album cover
Famous
3
R&B/Soul
Famous was released on December 19, 2022 by Trendy Melodies as a part of the album Famous - Single
album cover
Release DateDecember 19, 2022
LabelTrendy Melodies
Melodicness
Acousticness
Valence
Danceability
Energy
BPM86

Credits

PERFORMING ARTISTS
APAR
APAR
Performer
COMPOSITION & LYRICS
APAR
APAR
Songwriter
PRODUCTION & ENGINEERING
Nyastey
Nyastey
Producer

Lyrics

ਰਾਤੋਂ ਰਾਤ ਹੋਇਆ ਮਸ਼ਹੂਰ ਵੇ
ਤੈਨੂੰ ਚੰਨ ਵਾਗੂੰ ਹੋ ਗਿਆ ਗਰੂਰ ਵੇ
ਏਦਾ ਰੁੱਖ ਵੀ ਨਹੀ ਸੁੱਕੇ ਪੱਤੇ ਛੱਡਦੇ
ਤੂੰ ਜਿੰਨੀ ਛੇਤੀ ਕੀਤਾ ਆਪਣੇ ਤੋ ਦੂਰ ਵੈ
ਤੂੰ "ਅਪਾਰ" ਬਦਲ ਗਿਆ ਏ
ਵੈ ਤੇਰਾ ਪਿਆਰ ਬਦਲ ਗਿਆ ਏ
ਅਸੀ ਸੋਚਦੇ ਰਹਿ ਗਏ ਆਂ
ਤੂੰ ਨਾਲੋਂ ਨਾਲ ਬਦਲ ਗਿਆ ਏ
ਅਸੀ ਸੋਚਦੇ ਰਹਿ ਗਏ ਆ
ਤੂੰ ਨਾਲੋਂ ਨਾਲ ਬਦਲ ਗਿਆ ਏ
ਦੱਸ ਵੀ ਸਕਦੇ ਲੁੱਕਾ ਵੀ ਹੁੰਦਾ
ਤੈਨੂੰ ਭੁੱਲ ਵੀ ਸਕਦੇ ਤੇ ਚਾਅਹ ਵੀ ਹੁੰਦਾ
ਤੈਨੂੰ ਭੁੱਲ ਵੀ ਸਕਦੇ ਤੇ ਚਾਅਹ ਵੀ ਹੁੰਦਾ
ਤੇਰੇ ਨਾਮ ਵਾਲਾ ਜਿਹੜਾ ਟੈਟੂ ਬਣਵਾਇਆ ਸੀ
ਅਸੀ ਰੱਖਣਾਂ ਨਹੀ ਚਾਹੁੰਦੇ ਤੇ ਮਿਟਾ ਵੀ ਨੀ ਹੁੰਦਾ
ਅਸੀ ਰੱਖਣਾਂ ਨਹੀ ਚਾਹੁੰਦੇ ਤੇ ਮਿਟਾ ਵੀ ਨੀ
ਲੈ ਕੇ ਨਾਲ ਤੂੰ ਤੁਰਿਆ ਸੀ
ਤੇ ਹੁਣ ਕਿਉ ਚਾਲ ਬਦਲ ਗਿਆ
ਅਸੀ ਸੋਚਦੇ ਰਹਿ ਗਏ ਆਂ
ਤੂੰ ਨਾਲੋਂ ਨਾਲ ਬਦਲ ਗਿਆ ਏ
ਅਸੀ ਸੋਚਦੇ ਰਹਿ ਗਏ ਆ
ਤੂੰ ਨਾਲੋਂ ਨਾਲ ਬਦਲ ਗਿਆ ਏ
ਤੂੰ "ਅਪਾਰ" ਬਦਲ ਗਿਆ ਏ
ਵੈ ਤੇਰਾ ਪਿਆਰ ਬਦਲ ਗਿਆ ਏ
ਅਸੀ ਸੋਚਦੇ ਰਹਿ ਗਏ ਆ
ਤੂੰ ਨਾਲੋ ਨਾਲ ਬਦਲ ਗਿਆ ਏ
ਹੰਝੂ ਵੀ ਮੇਰੇ ਰੁੱਕ ਗਏ ਨੇ
ਤੈਨੂੰ ਜਦੋ ਦਾ ਦਿਲ ਚੋ ਕੱਡਿਆ ਏ
ਸਾਡੇ ਪਿਆਰ ਵਾਲਾ ਰੁੱਖ ਸੱਜਣਾ ਤੂੰ
ਆਪਣੇ ਹੱਥੀ ਵੱਡਿਆ ਏ
ਤੂੰ ਬਦਲ ਗਇਆ ਚੱਲ ਕੀ ਹੋਇਆ
ਮੋਂਸਮ ਵੀ ਤਾਂ ਬਦਲ ਹੀ ਜਾਦੇ ਨੇ
ਬੜੇ ਖੁੱਸ ਰਹਿਨੇ ਆ ਜਦ ਦਾ
ਤੇਰੇ ਬਾਰੇ ਸੋਚਣਾ ਛੱਡਿਆ ਏ
ਤੇਰੇ ਬਾਰੇ ਸੋਚਣਾ ਛੱਡਿਆ ਏ
Written by: APAR
instagramSharePathic_arrow_out􀆄 copy􀐅􀋲

Loading...