album cover
Thinking About You
11,008
Hip-Hop/Rap
Thinking About You was released on February 16, 2023 by GVL KHAN as a part of the album Thinking About You - Single
album cover
Release DateFebruary 16, 2023
LabelGVL KHAN
Melodicness
Acousticness
Valence
Danceability
Energy
BPM89

Music Video

Music Video

Credits

COMPOSITION & LYRICS
Muhammad G Khan
Muhammad G Khan
Songwriter

Lyrics

ਕੱਲ੍ਹ ਰਾਤੀ ਜਾਗ ਜਾਗ ਕੇ
ਤੇਰੇ ਬਾਰੇ ਬਹਿ ਕੇ ਸੋਚ ਰਿਹਾ ਸੀ
ਟੇਕ ਲਾ ਕੇ ਲਾ ਕੇ ਲਾ ਕੇ
ਕੰਧ ਨਾਲ ਬਹਿ ਕੇ ਸੋਚ ਰਿਹਾ ਸੀ
ਕੱਲ੍ਹ ਰਾਤੀ ਜਾਗ ਜਾਗ ਕੇ
ਤੇਰੇ ਬਾਰੇ ਬਹਿ ਕੇ ਸੋਚ ਰਿਹਾ ਸੀ
ਟੇਕ ਲਾ ਕੇ ਲਾ ਕੇ ਲਾ ਕੇ
ਕੰਧ ਨਾਲ ਬਹਿ ਕੇ ਸੋਚ ਰਿਹਾ ਸੀ
ਕਿਹੜੇ ਝਾਕੇ ਆ ਕੇ ਪੈਂਦੇ
ਇਹਦਾ ਮੈਂ ਹਿਸਾਬ ਲਾ ਰਿਹਾ ਸੀ
ਕਿੰਨੇ ਡਾਕੇ ਦਿਲ ਤੇ ਪੈਂਦੇ
ਇਹਦਾ ਮੈਂ ਹਿਸਾਬ ਲਾ ਰਿਹਾ ਸੀ
ਹੁਣ ਇਸ਼ਕ ਵੀ ਕਰਨ ਦਾ ਹੌਸਲਾ ਨੀ
ਕਿਸੇ ਹੋਰ ਨੂੰ ਵੀ ਮੈਂ ਹੁਣ ਲੱਭਣਾ ਨੀ
ਥੱਕ ਚੁੱਕਿਆ ਮੈਂ ਜ਼ਿੰਦਗੀ ਦੇ ਸਿਲਸਿਲੇ ਤੋਂ
ਬੱਸ ਕਰ ਤੀ ਮੈਂ, ਹੋਰ ਕਿੱਥੇ ਖਪਨਾ ਨੀ
ਦੁਨੀਆ ਅਣਜਾਣ, ਕੋਈ ਆਪਣਾ ਨੀ
ਮੈਂ ਵੀ ਹੋਸ਼ ਚ' ਨੀ
ਪਰ ਇਹ ਸਪਨਾ ਨੀ
ਜਿੰਨਾ ਦੂਰ ਜ਼ੇਹਨ ਦੇ ਵੀ ਜ਼ਲਜ਼ਲੇ ਤੋਂ
ਓਹਨਾਂ ਹੋਰ ਨੇੜੇ ਆ ਕੇ ਮੈਨੂੰ ਛੱਡ ਦਾ ਨੀ
ਕਿਉਂ ਯਾਦ ਆਉਂਦੀ ਏ (ਯਾਦ ਆਉਂਦੀ ਏ)
ਕਿਉਂ ਯਾਦ ਆਉਂਦੀ ਏ (ਯਾਦ ਆਉਂਦੀ ਏ)
ਤੂੰ ਦਰਦ ਦਿੱਤੇ ਨੇ
ਫੇਰ ਵੀ ਯਾਦ ਆਉਂਦੀ ਏ
ਤੇਰੀ ਯਾਦ ਆਂਦੀ ਏ (ਯਾਦ ਆਂਦੀ ਏ)
ਤੇਰੀ ਯਾਦ ਆਂਦੀ ਏ (ਯਾਦ ਆਂਦੀ ਏ)
ਤੂੰ ਇੱਕ ਵਾਰੀ ਦੱਸ ਦੇ
ਤੈਨੂੰ ਮੇਰੀ ਯਾਦ ਆਉਂਦੀ ਏ
ਕੱਲ੍ਹ ਰਾਤੀ ਜਾਗ ਜਾਗ ਕੇ
ਤੇਰੇ ਬਾਰੇ ਬਹਿ ਕੇ ਸੋਚ ਰਿਹਾ ਸੀ
ਟੇਕ ਲਾ ਕੇ ਲਾ ਕੇ ਲਾ ਕੇ
ਕੰਧ ਨਾਲ ਬਹਿ ਕੇ ਸੋਚ ਰਿਹਾ ਸੀ
ਕਿਹੜੇ ਝਾਕੇ ਆ ਕੇ ਪੈਂਦੇ
ਇਹਦਾ ਮੈਂ ਹਿਸਾਬ ਲਾ ਰਿਹਾ ਸੀ
ਕਿੰਨੇ ਡਾਕੇ ਦਿਲ ਤੇ ਪੈਂਦੇ
ਇਹਦਾ ਮੈਂ ਹਿਸਾਬ ਲਾ ਰਿਹਾ ਸੀ
ਕੱਲ੍ਹ ਰਾਤੀ ਜਾਗ ਜਾਗ ਕੇ
ਤੇਰੇ ਬਾਰੇ ਬਹਿ ਕੇ ਸੋਚ ਰਿਹਾ ਸੀ
ਟੇਕ ਲਾ ਕੇ ਲਾ ਕੇ ਲਾ ਕੇ
ਕੰਧ ਨਾਲ ਬਹਿ ਕੇ ਸੋਚ ਰਿਹਾ ਸੀ
ਕਿਹੜੇ ਝਾਕੇ ਆ ਕੇ ਪੈਂਦੇ
ਇਹਦਾ ਮੈਂ ਹਿਸਾਬ ਲਾ ਰਿਹਾ ਸੀ
ਕਿੰਨੇ ਡਾਕੇ ਦਿਲ ਤੇ ਪੈਂਦੇ
ਇਹਦਾ ਮੈਂ ਹਿਸਾਬ ਲਾ ਰਿਹਾ ਸੀ
Written by: Muhammad G Khan
instagramSharePathic_arrow_out􀆄 copy􀐅􀋲

Loading...