album cover
Shikayatan
6,374
Punjabi Pop
Shikayatan was released on January 27, 2023 by Brown Studios as a part of the album Shikayatan - Single
album cover
Release DateJanuary 27, 2023
LabelBrown Studios
Melodicness
Acousticness
Valence
Danceability
Energy
BPM77

Credits

PERFORMING ARTISTS
Nimrat Khaira
Nimrat Khaira
Performer
COMPOSITION & LYRICS
Desi Crew
Desi Crew
Composer
Rony Ajnali
Rony Ajnali
Songwriter
Gill Machrai
Gill Machrai
Songwriter

Lyrics

ਦੇਸੀ ਕ੍ਰਿਊ! ਦੇਸੀ ਕ੍ਰਿਊ!
ਨਾਰ ਛੱਡਗੀ ਸੁਨੱਖੀ ਹੋਰ ਕਿ ਭਾਲਦਾ
ਕਿੱਥੋਂ ਲੱਭ ਜੂ ਹੁਸਨ ਤੈਨੂੰ ਮੇਰੇ ਨਾਲ ਦਾ
ਨਾਰ ਛੱਡਗੀ ਸੁਨੱਖੀ ਹੋਰ ਕਿ ਭਾਲਦਾ
ਕਿੱਥੋਂ ਲੱਭ ਜੂ ਹੁਸਨ ਤੈਨੂੰ ਮੇਰੇ ਨਾਲ ਦਾ
ਹੋ ਜੇਹਨਾਂ ਮੌੜਾਂ ਉੱਤੇ ਖੜੇ ਬਣ ਠਣ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਚਿੱਟੇ ਕੁਰਤੇ ਤੇ ਲਾਕੇ ਐਨਕਾਂ ਤੂੰ ਕਾਲੀਆਂ
ਲੰਘਿਆ ਸੀ ਹੱਥ ਵੇ ਮੁੱਛਾਂ ਤੇ ਫੇਰ ਕੇ
ਕਾਲਜ ਦੀ ਮੇਰੀ ਵੇ ਫ੍ਰੈਂਡ ਨਿਕਲੀ
ਪੁੱਛਦਾ ਸੀ ਹਾਲ ਕੱਲ੍ਹ ਜਿਹਨੂੰ ਘੇਰ ਕੇ
ਮੈਨੂੰ ਖਿੱਚਣੇ ਪੈਣੇ ਏ ਕੰਨ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਚੰਨ ਚੰਨ ਆਖ ਕੇ ਬੁਲਾਉਣ ਵਾਲਿਆ
ਹੁਣ ਕਿਹੜਾ ਚੰਨ ਨੂੰ ਗ੍ਰਹਿਣ ਲਗਿਆ
ਜਿੰਨਾ ਮੇਰੇ ਬਿਨਾ ਜਾਨ ਤੇਰੀ ਹੱਥਾਂ ਚ ਸੀ ਆਉਂਦੀ
ਹੁਣ ਕਿਹਨੂੰ ਜਾਨ ਜਾਨ ਕਹਿਣ ਲੱਗਿਆ
ਸੁਣੇ ਕਿਹਦੀਆਂ ਪੈਰਾਂ ਦੀ ਛਣ ਛਣ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਇਕ ਗੱਲ ਉੱਤੇ ਕਰ ਲਈ ਵਿਚਾਰ ਜੇਹੀ
ਬੋਲਣਾ ਨੀ ਹੁਣ ਤੈਨੂੰ ਬਾਰ ਬਾਰ ਵੇ
ਮੈਂ ਕਮਲੀ ਵੇ ਤੈਨੂੰ ਕੁਝ ਵੀ ਨੀ ਆਖਣਾ
ਰੱਬ ਕਰਦਾ ਨੀ ਮਾਫ਼ ਜੋ ਰੁਵਾਉਂਦਾ ਯਾਰ ਵੇ
ਗਿੱਲ ਰੋਨੀ ਹੁਣ ਭੋਲਾ ਜੇਹਾ ਨਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ
ਵੇ ਆਉਣ ਤੇਰੀਆਂ
Written by: Desi Crew, Gill Machrai, Rony Ajnali
instagramSharePathic_arrow_out􀆄 copy􀐅􀋲

Loading...