album cover
Modified
4
Hip-Hop/Rap
Modified was released on February 2, 2023 by Sukhi Chumber as a part of the album Modified - Single
album cover
Release DateFebruary 2, 2023
LabelSukhi Chumber
Melodicness
Acousticness
Valence
Danceability
Energy
BPM95

Music Video

Music Video

Credits

COMPOSITION & LYRICS
Sukhi Chumber
Sukhi Chumber
Songwriter

Lyrics

ਚਿੱਲ ਜਿਹੀ ਲੁੱਕ ਨੀ
ਵਾਰੀਆਂ ਚ ਠੋਕ ਨੀ
ਸਰਨੇਮ ਬਿੱਲੋ ਏ ਮਸ਼ਹੂਰ ਜੱਟ ਦਾ
ਤਿੰਨ ਚਾਰ ਖਾਸ ਰੱਖੇ ਪਹਿਲੀਆਂ ਤੋਂ ਨਾਲ ਰੱਖੇ
ਮਾੜੇ ਕੰਮ ਤੋਂ ਏ ਹੱਥ ਦੂਰ ਜੱਟ ਦਾ
ਤਿੰਨ ਚਾਰ ਖਾਸ ਰੱਖੇ ਪਹਿਲੀਆਂ ਤੋਂ ਨਾਲ ਰੱਖੇ
ਮਾੜੇ ਕੰਮ ਤੋਂ ਏ ਹੱਥ ਦੂਰ ਜੱਟ ਦਾ
ਇੰਨੇ ਸੌਖੇ ਸਮਝ ਨੀ ਆਉਂਦੇ ਮੁੰਡੇ ਸੋਹਣੀਏ ਨੀ
ਹੋਰਾਂ ਨਾਲੋ ਸੋਚ ਏ ਗ੍ਰੇਟ ਚੱਲ ਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਮਾੜੀ ਲੱਗੀ ਲੱਟ ਨੀ
ਬਾਲੀ ਚੱਕੀ ਅੱਤ ਨੀ
ਸਾਊ ਵਾਲੀ ਇਮੇਜ ਮੇਨਟੇਨ ਕੀਤੀ ਏ
ਚੋਟੀ ਵੱਡੀ ਏਜ ਦੇਖ ਫਰਕ ਨਾ ਕਰਾਂ
ਜਿਹਦੀ ਬਣ ਦੀ ਏ ਇੱਜ਼ਤ ਵੀ ਪੂਰੀ ਦਿੱਤੀ ਏ
ਚੋਟੀ ਵੱਡੀ ਏਜ ਦੇਖ ਫਰਕ ਨਾ ਕਰਾਂ
ਜਿਹਦੀ ਬਣ ਦੀ ਏ ਇੱਜ਼ਤ ਵੀ ਪੂਰੀ ਦਿੱਤੀ ਏ
ਘਰੇ ਬੈਠ ਪੌਂਦੇ ਨੇ ਜਨਾਨੀ ਉੱਤੇ ਰੋਬ ਜੇਹੜੇ
ਓਹਨਾਂ ਨਾਲ ਸਾਡੀ ਬਿੱਲੋ ਹੇਟ ਚੱਲ ਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਹੌਂਸਲੇ ਤੇ ਮਿਹਨਤਾਂ ਨਾ ਏਥੇ ਤਕ ਆ ਗਏ ਨੀ
ਥੋੜਾ ਟਾਈਮ ਹੋਰ ਜਦੋ ਕਹੇਗੀ ਤੂੰ ਛਾ ਗਏ ਨੀ
ਰੋਲੇ ਰੱਪੇ ਆਲਾ ਸੁਖੀ ਦਾ ਨਈਓ ਸੁਬਾਹ
ਕਦੇ ਗਾਲਿਆ ਨੀ ਟਾਈਮ ਮਾੜੇ ਬੰਦਿਆਂ 'ਚ ਬਹਿ ਕੇ ਨੀ
ਸਬਰ ਕਰੀਦਾ ਕੀਤੀ ਆਪਣੇ ਤੇ ਗੌਰ ਏ
ਬਾਹਲਾ ਕਦੇ ਸੋਚਿਆ ਨੀ ਕਿਹਦੀ ਕਿੰਨੀ ਤੌਰ ਏ
ਨੈਗੇਟਿਵਿਟੀ ਦਾ ਜੱਟਾ ਸਾਰਿਆਂ ਤੇ ਜੋਰ ਏ
ਅੱਖਾਂ ਚੱਕ ਚੱਲੀ ਚੱਲ ਥੋੜਾ ਚਿਰ ਹੋਰ ਏ
ਅੱਖਾਂ ਚੱਕ ਚੱਲੀ ਚੱਲ ਥੋੜਾ ਚਿਰ ਹੋਰ ਏ
ਅੱਖਾਂ ਚੱਕ ਚੱਲੀ ਚੱਲ ਥੋੜਾ ਚਿਰ ਹੋਰ ਏ
ਸਾਡੀ ਜਹੀ ਜ਼ਿੰਦਗੀ ਪਲਾਨ ਕਰੀ ਬੇਠੇ
ਬਿੱਲੋ ਹੋਰਾਂ ਨਾਲੋ ਵੱਖਰੀ ਏ ਫਤਿਹ ਚਲਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
ਮੌਡੀਫਾਈਡ ਰੱਖੀਆਂ ਨੇ ਗੇੜੀ ਲੌਣ ਨੂੰ ਨੀ
ਅੱਜ ਕੇਹੜੀ ਜੱਟ ਕੱਢੂ ਏ ਡਿਬੇਟ ਚਲਦੀ
Written by: Sukhi Chumber
instagramSharePathic_arrow_out􀆄 copy􀐅􀋲

Loading...