album cover
Routine
21,982
Regional Indian
Routine was released on April 13, 2023 by Brown Town Music as a part of the album Routine - Single
album cover
Release DateApril 13, 2023
LabelBrown Town Music
Melodicness
Acousticness
Valence
Danceability
Energy
BPM90

Credits

PERFORMING ARTISTS
Gur Sidhu
Gur Sidhu
Performer
Jasmine Sandlas
Jasmine Sandlas
Performer
COMPOSITION & LYRICS
Gur Sidhu
Gur Sidhu
Composer
Kaptaan
Kaptaan
Songwriter

Lyrics

[Intro]
Yeah
ਗੁਰ ਸਿੱਧੂ ਮਿਊਜ਼ਿਕ
ਗੁਲਾਬੀ ਕਵੀਨ
We back got it
[Verse 1]
ਮੈਂ ਬਠਿੰਡੇ ਦੀ ਕ੍ਰੀਮ ਤੇ ਤੂੰ ਕੈਲੀ ਦੀ ਕੁਈਨ ਏ
ਕਰਤਾ ਸਕੈਨ ਬਿੱਲੋ ਜਿਹਨੂੰ ਕਿੱਤਾ ਸੀਨ ਏ
ਅੱਖ ਵਿੱਚ ਫਾਇਰ ਆ ਤੇ ਕੱਪ'ਚ ਕੈਫੀਨ ਏ
ਮੁੰਡਾ ਲੱਗੇ ਜ਼ਹਿਰ ਤੇ ਤੂੰ ਲਗਦੀ ਜ਼ਰੀਨ ਏ
[Verse 2]
ਟੂ ਫੇਸ ਦੁਨੀਆ ਈਮਾਨ ਤੇ ਨਾ ਦੀਨ ਏ
ਜੋ ਨਾਲ ਯੱਕੇ ਤੁਰਦੇ ਆ ਓਹਨਾਂ ਤੇ ਯਕੀਨ ਏ
ਗੋਲਡਨ ਕਾਰਤੂਸ ਰਸ਼ੀਆ ਦੀ ਬੀਨ ਏ
ਖੁੱਲੀ ਆ ਜ਼ਮੀਨ ਬਿੱਲੋ ਖੁੱਲੀ ਬੈਗੀ ਜੀਨ ਏ
ਟੱਕਿਨ ਸ਼ਰਟ ਆ ਤੇ ਲੱਗਦਾ ਸ਼ੌਕੀਨ ਏ
[Verse 3]
ਨੀ ਇਹ ਤਾਂ ਸੱਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਰੂਟੀਨ ਏ
[Verse 4]
ਗੁਲਾਬੀ ਕਵੀਨ
ਓਹ ਨਖਰੋਂ ਤੇ ਨੂਰ ਪੂਰਾ ਹੁਸਨ ਹਸੀਨ ਏ
ਆਫ਼ਰਾਂ ਤੇ ਆਉਣਗੀਆਂ ਕੁੜੀ ਆਫ਼ਰੀਨ ਏ
ਟਿਮ ਟਿਮ ਕਰਦੀ ਵੇ ਏਜ ਹੱਲੇ ਟੀਨ ਏ
ਝਾਕਾ ਮੇਰਾ ਝਾਕਾ ਜੱਟਾ ਸੁਰਗਾਂ ਨਾ ਸੀਨ ਏ
[Verse 5]
ਸੀਨ ਜੇ ਬਣਾਉਂਦਾ ਜਿਹੜਾ ਕਰ ਲੈਂਦਾ ਸੀਨ ਏ
ਡਰਟੀ ਜਿਹਾ ਦੇਖਦਾ ਏ ਤੇਰੀ ਕਿ ਸਕੀਮ ਏ
ਭਰ ਪੇਗ ਨੈਣਾਂ ਚੋਂ ਜੇ ਲੱਗਿਆ ਤੂੰ ਪੀਣ ਏ
ਠੇਕੇ ਤੇ ਨਾ ਜਾਈਂ ਮੇਰੀ ਅੱਖ ਦੀ ਤੋਹੀਨ ਏ
[Verse 6]
ਬਲੂ ਪੀਂਦੇ ਲੇਬਲ ਜੋਇੰਟ'ਚ ਗ੍ਰੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਰੂਟੀਨ ਏ
[Verse 7]
ਕਪਤਾਨ ਕਪਤਾਨ ਕਪਤਾਨ ਕਪਤਾਨ ਨੂੰ
ਹਰ ਕੋਈ ਫਿਰਦੀ ਆ ਨਾਲ ਲੈਕੇ ਜਾਨ ਨੂੰ
ਇਸ਼ਕੇ ਕ੍ਰਿਸਪੀ ਜਾ ਜੱਟ ਦੇਖ ਦੇਖ ਕੇ
ਸੋਹਣੀ ਤੋਂ ਵੀ ਸੋਹਣੀ ਪੈਂਦੀ ਗੱਭਰੂ ਨੂੰ ਖਾਣ ਨੂੰ
[Verse 8]
ਪੁੱਛਦੇ ਆ ਸਾਰੇ ਵੇ ਇਹ ਖੰਡ ਕਿੱਥੋਂ ਆਈ ਏ
ਬਣਕੇ ਪੋਇਜ਼ਨ ਦੀ ਪੰਡ ਕਿੱਥੋਂ ਆਈ ਏ
ਗੋਲ ਲੱਕ ਨੱਚ ਨੱਚ ਵਾਲ ਖੁੱਲ੍ਹ ਗਏ ਵੇ
ਹੋਕੇ ਟਕੀਲਾ ਨਾਲ ਬੰਦ ਕਿੱਥੋਂ ਆਈ ਏ
[Verse 9]
ਜੱਟ ਵੀ ਓਹ ਚੱਕੇ ਜਿਹੜੀ ਏਜ ਏਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਰੂਟੀਨ ਏ
[Verse 10]
ਓਹ ਕਾਤਲ ਕਵੀਨ ਮੈਨੂੰ ਪਿਆਰ ਨਾਲ ਆਖਦੇ
ਮੁੜਕੇ ਨੀ ਲੱਭੇ ਕਈ ਮੇਰੇ'ਚ ਗਵਾਚ ਗਏ
ਮੇਰਾ ਕਿ ਕਸੂਰ ਮੈਂ ਵੀ ਰੱਬ ਨੇ ਬਣਾਈ ਆ
ਕਈ ਮੈਨੂੰ ਦੇਖ ਦੇਖ ਵਿਗੜ ਜਵਾਕ ਗਏ
[Verse 11]
ਓਹ ਨਜ਼ਰਾਂ ਦੇ ਨਜ਼ਰਾਂ ਨਾ ਪਾਈ ਜਾਵੇ ਮੈਚ ਨੀ
ਐਸ਼ ਕੈਸ਼ ਲੇਖਾਂਚ ਤੂੰ ਕਰ ਫਰਮਾਇਸ਼ ਨੀ
ਇਕ ਦੋਕ ਹੱਬੀਤਾਂ ਖਰਾਬ ਬੇਬੀ ਸਾਡੀਆਂ
ਪੇਗ ਵਿੱਚ ਆਈਸ ਆ ਤੇ ਚਾਹ'ਚ ਬਲੈਕ ਨੀ
[Verse 12]
ਤੂੰ ਹਾਈ ਔਫ ਹੋਇਆ ਫਿਰੇ ਹੁੱਕੇ ਦਾ ਸ਼ੌਕੀਨ ਏ
ਨੀ ਇਹ ਤਾਂ ਸੱਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਰੂਟੀਨ ਏ
[Verse 13]
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਮਿੱਠੀਏ ਰੂਟੀਨ ਏ
ਇਹ ਤਾਂ ਸਾਡਾ ਰੈਗੂਲਰ ਰੂਟੀਨ ਏ
[Outro]
ਗੁਰ ਸਿੱਧੂ ਮਿਊਜ਼ਿਕ
Written by: Gur Sidhu, Kaptaan
instagramSharePathic_arrow_out􀆄 copy􀐅􀋲

Loading...