album cover
Khwabeeda
12
Indian Pop
Khwabeeda was released on December 13, 2023 by EYP Creations as a part of the album Khwabeeda - Single
album cover
Release DateDecember 13, 2023
LabelEYP Creations
Melodicness
Acousticness
Valence
Danceability
Energy
BPM125

Credits

PERFORMING ARTISTS
GURIE
GURIE
Performer
COMPOSITION & LYRICS
GURIE
GURIE
Songwriter

Lyrics

ਲਾਕੇ ਨਾ ਤੁਰ ਜਈਂ ਸੱਜਣਾ
ਇਹ ਇਸ਼ਕ ਅਵੱਲਾ ਵੇ
ਗੁਝੀਆਂ ਨੇ ਪੈ ਗਈਆਂ ਹੁਣ
ਇਹ ਮੋਹ ਦੀਆਂ ਛੱਲਾਂ ਵੇ
ਤਾਹੀਂ ਕੁਝ ਦੱਸਦੀ ਨਾ
ਗੱਲ ਮੇਰੇ ਵੱਸ ਦੀ ਨਾ
ਤੂੰਵੀ ਤਾਂ ਜਾਣੇ ਇਹ ਨਾ
ਮਹਿਰਮਾਂ
ਸੋਹਣਿਆਂ
ਸੋਹਣਿਆਂ
ਮਹਿਰਮਾਂ
ਮਹਿਰਮਾਂ
ਸੋਹਣਿਆਂ
ਸੋਹਣਿਆਂ
ਮਹਿਰਮਾਂ
ਮੇਰੀ ਇਬਾਦਤ ਬਣਿਆ
ਪਾਗਲਪਨ ਮੇਰਾ ਇਹ
ਮੇਰੀ ਕਾਇਨਾਤ ਏ ਢੁੱਕਦੀ
ਨਾਮ ਖੁਣ ਤੇਰਾ ਵੇ
ਪੜ੍ਹ ਲੈ ਤੂੰ ਅੱਖਾਂ ਚੋਂ
ਦਿਲ ਵਿੱਚ ਮੈਂ ਰੱਖਾਂ ਜੋ
ਜਾਣਾ ਵੀ ਕਦੇ ਨਾ ਕਿਹਾ
ਮਹਿਰਮਾਂ
ਸੋਹਣਿਆਂ
ਸੋਹਣਿਆਂ
ਮਹਿਰਮਾਂ
ਮਹਿਰਮਾਂ
ਸੋਹਣਿਆਂ
ਸੋਹਣਿਆਂ
ਮਹਿਰਮਾਂ
(ਮਹਿਰਮਾਂ)
(ਸੋਹਣਿਆਂ)
Written by: GURIE
instagramSharePathic_arrow_out􀆄 copy􀐅􀋲

Loading...