album cover
Parda
3
Pop
Parda was released on April 13, 2023 by Sukhi Chumber as a part of the album Parda - Single
album cover
Release DateApril 13, 2023
LabelSukhi Chumber
Melodicness
Acousticness
Valence
Danceability
Energy
BPM77

Music Video

Music Video

Credits

COMPOSITION & LYRICS
Bhinda Aujla
Bhinda Aujla
Composer
Sukh Ajitwal
Sukh Ajitwal
Lyrics
PRODUCTION & ENGINEERING
prodGK
prodGK
Producer

Lyrics

ਓਹਨੂੰ ਵੇਖ ਲੱਗਾ ਕਾਇਨਾਤ ਵੇਖ ਲੀ
ਕੋਲ ਬਹਿ ਕੇ ਚੰਨ ਦੇ ਜੋ ਰਾਤ ਵੇਖ ਲੀ
ਡੁੱਬ ਦੇ ਸੂਰਜ ਦਾ ਜੋ ਰੰਗ ਚੜ੍ਹੇ ਅੰਬਰਾਂ ਨੂੰ
ਉਹਦੇ ਨਾਲੋ ਸੋਹਣੀ ਗੱਲਬਾਤ ਵੇਖ ਲੀ
ਓਹਨੂੰ ਵੇਖ ਲੱਗਾ ਕਾਇਨਾਤ ਵੇਖ ਲੀ
ਕੋਲ ਬਹਿ ਕੇ ਚੰਨ ਦੇ ਜੋ ਰਾਤ ਵੇਖ ਲੀ
ਡੁੱਬ ਦੇ ਸੂਰਜ ਦਾ ਜੋ ਰੰਗ ਚੜ੍ਹੇ ਅੰਬਰਾਂ ਨੂੰ
ਉਹਦੇ ਨਾਲੋ ਸੋਹਣੀ ਗੱਲਬਾਤ ਵੇਖ ਲੀ
ਕਾਰਾ ਤੈਨੂੰ ਪਹਿਲੀ ਮੈਂ ਸਲਾਮ ਰੱਬ ਜਾਣਦਾ ਨੀ
ਸਜਦਾ ਮੈਂ ਓਹਨੂੰ ਤੇਥੋਂ ਬਾਅਦ ਕਰਦਾ
ਸੰਗ ਵਾਲਾ ਚੇਹਰੇ ਉੱਤੇ ਰੱਖੇ ਪਰਦਾ
ਕਿਵੇਂ ਦੱਸਾ ਤੈਨੂੰ ਮੈਂ ਪਿਆਰ ਕਰਦਾ
ਨੀਵੀ ਜਿਹੀ ਪਾਕੇ ਕੋਲੋ ਲੰਘ ਜਾਂਦੀ ਏ
ਬੋਲ ਹੀ ਨਾ ਪਾਵਾ ਕੁਜ ਮੈਂ ਵੀ ਡਰਦਾ
ਸੰਗ ਵਾਲਾ ਚੇਹਰੇ ਉੱਤੇ ਰੱਖੇ ਪਰਦਾ
ਕਿਵੇਂ ਦੱਸਾ ਤੈਨੂੰ ਮੈਂ ਪਿਆਰ ਕਰਦਾ
ਨੀਵੀ ਜਿਹੀ ਪਾਕੇ ਕੋਲੋ ਲੰਘ ਜਾਂਦੀ ਏ
ਬੋਲ ਹੀ ਨਾ ਪਾਵਾ ਕੁਜ ਮੈਂ ਵੀ ਡਰਦਾ
ਬੜਾ ਸਮਝਾਇਆ ਇਹਨੂੰ ਸਮਝ ਨਾ ਆਇਆ
ਦਿਲ ਤੇਰੇ ਉੱਤੇ ਹੀ ਏ ਕਾਹਤੋਂ ਆ ਕੇ ਅੜਿਆ
ਤੜਕੇ ਨੂੰ ਫੁੱਲਾਂ ਤੇ ਤਰੇਲ ਪੇਂਦੀ ਜੋ
ਤੈਨੂੰ ਉਹਦੇ ਵਾਂਗੂ ਰਹਿੰਦਾ ਏ ਨਿਖਾਰ ਚੜ੍ਹਿਆ
ਬੜਾ ਸਮਝਾਇਆ ਇਹਨੂੰ ਸਮਝ ਨਾ ਆਇਆ
ਦਿਲ ਤੇਰੇ ਉੱਤੇ ਹੀ ਏ ਕਾਹਤੋਂ ਆ ਕੇ ਅੜਿਆ
ਤੜਕੇ ਨੂੰ ਫੁੱਲਾਂ ਤੇ ਤਰੇਲ ਪੇਂਦੀ ਜੋ
ਤੈਨੂੰ ਉਹਦੇ ਵਾਂਗੂ ਰਹਿੰਦਾ ਏ ਨਿਖਾਰ ਚੜ੍ਹਿਆ
ਹੱਸਦੀ ਤੂੰ ਚਾਹੇ ਲੁੱਟ ਲਵੇ ਸਾਰੀ ਦੁਨੀਆ ਤੇ
ਦੁਖੀ ਜੇ ਤੂੰ ਹੋਵੇ ਓਹੋ ਮੈਂ ਨੀ ਜਰਦਾ
ਸੰਗ ਵਾਲਾ ਚੇਹਰੇ ਉੱਤੇ ਰੱਖੇ ਪਰਦਾ
ਕਿਵੇਂ ਦੱਸਾ ਤੈਨੂੰ ਮੈਂ ਪਿਆਰ ਕਰਦਾ
ਨੀਵੀ ਜਿਹੀ ਪਾਕੇ ਕੋਲੋ ਲੰਘ ਜਾਂਦੀ ਏ
ਬੋਲ ਹੀ ਨਾ ਪਾਵਾ ਕੁਜ ਮੈਂ ਵੀ ਡਰਦਾ
ਸੰਗ ਵਾਲਾ ਚੇਹਰੇ ਉੱਤੇ ਰੱਖੇ ਪਰਦਾ
ਕਿਵੇਂ ਦੱਸਾ ਤੈਨੂੰ ਮੈਂ ਪਿਆਰ ਕਰਦਾ
ਨੀਵੀ ਜਿਹੀ ਪਾਕੇ ਕੋਲੋ ਲੰਘ ਜਾਂਦੀ ਏ
ਬੋਲ ਹੀ ਨਾ ਪਾਵਾ ਕੁਜ ਮੈਂ ਵੀ ਡਰਦਾ
ਅੱਖਾਂ ਵੀ ਨਸ਼ੀਲੀਆਂ ਨੇ ਬਾਲੀ ਜ਼ਹਿਰੀਲੀਆਂ ਨੇ
ਦਿੱਲਾਂ ਨੂੰ ਹਿਲਾਦੇ ਏਹੋ ਜੀ ਏ ਤੱਕਣੀ
ਕੇਹੜਾ ਬਿੱਲੋ ਜਾਦੂ ਜੇਹਾ ਕਰੀ ਜਾਂਦੀ ਏ
ਮੈਥੋ ਖੋ ਕੇ ਨਾ ਕੋਈ ਲੈ ਜੇ ਮੈਂ ਲਕੋ ਕੇ ਰੱਖਣੀ
ਅੱਖਾਂ ਵੀ ਨਸ਼ੀਲੀਆਂ ਨੇ ਬਾਲੀ ਜ਼ਹਿਰੀਲੀਆਂ ਨੇ
ਦਿੱਲਾਂ ਨੂੰ ਹਿਲਾਦੇ ਏਹੋ ਜੀ ਏ ਤੱਕਣੀ
ਕੇਹੜਾ ਬਿੱਲੋ ਜਾਦੂ ਜੇਹਾ ਕਰੀ ਜਾਂਦੀ ਏ
ਮੈਥੋ ਖੋ ਕੇ ਨਾ ਕੋਈ ਲੈ ਜੇ ਮੈਂ ਲਕੋ ਕੇ ਰੱਖਣੀ
ਸਾਰਿਆਂ ਦੇ ਵਿਚੋ ਕੜਾ ਸੁੱਖੀ ਨੂੰ ਬੁਲਾ ਲਿਆ ਤੂੰ
ਮੁੰਡਾ ਹੁਣ ਧੌਣ ਚੱਕ ਕੇ ਏ ਖੜ੍ਹ ਦਾ
ਸੰਗ ਵਾਲਾ ਚੇਹਰੇ ਉੱਤੇ ਰੱਖੇ ਪਰਦਾ
ਕਿਵੇਂ ਦੱਸਾ ਤੈਨੂੰ ਮੈਂ ਪਿਆਰ ਕਰਦਾ
ਨੀਵੀ ਜਿਹੀ ਪਾਕੇ ਕੋਲੋ ਲੰਘ ਜਾਂਦੀ ਏ
ਬੋਲ ਹੀ ਨਾ ਪਾਵਾ ਕੁਜ ਮੈਂ ਵੀ ਡਰਦਾ
ਸੰਗ ਵਾਲਾ ਚੇਹਰੇ ਉੱਤੇ ਰੱਖੇ ਪਰਦਾ
ਕਿਵੇਂ ਦੱਸਾ ਤੈਨੂੰ ਮੈਂ ਪਿਆਰ ਕਰਦਾ
ਨੀਵੀ ਜਿਹੀ ਪਾਕੇ ਕੋਲੋ ਲੰਘ ਜਾਂਦੀ ਏ
ਬੋਲ ਹੀ ਨਾ ਪਾਵਾ ਕੁਜ ਮੈਂ ਵੀ ਡਰਦਾ
ਸਾਡਾ ਪਿਆਰ ਕਬੂਲ ਤੇ ਕਰ ਲਿਆ ਏ
ਦੂਰੀ ਦਾ ਜ਼ੁਲਮ ਵੀ ਜਰ ਲਿਆ ਏ
ਲੋਕਾਂ ਦੀ ਨਜ਼ਰ ਤੋਂ ਡਰ ਦੀ ਏ
ਤਾਹੀਓ ਪਰਦਾ ਚੇਹਰੇ ਤੇ ਕਰ ਲਿਆ ਏ
ਤਾਹੀਓ ਪਰਦਾ ਚੇਹਰੇ ਤੇ ਕਰ ਲਿਆ ਏ
Written by: Bhinda Aujla, Sukh Ajitwal
instagramSharePathic_arrow_out􀆄 copy􀐅􀋲

Loading...