਂਵੀਂ ਅੰਬਰਾਂ ਚ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਵੇ ਦੱਸ ਕਿੱਥੇ ਖੋਕੇ ਰਹਿ ਗਿਆਂ
ਹੁਣ ਅੰਬਰਾਂ ਚੋਂ ਲੱਭਦਾ ਨਹੀਂ
ਏ ਚੰਨ ਜੇਹਾ ਹੋਕੇ ਰਹਿ ਗਿਆਂ
ਤਾਂਵੀਂ ਅੰਬਰਾਂ ਚ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਵੇ ਦੱਸ ਕਿੱਥੇ ਖੋਕੇ ਰਹਿ ਗਿਆਂ
ਹੁਣ ਅੰਬਰਾਂ ਚੋਂ ਲੱਭਦਾ ਨਹੀਂ
ਵੇ ਦੱਸ ਕਿੱਥੇ ਖੋਕੇ ਰਹਿ ਗਿਆਂ
ਹੁਣ ਅੰਬਰਾਂ ਚੋਂ ਲੱਭਦਾ ਨਹੀਂ
(ਤਾਂਵੀਂ ਅੰਬਰਾਂ ਚ ਲੱਭਦਾ ਨਹੀਂ)
ਵੇ ਰਾਤਾਂ ਨੇ ਬੇਹਾਲ ਹੋ ਗਈਆਂ
ਤੇਰੇ ਯਾਦ ਬਿਨਾ ਕੱਟੀਆਂ ਨਾ ਜਾਣ
ਵੇ ਲੋਕਾਂ ਮੂਹਰੇ ਮੰਨਦਾ ਵੀ ਨਹੀਂ
ਕਿੰਨੀ ਛੇਤੀ ਹੋ ਗਿਆ ਐਂ ਅਣਜਾਣ
ਵੇ ਤੇਰੇ ਕੀਤੇ ਸੱਭ ਹੋਇਆ ਏ ਇਸ ਗੱਲ ਚ' ਕੋਈ ਸ਼ੱਕ ਤਾਂ ਨਹੀਂ
ਐਂ ਚੰਨ ਜੇਹਾ ਹੋਕੇ ਰਹਿ ਗਿਆਂ
ਤਾਂਵੀਂ ਅੰਬਰਾਂ ਚੋਂ ਲੱਭਦਾ ਨਹੀਂ
ਤਾਂਵੀਂ ਅੰਬਰਾਂ ਚੋਂ
Written by: GURIE
instagramSharePathic_arrow_out􀆄 copy􀐅􀋲

Loading...