album cover
MY BAE
album cover
MY BAE was released on May 9, 2023 by INDERR as a part of the album MY BAE - Single
May 9, 2023
LabelINDERR
BPM134
Melodicness
Acousticness
Valence
Danceability
Energy

Music Video

Music Video

Lyrics

ਤੇਰੇ ਤੋਂ ਜਾਨ ਵਾਰਦਾ
ਮੈਂ ਦਿਲ ਤਾਈਓਂ ਹਾਰਦਾ
ਮੇਰੀ ਤੂੰ ਸੋਹਣੀ ਹੀਰ ਏ
ਨਾ ਤੇਰੇ ਬਾਜੋਂ ਸਾੜਦਾ
ਤੇਰੇ ਨਾਲ ਪਿਆਰ ਵਫ਼ਾਵਾਂ
ਕਾਹਨੂੰ ਤੂੰ ਦਿਲ ਤੜਪਾਵੇਂ
ਰਹਿਣਾ ਮੈਂ ਦਿਲ ਵਿੱਚ ਚਾਹਵਾਂ ਦੱਸ ਤੂੰ ਕਿਓਂ ਨਖਰੇ ਜੇ ਦਿਖਾਵੇਂ,
ਸੱਬ ਛੱਡ ਤਾ ਰੱਬ ਉੱਤੇ ਕਿਉਂ ਚਿੱਤ ਦੀਆਂ ਗੱਲਾਂ ਗੌਲ ਨਾ ਪਾਵੇਂ
ਮੈਨੂੰ ਵੀ ਪਤਾ ਹਾਣੇਂ ਕਿਓਂ ਮੇਰੇ ਸਰਕਲ ਵਿੱਚ ਆਵੇ,
ਰੱਖਦੀ ਆ ਅੱਖਾਂ ਭਰ ਕੇ ਸੁਰਮੇ ਨਾ ਲੱਥੀਆਂ ਮੁਟਿਆਰੇ,
ਤੈਨੂੰ ਵੀ ਪਤਾ ਪਿਆਰ ਦਾ ਬਣਦੀ ਕਿਓਂ ਅਣਜਾਣ ਜੀ ਨਾਰੇ
ਕਰਦੀ ਆ ਜਾਦੂ ਦਿਲ ਤੇ ਰੱਖਲਾ ਜ਼ੁਲਫਾ ਨੂੰ ਸਾਂਭ ਕੇ
ਤੇਰਾ ਮੈਂ ਮੁੱਲ ਤਾਰਦਾ
ਤੇਰੇ ਤੋਂ ਜਾਨ ਵਾਰਦਾ
ਮੈਂ ਦਿਲ ਤਾਇਓ ਹਾਰਦਾ
ਮੇਰੀ ਤੂੰ ਸੋਹਣੀ ਹੀਰ ਏ
ਨਾ ਤੇਰੇ ਬਾਝੋ ਸਰਦਾ
ਹੁਸਨ ਦੀ ਰੱਖੀ ਤੇਰੀ ਚੋਬਰ ਨੇ ਕਰਨੀ ਨੀ
ਤੇਰੇ ਵੱਲ ਅੱਖ ਦੀ ਘੂਰ ਤਾ ਗੱਬਰੂ ਨੇ ਜਰਨੀ ਨੀ
ਪੜ੍ਹਲੈ ਤੂੰ ਕਾਇਦਾ ਪਿਆਰ ਦਾ ਗੱਬਰੂ ਨੂੰ ਕੋਲ ਬਿਠਾਕੇ
ਜੋ ਨੂਰ ਆ ਤੇਰੇ ਤੇ ਓਹ ਮਿਲਦਾ ਨੀ ਰੱਬ ਕੋਲ ਵੀ ਜਾਕੇ
ਤੇਰੀ ਗੱਲਾਂ ਦੀ ਲਾਲੀ ਜੱਟ ਨੂ ਝੱਲਾ ਕਰ ਗਈ ਏ
ਤੇਰੇ ਨਾਲ ਜ਼ਿੰਦਗੀ ਚਾਹਵਾਂ ਕਿਉਂ ਕੱਲਾ ਕਰ ਗਈ ਏ
ਤੈਨੂੰ ਫੁੱਲਾਂ ਦੇ ਵਾਂਗੂ ਰੱਖ ਲੈਣਾ ਆ ਕੋਲ ਲੁਕਾਕੇ
ਮੰਨ ਇਕਰਾਰ ਯਾਰ ਦਾ
ਤੇਰੇ ਤੋਂ ਜਾਨ ਵਾਰਦਾ
ਮੈਂ ਦਿਲ ਤਾਇਓ ਹਾਰਦਾ
ਮੇਰੀ ਤੂੰ ਸੋਹਣੀ ਹੀਰ ਏ
ਨਾ ਤੇਰੇ ਬਾਝੋ ਸਰਦਾ
ਜੀ ਕਰਦਾ ਤੇਰੇ ਕੋਲ ਆ ਕੇ ਰੁੱਕ ਜਾਵਾਂ
ਤੇਰੀ ਬੁੱਕਲ ਚ ਸਿਰ ਰੱਖ ਕੇ ਮੁੱਕ ਜਾਵਾਂ
ਹੰਜੂ ਬਣ ਕੇ ਡਿੱਗਣ ਤੇਰੀਆਂ ਅੱਖਾਂ ਦਾ
ਤੇਰੇ ਬੁੱਲਾਂ ਤੇ ਆ ਕੇ ਸੁੱਕ ਜਾਵਾਂ
Written by: DJ Harsh Sharma, INDERR SINGH, Sandhuua Sandhuua
instagramSharePathic_arrow_out􀆄 copy􀐅􀋲

Loading...