album cover
Maaf Kari
1
World
Maaf Kari was released on August 7, 2023 by Garry Sidhu as a part of the album Maaf Kari - Single
album cover
Release DateAugust 7, 2023
LabelGarry Sidhu
Melodicness
Acousticness
Valence
Danceability
Energy
BPM89

Credits

COMPOSITION & LYRICS
Gurchet Sidhu
Gurchet Sidhu
Songwriter

Lyrics

ਚਲਦਾ ਸੀ ਦਿਮਾਗ ਨੀ ਤੇਰਾ ਜੱਦ ਮੈਂ ਮੰਨ ਦਾ ਦਿਲ ਦੀ ਸੀ
ਪੈਂਦੀ ਸੀ ਜਦੋ ਲੋੜ ਤੈਨੂੰ ਓਹਦੋਂ ਹੀ ਆਕੇ ਮਿਲ ਦੀ ਸੀ
ਫਰਕ ਕੋਈ ਬਿੱਲ ਦੀ ਨੀ ਤੇ ਮੰਗੇ ਰਾਨੀਹਾਰ ਕੁੜੇ
ਮਾਫ਼ ਕਰੀ ਗਲਤੀ ਸਾਡੀ ਦਿਲ ਤੋਂ ਕਰ ਬੇਠੇ ਪਿਆਰ ਕੁੜੇ

ਤੂੰ ਸੀ ਜਣਾ ਛੱਡਕੇ ਸਾਨੂੰ ਏ ਤਾ ਸੀ ਤਕਦੀਰ ਬਿੱਲੋ
ਉਸ ਦਿਨ ਤੋਂ ਰੂਲ ਬਣਗਿਆ ਹੀਰ ਤੋਂ ਪਹਿਲਾਂ ਵੀਰ ਬਿੱਲੋ

ਲੌਂਦਾ ਸੀ ਕੱਲਾ ਬੀਅਰ ਬਿੱਲੋ ਹੁਣ ਲਾਵੇ ਪੇਗ 3-4 ਕੁੜੇ
ਮਾਫ਼ ਕਰੀ ਗਲਤੀ ਸਾਡੀ ਦਿਲ ਤੋਂ ਕਰ ਬੇਠੇ ਪਿਆਰ ਕੁੜੇ
ਮਾਫ਼ ਕਰੀ ਗਲਤੀ ਸਾਡੀ ਦਿਲ ਤੋਂ ਕਰ ਬੇਠੇ ਪਿਆਰ ਕੁੜੇ
ਪੱਥਰ ਦਾ ਤਾ ਹੋਇਆ ਨੀ ਹੁਣ ਹੁੰਦਾ ਸੀ ਦਿਲ ਨਰਮ ਕਦੇ
ਖੌਰਾ ਚੇਤੇ ਕਰਕੇ ਓਹ ਦਿਨ ਅਜੇ ਤੈਨੂੰ ਸ਼ਰਮ ਕਦੇ

ਕਰੇ ਦਿਮਾਗ ਤੂੰ ਗਰਮ ਕਦੇ ਹਸਕੇ ਦਿੰਦੇ ਸੀ ਸਾਰ ਕੁੜੇ
ਮਾਫ਼ ਕਰੀ ਗਲਤੀ ਸਾਡੀ ਦਿਲ ਤੋਂ ਕਰ ਬੇਠੇ ਪਿਆਰ ਕੁੜੇ
ਮਾਫ਼ ਕਰੀ ਗਲਤੀ ਸਾਡੀ ਦਿਲ ਤੋਂ ਕਰ ਬੇਠੇ ਪਿਆਰ ਕੁੜੇ
ਉੱਠਦੀ ਬਹਿੰਦੀ ਸਾਡੇ ਨਾਲ ਅੱਖ ਸੀ ਤੇਰੀ ਹੋਰਾਂ ਤੇ
ਗੈਰੀ ਸਿੱਧੂ ਛੱਡਕੇ ਤੂੰ ਪਿੱਛੇ ਲੱਗ ਗਈ ਚੋਰਾਂ ਦੇ

ਥੋੜੇ ਦਿਲ ਕਮਜ਼ੋਰਾਂ ਦੇ ਗੈਰਾਂ ਨਾਲ ਹੋਕੇ ਫ਼ਰਾਰ ਕੁੜੇ
ਮਾਫ਼ ਕਰੀ ਗਲਤੀ ਸਾਡੀ ਦਿਲ ਤੋਂ ਕਰ ਬੇਠੇ ਪਿਆਰ ਕੁੜੇ
ਮਾਫ਼ ਕਰੀ ਗਲਤੀ ਸਾਡੀ ਦਿਲ ਤੋਂ ਕਰ ਬੇਠੇ ਪਿਆਰ ਕੁੜੇ
Written by: Gurchet Sidhu
instagramSharePathic_arrow_out􀆄 copy􀐅􀋲

Loading...