album cover
With You
World
With You was released on February 10, 2023 by Garry Sidhu as a part of the album With You - Single
album cover
Release DateFebruary 10, 2023
LabelGarry Sidhu
Melodicness
Acousticness
Valence
Danceability
Energy
BPM75

Credits

COMPOSITION & LYRICS
Gurchet Sidhu
Gurchet Sidhu
Songwriter

Lyrics

ਤੇਰੇ ਨਾਲ ਕਟੇ ਕੱਦੇ ਕੱਦੇ ਕਟੇ ਮੈਂ ਦਿਨ ਚਾਰ
ਨੀ ਮੈਨੂੰ ਹੌਲੀ ਹੌਲੀ ਹੋਗਿਆ ਇਹ ਤੇਰੇ ਨਾਲ ਪਿਆਰ
ਪਤਾ ਨਾ ਲਗਿਆ ਮੈਨੂੰ
ਦਿਲ ਸੀ ਚੌਂਦਾ ਤੈਨੂੰ
ਪਤਾ ਨਾ ਲਗਿਆ ਮੈਨੂੰ
ਦਿਲ ਸੀ ਚੌਂਦਾ ਤੈਨੂੰ
ਫੀਲਿੰਗ ਸਮਝਾਵਾਂ ਕਿਵੇ
ਜੱਦ ਦੇਖਾਂ ਤੈਨੂੰ ਹਰ ਵਾਰ
ਤੇਰੇ ਨਾਲ ਕਟੇ ਕੱਦੇ ਕੱਦੇ ਕਟੇ ਮੈਂ ਦਿਨ ਚਾਰ
ਨੀ ਮੈਨੂੰ ਹੌਲੀ ਹੌਲੀ ਹੋਗਿਆ ਇਹ ਤੇਰੇ ਨਾਲ ਪਿਆਰ
ਨੀ ਮੈਨੂੰ ਹੌਲੀ ਹੌਲੀ ਹੋਗਿਆ ਇਹ ਤੇਰੇ ਨਾਲ ਪਿਆਰ
ਆਦਤ ਜੇਹੀ ਪੈਗੀ ਇਹ ਤੇਰੇ ਦਰਸ਼ਨ ਨੇ ਜ਼ਰੂਰੀ
ਆ ਦਿਲ ਜੇਹਾ ਨੀ ਮੰਨ ਦਾ ਭਾਵੇਂ ਜਦਵੀ ਦੂਰੀ
ਹਾਏ ਨੀ ਮੈਨੂੰ ਦਿਨ ਪੂਰਾ
ਲੱਗੇ ਤੇਰੇ ਬਿਨ ਅਧੂਰਾ
ਜਿਦਣ ਦਾ ਤੇਰਾ ਨੀ
ਕੱਲਾ ਬੈਠਾ ਕਰੇ ਇੰਤਜ਼ਾਰ
ਤੇਰੇ ਨਾਲ ਕਟੇ ਕੱਦੇ ਕੱਦੇ ਕਟੇ ਮੈਂ ਦਿਨ ਚਾਰ
ਨੀ ਮੈਨੂੰ ਹੌਲੀ ਹੌਲੀ ਹੋਗਿਆ ਇਹ ਤੇਰੇ ਨਾਲ ਪਿਆਰ
ਨੀ ਮੈਨੂੰ ਹੌਲੀ ਹੌਲੀ ਹੋਗਿਆ ਇਹ ਤੇਰੇ ਨਾਲ ਪਿਆਰ
ਬਹੁਤਾ ਪਿਆਰ ਵਾਲੇ ਚੱਕਰ ਆ ਚ ਪਿਆ ਨਾ
ਤੂੰ ਪਹਿਲੀ ਕਰਸ਼ ਬਿੱਲੋ
ਜੱਦ ਲੰਗਦੀ ਇਹ ਤੂੰ ਸਾਡੇ ਕੋਲ ਦੀ
ਮੁੰਡਾ ਕਰੇ ਬਲੱਸ਼ ਬਿੱਲੋ
ਦੇਖੀ ਦਿਲ ਨਾ ਤੂੰ ਤੋੜ ਦੀ
ਪਿਆਰ ਪੈਰਾਂ ਚ ਨਾ ਰੋਲ ਦੀ
ਜੇ ਲੈਕੇ ਦੇਵੇ ਰੋਜ਼ ਕੁੜੇ
ਸੋਚੇ ਬਿਨਾ ਨਾ ਮੋੜ ਦੀ
ਕਿਸੇ ਦੀ ਹੋਰ ਨਾ ਹੋ ਜੀ
ਨਜ਼ਾਰਾ ਮਿਲਾਕੇ ਨਾ ਖੋ ਜੀ
ਜਣਾ ਨਹੀਓ ਚੱਲਿਆ
ਗੈਰੀ ਸਿੱਧੂ ਕਰਦੇ ਇਜ਼ਹਾਰ
ਤੇਰੇ ਨਾਲ ਕਟੇ ਕੱਦੇ ਕੱਦੇ ਕਟੇ ਮੈਂ ਦਿਨ ਚਾਰ
ਨੀ ਮੈਨੂੰ ਹੌਲੀ ਹੌਲੀ ਹੋਗਿਆ ਇਹ ਤੇਰੇ ਨਾਲ ਪਿਆਰ
ਨੀ ਮੈਨੂੰ ਹੌਲੀ ਹੌਲੀ ਹੋਗਿਆ ਇਹ ਤੇਰੇ ਨਾਲ ਪਿਆਰ
Written by: Gurchet Sidhu
instagramSharePathic_arrow_out􀆄 copy􀐅􀋲

Loading...