Music Video

Featured In

Listen to Coco - Single by Sukh-E Muzical Doctorz
ALBUMCoco - SingleSukh-E Muzical Doctorz

Credits

PERFORMING ARTISTS
Sukh-E Muzical Doctorz
Sukh-E Muzical Doctorz
Vocals
Jaani
Jaani
Performer
COMPOSITION & LYRICS
Jaani
Jaani
Songwriter
PRODUCTION & ENGINEERING
Sukh-E Muzical Doctorz
Sukh-E Muzical Doctorz
Producer
Eric Pillai
Eric Pillai
Mastering Engineer

Lyrics

Coco, oh, coco Coco, oh, coco ਹਾਏ ਨੀ ਤੇਰੀ heel, coco, ਹਾਏ ਨੀ ਤੇਰਾ feel, coco ਨੈਣ ਤੇਰੇ ਨੀਲੇ-ਨੀਲੇ ਪਾਣੀ ਦੀ ਝੀਲ, coco ਹਾਏ ਨੀ ਤੇਰੀ ਮਾਂ, coco, ਹਾਏ ਨੀ ਤੇਰਾ ਪਿਉ, coco ਯਾਰ ਤਾਂ Jaani ਤੇਰਾ, ਬਾਕੀ ਤੇਰੇ bro, coco Coco, coco, coco, coco Coco, coco, coco Coco, coco, coco, coco Coco, coco, coco ਉਹ ਕੌਣ ਐ? ਕੌਣ ਐ? ਕੌਣ ਐ? ਕੌਣ ਐ? ਕੌਣ ਐ? ਕੌਣ ਐ? ਕੌਣ ਐ? ਉਹ ਕੌਣ ਐ? ਉਹ ਕੌਣ ਐ? ਉਹ ਕੌਣ ਐ? ਕੌਣ ਐ? ਕੌਣ ਐ? ਤੂੰ ਸੋਇਆ ਨਾ ਕਰ ਛੱਤ 'ਤੇ ਕੱਲੀ, ਡਰ ਲਗਦਾ ਮੈਨੂੰ ਚੰਨ ਨੇ ਮੌਕਾ ਵੇਖ ਕੇ ਤੈਨੂੰ ਕਰ ਲੈਣਾ ਚੋਰੀ ਓ, ਲਹੌਰ ਤੋਂ ਲੈਕੇ ਚੰਡੀਗੜ੍ਹ ਤੱਕ ਲੱਭੀ ਮੁੰਡਿਆਂ ਨੇ ਝਾਂਜਰ ਤੇਰੀ ਡਿੱਗੀ ਸੀ ਕੱਲ੍ਹ ਅੰਬਰਸਰ, ਗੋਰੀ ਗੱਡੀ ਐ ਕਾਲ਼ੀ, coco, ਬੇਲੀ ਨੇ ੪੦, coco ਕਿਹੜਾ ਤੈਨੂੰ ਛੇੜੂਗਾ ਨੀ? ਮੋਢੇ ਦੁਨਾਲ਼ੀ, coco (ਮੋਢੇ ਦੁਨਾਲ਼ੀ, coco) Coco, coco, coco, coco Coco, coco, coco Coco, coco, coco, coco Coco, coco, coco ਦਿਨੇ ਤਾਂ ਨਸ਼ਾ ਤੇਰਾ 'ਫ਼ੀਮ ਵਰਗਾ (ਓਏ-ਹੋਏ) ਦਿਨੇ ਤਾਂ ਨਸ਼ਾ ਤੇਰਾ 'ਫ਼ੀਮ ਵਰਗਾ ਰਾਤ ਨੂੰ tequila ਆਲ਼ਾ shot ਲਗਦੀ ਨੀ ਤੂੰ ਜੱਟਾਂ ਦੇ ਮੁੰਡੇ ਨੂੰ ਐਨੀ hot ਲਗਦੀ ਨੀ ਤੂੰ ਜੱਟਾਂ ਦੇ ਮੁੰਡੇ ਨੂੰ ਐਨੀ hot ਲਗਦੀ ਨੀ ਤੂੰ ਜੱਟਾਂ ਦੇ ਮੁੰਡੇ ਨੂੰ... (ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...) (ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...) (ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...) (ਵਿਛੜੇ ਮਿਲਾਉਂਦੀਆਂ, ਵਿਛੜੇ ਮਿਲ-, ਵਿਛੜੇ ਮਿਲ...) ਤੂੰ ਕਿਹੜੇ ਪਿੰਡ ਦੀ? ਕਿਹੜੇ ਸ਼ਹਿਰ ਦੀ? ਕਿੱਥੋਂ ਦੀ, ਮੁਟਿਆਰੇ? ਨੀ ਤੇਰੇ ਕਰਕੇ ਚੰਨ ਨੂੰ ਧੋਖਾ ਕਰਕੇ ਆ ਗਏ ਤਾਰੇ ਚੰਨ ਹੁਣ ਕੱਲਾ, coco, ਛੱਡੀ ਨਾ ਪੱਲਾ, coco ਕਹਿੰਦਾ ਤੈਨੂੰ, "ਭਾਬੀ-ਭਾਬੀ", ਮੇਰਾ ਨੀ ਮੱਲਾ, coco (ਮੇਰਾ ਨੀ ਮੱਲਾ, coco) Coco, coco, coco, coco Coco, coco, coco Coco, coco, coco, coco Coco, coco, coco ਉਹ ਕੌਣ ਐ? ਕੌਣ ਐ? ਕੌਣ ਐ? ਕੌਣ ਐ? ਕੌਣ ਐ? ਕੌਣ ਐ? ਕੌਣ ਐ? ਉਹ ਕੌਣ ਐ? ਉਹ ਕੌਣ ਐ? ਉਹ ਕੌਣ ਐ? ਕੌਣ ਐ? ਕੌਣ ਐ? Co-co-co-co-co-co Co-co-co-co... Coco, coco, coco, coco Coco, coco, coco Coco, coco, coco, coco Coco, coco, coco Coco, coco, coco, coco Coco, coco, coco Coco, coco, coco, coco Coco, coco, coco
Writer(s): Rajiv Kumar Girdher Lyrics powered by www.musixmatch.com
instagramSharePathic_arrow_out