album cover
Thug Love
album cover
Thug Love was released on December 4, 2022 by Single Track Studios as a part of the album Thug Love - Single
December 4, 2022
LabelSingle Track Studios
BPM97
Melodicness
Acousticness
Valence
Danceability
Energy

Music Video

Music Video

Lyrics

ਪਰੋਲ ਉੱਤੇ ਆਇਆ ਬਾਹਰ ਬਿੱਲੋ ਤੇਰਾ ਯਾਰ
ਮਿਲਣੇ ਦਾ ਤੈਨੂੰ ਸਿੱਰ ਚੜ੍ਹਿਆ ਖੁਮਾਰ
ਮੁਗਸ਼ਾਟ ਲੱਗੇ ਮੇਰੇ ਥਾਣਿਆਂ ਦੇ ਬਾਹਰ
ਗੈਂਗਸਟਾ ਇਹ ਜੱਟ ਤੂੰ ਬਣਾ ਤਾ ਗੁਲਜ਼ਾਰ
ਛਤੀਆਂ ਤੇ ਟੱਕ ਵੇ
ਲਾਲ ਲਾਲ ਰੱਖਦਾ ਐ ਅੱਖ ਵੇ
ਪੁਲਿਸ ਨੂੰ ਤੇਰੇ ਉੱਤੇ ਸ਼ੱਕ ਵੇ
ਮਿਲਣ ਨਾ ਆਈਂ ਲੈਣਾ ਚੱਕ ਵੇ
ਓਹ 18 ਇੰਚੀ ਟਾਇਰ ਨੀ
ਘੁੰਮਦੇ ਆ ਬਿੱਲੋ ਤੇਰੇ ਸ਼ਹਿਰ ਨੀ
ਮੱਠੀ ਮੱਠੀ ਲੱਗੀ ਹੋਈ ਆ ਲਹਿਰ ਨੀ
ਰਾਤ ਲੰਗਨੀ ਨਾ ਤੇਰੇ ਤੋਂ ਬਗੈਰ ਨੀ
ਕਾਲੇ ਕਾਲੇ ਕਾਲੇ ਮੇਰੇ ਕੰਮ
ਗੋਰਾ ਗੋਰਾ ਗੋਰਾ ਤੇਰਾ ਚੰਮ
ਤੂੰ ਐਂ ਹੋਟ ਜੀਵੇਂ ਫੌਜੀਆਂ ਦੀ ਰਮ
ਬੁੱਕਲ ਚ ਤੇਰੇ ਮੈਂ ਤੋੜ ਨੇ ਆ ਦਮ
ਓਹ ਚੱਲਦੇ ਆ ਵੈਰ ਨੀ
ਮਾ ਮੇਰੀ ਮੰਗਦੀ ਆ ਖੈਰ ਨੀ
ਕਿਹੜੇ ਪਾਸੋਂ ਵੱਜ ਜਾਵੇ ਫਾਇਰ ਨੀ
ਦੇਖੀਂ ਕੀਤੇ ਪੱਟ ਜੀਂ ਨਾ ਪੈਰ ਨੀ
ਛਤੀਆਂ ਤੇ ਟੱਕ ਵੇ
ਲਾਲ ਲਾਲ ਰੱਖਦਾ ਐ ਅੱਖ ਵੇ
ਪੁਲਿਸ ਨੂੰ ਤੇਰੇ ਉੱਤੇ ਸ਼ੱਕ ਵੇ
ਮਿਲਣ ਨਾ ਆਈਂ ਲੈਣਾ ਚੱਕ ਵੇ
ਓਹ 18 ਇੰਚੀ ਟਾਇਰ ਨੀ
ਘੁੰਮਦੇ ਆ ਬਿੱਲੋ ਤੇਰੇ ਸ਼ਹਿਰ ਨੀ
ਮੱਠੀ ਮੱਠੀ ਲੱਗੀ ਹੋਈ ਆ ਲਹਿਰ ਨੀ
ਰਾਤ ਲੰਗਨੀ ਨਾ ਤੇਰੇ ਤੋਂ ਬਗੈਰ ਨੀ
ਹਮਮਮਮ
ਕੰਨ ਕਰਕੇ ਵੇ ਸੁਣੀਂ ਕੰਨ ਕਰਕੇ
ਚੰਦਰਾ ਇਹ ਦਿਲ ਮੇਰਾ ਤੇਰੇ ਲਈ ਹੀ ਧੜਕੇ
ਫੜਕੇ ਵੇ ਫਿਕਰਾਂ ਚ ਅੱਖ ਮੇਰੀ ਫੜਕੇ
ਦੱਸ ਜੱਟਾ ਮਿਲਦਾ ਇਹ ਕਿ ਤੈਨੂੰ ਲੜਕੇ
ਕੋਕੇ ਜੱਡ ਕੇ ਮੈਂ ਰੱਖੂੰ ਕੋਕੇ ਜੱਡ ਕੇ
ਖੜ ਕੇ ਤੂੰ ਵੇਖੀ ਚੱਲ ਬੱਸ ਹੁਣ ਖੜਕੇ
ਡਰ ਕੇ ਰਹਿਣਾ ਅਪਾਂ ਕਿਸੇ ਕੋਲੋਂ ਡਰ ਕੇ
ਤੇਰੇ ਲਈ ਹੀ ਰੱਖਿਆ ਵੈਪਨ ਨੀ ਮੈਂ ਭਰ ਕੇ
ਛਤੀਆਂ ਤੇ ਟੱਕ ਵੇ
ਲਾਲ ਲਾਲ ਰੱਖਦਾ ਐ ਅੱਖ ਵੇ
ਪੁਲਿਸ ਨੂੰ ਤੇਰੇ ਉੱਤੇ ਸ਼ੱਕ ਵੇ
ਮਿਲਣ ਨਾ ਆਈਂ ਲੈਣਾ ਚੱਕ ਵੇ
ਓਹ 18 ਇੰਚੀ ਟਾਇਰ ਨੀ
ਘੁੰਮਦੇ ਆ ਬਿੱਲੋ ਤੇਰੇ ਸ਼ਹਿਰ ਨੀ
ਮੱਠੀ ਮੱਠੀ ਲੱਗੀ ਹੋਈ ਆ ਲਹਿਰ ਨੀ
ਰਾਤ ਲੰਗਨੀ ਨਾ ਤੇਰੇ ਤੋਂ ਬਗੈਰ ਨੀ
ਰੂਪ ਆ ਤੇਰਾ ਲਿਸ਼ਕਦਾ
ਹਾਏ ਨੀ ਮਸਲਾ ਹੋਇਆ ਰਿਸਕ ਦਾ
Lokaan bhaane khoon
ਪਰ ਇਹ ਤਾਂ ਰੰਗ ਆ ਤੇਰੇ ਇਸ਼ਕ ਦਾ
ਪਰ ਇਹ ਤਾਂ ਰੰਗ ਆ ਤੇਰੇ ਇਸ਼ਕ ਦਾ
Written by: INDERR SINGH
instagramSharePathic_arrow_out􀆄 copy􀐅􀋲

Loading...