album cover
Wings
96
Indian Pop
Wings was released on April 25, 2023 by TreeHouse V.H.T as a part of the album Infinity
album cover
Release DateApril 25, 2023
LabelTreeHouse V.H.T
Melodicness
Acousticness
Valence
Danceability
Energy
BPM141

Music Video

Music Video

Credits

PERFORMING ARTISTS
Mickey Singh
Mickey Singh
Performer
Jay Skilly
Jay Skilly
Performer
COMPOSITION & LYRICS
Mickey Singh
Mickey Singh
Composer
Jay Skilly
Jay Skilly
Composer
Charanpreet Singh
Charanpreet Singh
Composer
Paramveer Singh
Paramveer Singh
Songwriter
Pam Sengh
Pam Sengh
Lyrics

Lyrics

ਹੁਣ ਪਰ ਤੇਰੇ ਉੱਗ ਗਏ
ਹਾਂ ਉੱਗ ਗਏ
ਲੱਗਦਾ ਓਹਦੇ ਨਾਲ ਯਾਰਾਨੇ ਪੁੱਗ ਗਏ
ਪੁੰਝਣੇ ਦੀ ਲੋੜ ਨੀ
ਹਾਂ ਲੋੜ ਨੀ
ਮੇਰੇ ਤਾ ਹੁਣ ਸਾਰੇ ਹੰਜੂ ਸੁੱਕ ਗਏ
ਪਰ ਤੇਰੇ ਉੱਗ ਗਏ
ਹਾਂ ਉੱਗ ਗਏ
ਲੱਗਦਾ ਓਹਦੇ ਨਾਲ ਯਾਰਾਨੇ ਪੁੱਗ ਗਏ
ਪੁੰਝਣੇ ਦੀ ਲੋੜ ਨੀ
ਹਾਂ ਲੋੜ ਨੀ
ਮੇਰੇ ਤਾ ਹੁਣ ਸਾਰੇ ਹੰਜੂ ਸੁੱਕ ਗਏ
ਘੁੱਟਿਆ ਮੇਰੇ ਦਿਲ ਦਾ ਸੀ ਦਮ ਕੁੜੇ
ਅੱਧੀ ਰਾਤੀ ਕਾਲਾਂ ਦਾ ਕਿ ਕੰਮ ਕੁੜੇ
ਕੱਢ ਕੇ ਮਨ ਚੋਂ ਯਾਰ ਨੂੰ ਸੀ ਤੂੰ ਚਲੀ ਗਈ
ਹੁਣ ਗੱਲ ਕਰਨੇ ਦਾ ਕਿਉਂ ਕਰਿਆ ਮਨ ਕੁੜੇ
ਨਵੇਂ ਯਾਰ ਦਿਆ ਲਾਉਣੀਆਂ ਨੇ ਲੱਗਦਾ ਸ਼ਿਕਾਇਤਾਂ
ਮੇਰਾ ਤਾ ਨੀ ਓਹਦੇ ਮੁਹਰੇ ਤੂੰ ਨਾਮ ਲੈ ਤਾ
ਜਿਸ ਦਿਨ ਦੀ, ਤੂੰ ਛੱਡ ਗਈ
ਝੂਠ ਪੈਣੇ ਕੰਨਾਂ ਵਿਚ ਰੁੱਕ ਗਏ
ਹੁਣ ਪਰ ਤੇਰੇ ਉੱਗ ਗਏ
ਹਾਂ ਉੱਗ ਗਏ
ਲੱਗਦਾ ਓਹਦੇ ਨਾਲ ਯਾਰਾਨੇ ਪੁੱਗ ਗਏ
ਪੁੰਝਣੇ ਦੀ ਲੋੜ ਨੀ
ਹਾਂ ਲੋੜ ਨੀ
ਮੇਰੇ ਤਾ ਹੁਣ ਸਾਰੇ ਹੰਜੂ ਸੁੱਕ ਗਏ
ਪਰ ਤੇਰੇ ਉੱਗ ਗਏ
ਹਾਂ ਉੱਗ ਗਏ
ਲੱਗਦਾ ਓਹਦੇ ਨਾਲ ਯਾਰਾਨੇ ਪੁੱਗ ਗਏ
ਪੁੰਝਣੇ ਦੀ ਲੋੜ ਨੀ
ਹਾਂ ਲੋੜ ਨੀ
ਮੇਰੇ ਤਾ ਹੁਣ ਸਾਰੇ ਹੰਜੂ ਸੁੱਕ ਗਏ
ਲੱਗਦਾ ਥੋੜ੍ਹੀ ਬਦਲ ਗਈ ਤੂੰ ਕਰ ਲਿਆ ਆ ਇੰਪਰੂਵ ਕੁੜੇ
ਹੁਣ ਆਪਣੇ ਤੂੰ ਆਪ ਨੂੰ ਸੱਚੀ ਕਰਦੀ ਨੀ ਕਯੂ ਪ੍ਰੂਵ ਕੁੜੇ
ਓਹਦੇ ਪਿਆਰ ਦਾ ਜਾਦੂ ਏ ਯਾ ਰਿਗਰੈਟ ਦਿਲ ਵਿੱਚ ਵਾਧੂ ਏ
ਇਗਨੋਰ ਕੀਤੇ ਜਜ਼ਬਾਤ ਲੱਗਦਾ ਹੋ ਗਏ ਬੇਕਾਬੂ ਆ
ਵਿਛੋੜਿਆ ਦੇ ਸੁਣੇ ਜੋ ਕਿੱਸੇ ਸੀ
ਲੱਗਦਾ ਹੁਣ ਆਪਣੇ ਤੇ ਢੁੱਕ ਗਏ
ਹੁਣ ਪਰ ਤੇਰੇ ਉੱਗ ਗਏ
ਹਾਂ ਉੱਗ ਗਏ
ਲੱਗਦਾ ਓਹਦੇ ਨਾਲ ਯਾਰਾਨੇ ਪੁੱਗ ਗਏ
ਪੁੰਝਣੇ ਦੀ ਲੋੜ ਨੀ
ਹਾਂ ਲੋੜ ਨੀ
ਮੇਰੇ ਤਾ ਹੁਣ ਸਾਰੇ ਹੰਜੂ ਸੁੱਕ ਗਏ
ਪਰ ਤੇਰੇ ਉੱਗ ਗਏ
ਹਾਂ ਉੱਗ ਗਏ
ਲੱਗਦਾ ਓਹਦੇ ਨਾਲ ਯਾਰਾਨੇ ਪੁੱਗ ਗਏ
ਪੁੰਝਣੇ ਦੀ ਲੋੜ ਨੀ
ਹਾਂ ਲੋੜ ਨੀ
ਮੇਰੇ ਤਾ ਹੁਣ ਸਾਰੇ ਹੰਜੂ ਸੁੱਕ ਗਏ
Written by: Charanpreet Singh, Jay Skilly, Mickey Singh, Pam Sengh, Paramveer Singh
instagramSharePathic_arrow_out􀆄 copy􀐅􀋲

Loading...