album cover
Alcohol 2
On Tour
album cover
Alcohol 2 was released on January 31, 2018 by Rehaan Records as a part of the album Alcohol 2 - Single
January 31, 2018
LabelRehaan Records
BPM83
Melodicness
Acousticness
Valence
Danceability
Energy

Music Video

Music Video

Lyrics

ਪੌਲ ਜੀ ਅੱਗੇ ਨੇ ਇਕ ਵਾਰੀ ਫੇਰ
ਕਰਨ ਔਜਲਾ ਤੇ ਹਰਜ ਨਾਗਰਾ
Alcohol 2 baby
ਓਹ ਅੱਜ ਵੀ ਏ ਕੱਪਾਂ ਵਿੱਚ ਪੈਂਦੀ ਬੱਲੀਏ
ਤੈਨੂੰ ਮੈਂ ਬਚਾਇਆ ਦਾਰੂ ਕਹਿੰਦੀ ਬੱਲੀਏ
ਤੇਰੇ ਵਾਂਗੂ ਦਾਰੂ ਨੇ ਨੀ ਸਾਥ ਛੱਡਿਆ
ਤੈਥੋਂ ਪੈਰ ਡੁੱਬ ਨਾਲ ਰਹਿੰਦੀ ਬੱਲੀਏ
ਤੇਰਾ ਕਾਰੋਬਾਰ ਠੱਪ ਕਰ ਦੇਣਾ ਸੀ
ਕੁੜੀਏ ਨੀ ਤੇਰੇ ਲਾਈਫ ਗੋਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
(ਸੰਦੀਪ ਰੇਹਾਨ)
ਹੋ ਦਾਰੂ ਨਾਲੋ ਕੌੜੀ ਤੂੰ ਬਹਿੜੇ ਵੇਲੇ ਆਉਂਦੀ ਤੂੰ
ਦਾਰੂ ਉੱਤੇ ਲਾ ਕੇ ਮੈਨੂੰ ਆਖਦੀ ਏ ਸੌਰੀ ਤੂੰ
ਹੋਰਾਂ ਦੇ ਨਾਲ ਪਾ ਫੋਟੋਆਂ ਹੁੰਦੀ ਰਹਿੰਦੀ ਚੋਦੀ ਤੂੰ
ਤੇਰਾ ਚੜ੍ਹਿਆ ਹਾਈ ਸ਼ਰਾਬੀ ਹਿਤ ਹੋਜੂ ਨਾ ਗੌਰੀ ਤੂੰ
ਹੋ ਹੁਣ ਕਰਦੀ ਐ ਮਿਸ ਕਾਹਤੋ
ਫੋਟੋ ਮੇਰੀ ਨੂੰ ਕਿੱਸ ਕਾਹਤੋ
ਨਵੇਂ ਯਾਰ ਨੂੰ ਬੰਬ ਸੀ ਦੱਸਦੀ
ਨਿਕਲ ਗਿਆ ਓਹ ਫਿਸ ਕਾਹਤੋ
ਓਹ ਪੇਗ ਲਾ ਕੇ ਸੁਕੂਨ ਸਕੂਨ ਬੱਲੀਏ
ਯਾਰ ਤੇਰਾ ਦਾਰੂ ਤੂੰ ਏ ਲੂਣ ਬੱਲੀਏ
ਯਾਰ ਤੇਰਾ ਬਣ ਗਿਆ ਤਾਰਾ ਨੀ ਸ਼ਰਾਬੀ
ਮੈਂ ਆ ਸਟਾਰ ਤੂੰ ਆ ਮੂਨ ਬੱਲੀਏ
ਜੱਟਾ ਦੇ ਤਾਂ ਸਿੱਧੇ ਜੇ ਸਟੈਂਡ ਕੁੜੀਏ
ਤੇਰੀਆਂ ਤਾਂ ਗੱਲਾਂ ਗੋਲਮੋਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
(ਤੇਰੇ ਕੋਲੋ ਹੇਟ ਜੇਹੀ ਹੋ ਗਈ ਏ ਰਕਾਨੇ)
ਹੋ ਗਈ, ਹੋ ਗਈ ਏ ਰਕਾਨੇ ਅਲਕੋਹਲ ਤੇ
(ਹਰਜ ਨਾਗਰਾ)
(ਤੇਰੇ ਕੋਲੋ ਹੇਟ ਜੇਹੀ ਹੋ ਗਈ ਏ ਰਕਾਨੇ)
ਹੋ ਗਈ, ਹੋ ਗਈ ਏ ਰਕਾਨੇ ਅਲਕੋਹਲ ਤੇ
ਪੀ ਕੇ ਨਹੀਓ ਡਿੱਗਿਆ ਰਿਕਾਰਡ ਜੱਟ ਦਾ
ਇਸ ਗੱਲੋਂ ਬਣਦਾ ਅਵਾਰਡ ਜੱਟ ਦਾ
ਯਾਰਾਂ ਨੇ ਤਾਂ ਠੰਡ ਪਾਈ ਜੱਟ ਦੇ ਕਲੇਜੇ
ਤੂੰ ਤਾਂ ਦਿੱਤਾ ਕਾਲਜਾ ਸੀ ਸਾੜ ਜੱਟ ਦਾ
ਫਿਲਮੀ ਬਣਾਈ ਮੇਰੀ ਜ਼ਿੰਦਗੀ ਕੁੜੇ
ਮੇਰੀ ਲਾਈਫ ਵਿੱਚ ਤੇਰੇ ਰੋਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
ਜੇਮਸਨ ਬੇਬੇ ਦਾ ਸਨ
ਪੀਂਦਾ ਜੇਮਸਨ
ਬੇਬੇ ਦਾ ਸਨ, ਬੀਬਾ ਪੀਂਦਾ ਜੇਮਸਨ
ਸੱਚੀ ਤੇਰੀ ਮਿਹਰਬਾਨੀ ਏ ਕਾਰਾ ਦੀ ਧੰਨ ਧੰਨ
ਕਰਨ ਔਜਲਾ ਯਾਰਾਂ ਦੇ ਨਾਲ
ਹੱਸਦਾ ਵੱਸਦਾ ਰਹਿੰਦਾ ਨੀ
ਤੈਨੂੰ ਚੇਤੇ ਨੀ ਕਰਦਾ
ਗੀਤਾਂ ਵਿੱਚ ਦੱਸਦਾ ਰਹਿੰਦਾ ਨੀ
ਹੋ ਯਾਰ ਨਾਲ ਦਾਰੂ ਨੇ ਸਹਾਰਾ ਅੱਜ ਦਾ
ਘਰਾਲੇ ਆਲਾ ਤਾਹੀ ਏ ਸਿਤਾਰਾ ਅੱਜ ਦਾ
ਯਾਰੀ ਤੇਰੀ ਲੱਗੀ ਸੀ ਟ੍ਰੈਕ ਤੋਂ ਕੁੜੇ
ਕਰਾਂ ਤਾਂ ਲੋਕਾਂ ਵਿੱਚ ਮਾੜਾ ਵੱਜਦਾ
ਤੂੰ ਤਾਂ ਸੀਗੀ ਖਾਲੀ ਕਾਰਤੂਸ ਵਰਗੀ
ਯਾਰ ਬੇਲੀ ਭਰੇ ਪਿਸਤੌਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
ਤੂੰ ਤਾਂ ਜਾਨ ਜਾਨ ਕੇਹ ਕੇ ਲਈ ਲੇਨੀ ਸੀ ਜਾਨ
ਬੀਬਾ ਮੈਨੂੰ ਆ ਬਚਾਇਆ ਅਲਕੋਹਲ ਨੇ
ਓਹ ਤੂੰ ਪੌਲ ਪੌਲ ਸੀ ਕਹਿੰਦੀ
ਪਿੱਛੇ ਜੀ ਜੀ ਲਾਉਂਦੀ ਅੱਜ ਕੁੜੇ
ਕਹਿੰਦੀ ਸੀ ਨੀ ਜੀਨ ਦਿੰਦੀ
ਆਹ ਜਿਓਂਦਾ ਹਿੱਕ ਵਿੱਚ ਬੱਜ ਕੁੜੇ
ਜਿਓਂਦਾ ਹਿੱਕ ਵਿਚ ਬੱਜ ਕੁੜੇ
ਰੇਹਾਨ ਰਿਕਾਰਡਸ
Paul g
ਕਰਨ ਔਜਲਾ
ਹਰਜ ਨਾਗਰਾ
Written by: Harj Nagra, Karan Aujla
instagramSharePathic_arrow_out􀆄 copy􀐅􀋲

Loading...