album cover
Suit
13,591
Indie Pop
Suit was released on March 16, 2020 by GEET MP3 as a part of the album Suit - Single
album cover
Release DateMarch 16, 2020
LabelGEET MP3
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Nimrat Khaira
Nimrat Khaira
Performer
Mankirt Aulakh
Mankirt Aulakh
Actor
COMPOSITION & LYRICS
Arjan Dhillon
Arjan Dhillon
Songwriter
Preet Hundal
Preet Hundal
Composer
PRODUCTION & ENGINEERING
Preet Hundal
Preet Hundal
Producer

Lyrics

[Verse 1]
ਸਾਡੇ ਵਰਗੀ ਜੋੜੀ ਕੀਤੇ ਲੱਭ ਨਈਓ ਹੋਣੀ
ਮੁੰਡਾ ਕੁੜੀ ਨਾਲੋਂ ਸੋਹਣਾ
ਕੁੜੀ ਮੁੰਡੇ ਨਾਲੋਂ ਸੋਹਣੀ
ਸਾਡੇ ਵਰਗੀ ਜੋੜੀ ਕੀਤੇ ਲੱਭ ਨਈਓ ਹੋਣੀ
ਮੁੰਡਾ ਕੁੜੀ ਨਾਲੋਂ ਸੋਹਣਾ
ਕੁੜੀ ਮੁੰਡੇ ਨਾਲੋਂ ਸੋਹਣੀ
[Chorus]
ਜਦੋ ਦੋਵੇਂ ਕੱਠੇ ਤੁਰਦੇ
ਦੇਖ ਦੇਖ ਦੇਖ ਜੋੜਾ ਸਜਦਾ
ਦੇਖ ਦੇਖ ਦੇਖ ਜੋੜਾ ਸਜਦਾ
ਸੂਟ ਲੇ ਲੇ ਮੈਂ ਨਾ ਰੱਜਦੀ
ਮੈਨੂੰ ਵੇਖ ਵੇਖ ਜੱਟ ਨਹੀਓ ਰਜਦਾ
ਸੂਟ ਲੇ ਲੇ ਮੈਂ ਨਾ ਰੱਜਦੀ
ਮੈਨੂੰ ਵੇਖ ਵੇਖ ਜੱਟ ਨਹੀਓ ਰਜਦਾ
[Verse 2]
ਡਾਊਨ ਟਾਊਨ ਜਾਵਾਂ
ਜਦੋ ਗੇੜੀਆਂ ਮੈਂ ਲਾਵਾਂ
ਜਦੋ ਮੇਰੇ ਪਿੱਛੇ ਪਿੱਛੇ ਘੁੰਮਦਾ
ਡਾਲਰਾਂ ਦਾ ਬੈਗ ਓਹਦੇ ਚੱਕਵਾ ਸਵੈਗ
ਲੇ ਕੇ ਕਾਲੀ ਕੈਡਿਲੈਕ ਘੁੰਮਦਾ
(ਲੇ ਕੇ ਕਾਲੀ ਕੈਡਿਲੈਕ ਘੁੰਮਦਾ)
[Verse 3]
ਡਾਊਨ ਟਾਊਨ ਜਾਵਾਂ
ਜਦੋ ਗੇੜੀਆਂ ਮੈਂ ਲਾਵਾਂ
ਜਦੋ ਮੇਰੇ ਪਿੱਛੇ ਪਿੱਛੇ ਘੁੰਮਦਾ
ਡਾਲਰਾਂ ਦਾ ਬੈਗ ਓਹਦੇ ਚੱਕਵਾ ਸਵੈਗ
ਲੇ ਕੇ ਕਾਲੀ ਕੈਡਿਲੈਕ ਘੁੰਮਦਾ
[Chorus]
ਕੱਢ ਲੈਂਦਾ ਜਾਨ ਜੱਟੀ ਦੀ
ਜਦੋ ਓਹ ਪਿਆਰ ਨਾਲ ਤੱਕਦਾ
(ਜਦੋ ਓਹ ਪਿਆਰ ਨਾਲ ਤੱਕਦਾ)
ਸੂਟ ਲੇ ਲੇ ਮੈਂ ਨਾ ਰੱਜਦੀ
ਮੈਨੂੰ ਵੇਖ ਵੇਖ ਜੱਟ ਨਹੀਓ ਰਜਦਾ
ਸੂਟ ਲੇ ਲੇ ਮੈਂ ਨਾ ਰੱਜਦੀ
ਮੈਨੂੰ ਵੇਖ ਵੇਖ ਜੱਟ ਨਹੀਓ ਰਜਦਾ
[Verse 4]
ਬਿਊਟੀ ਏ ਪਿਓਰ ਮਾਰੇ ਲਿਸ਼ਕਣ ਡਿਓਰ
ਉਤੋਂ ਗੁੱਚੀ ਤੇ ਗੱਬਾਨਾ ਡਾਂਗ ਦਾ
ਤੌਰ ਨੂੰ ਏ ਪਹਿਲ ਲੱਗੀ
ਅੱਖਾਂ ਤੇ ਚੈਨਲ
ਨੋਜ਼ ਪਿੰਨ ਮੇਰਾ ਜਾਨ ਮੰਗਦਾ
ਨੋਜ਼ ਪਿਨ ਮੇਰਾ ਜਾਨ ਮੰਗਦਾ
[Verse 5]
ਬਿਊਟੀ ਏ ਪਿਓਰ ਮਾਰੇ ਲਿਸ਼ਕਣ ਡਿਓਰ
ਉਤੋਂ ਗੁੱਚੀ ਤੇ ਗੱਬਾਨਾ ਡਾਂਗ ਦਾ
ਤੌਰ ਨੂੰ ਏ ਪਹਿਲ ਲੱਗੀ
ਅੱਖਾਂ ਤੇ ਚੈਨਲ
ਨੋਜ਼ ਪਿੰਨ ਮੇਰਾ ਜਾਨ ਮੰਗਦਾ
[PreChorus]
ਜੱਟੀ ਐਂਜਲੀਨਾ ਵਰਗੀ
ਓਹ ਵੀ ਤੇ ਬ੍ਰੈਡ ਪਿੱਟ ਲੱਗਦਾ
(ਓਹ ਵੀ ਤੇ ਬ੍ਰੈਡ ਪਿੱਟ ਲੱਗਦਾ)
[Chorus]
ਸੂਟ ਲੇ ਲੇ ਮੈਂ ਨਾ ਰੱਜਦੀ
ਮੈਨੂੰ ਵੇਖ ਵੇਖ ਜੱਟ ਨਹੀਓ ਰਜਦਾ
ਸੂਟ ਲੇ ਲੇ ਮੈਂ ਨਾ ਰੱਜਦੀ
ਮੈਨੂੰ ਵੇਖ ਵੇਖ ਜੱਟ ਨਹੀਓ ਰਜਦਾ
[Outro]
ਹੁੰਦਲ ਓਨ ਦਾ ਬੀਟ ਯੋ
Written by: Arjan Dhillon
instagramSharePathic_arrow_out􀆄 copy􀐅􀋲

Loading...