album cover
WHERE ABOUTS
68,877
Regional Indian
WHERE ABOUTS was released on April 24, 2023 by NAWAB as a part of the album WHERE ABOUTS - Single
album cover
Release DateApril 24, 2023
LabelNAWAB
Melodicness
Acousticness
Valence
Danceability
Energy
BPM82

Music Video

Music Video

Credits

PERFORMING ARTISTS
Nawab
Nawab
Performer
Jesan
Jesan
Performer
COMPOSITION & LYRICS
Nawab
Nawab
Composer
Jesan
Jesan
Songwriter

Lyrics

Music on the Rox (Music on the Rox)
ਰੱਬ ਮੰਨ ਕੇ ਮੈਂ ਜਿਹਨੂੰ ਮੱਥੇ ਟੇਕ ਰਿਹਾ ਸੀ
ਭੁੱਲ ਮੈਨੂੰ ਉਹ ਕਿਸੇ ਹੋਰ ਨਾਲ ਜ਼ਿੰਦਗੀ ਦੇਖ ਰਿਹਾ ਸੀ
ਬਿਨਾ ਕੁਝ ਕਹੇ ਸੀ ਛੱਡ ਗਈ, ਮੈਥੋਂ ਹੋ ਉਹ ਅੱਡ ਗਈ
ਫੋਨ ਕਰਕੇ ਕਹੇ ਮੈਨੂੰ ਮਾਫ ਕਰੀ ਮੈਂ ਸੀ ਮਜਬੂਰ
ਕਹਿੰਦੀ ਹੁਣ ਕਿੱਥੇ ਰਹਿਣਾ, ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਉਹਨਾਂ ਸਾਰਿਆਂ ਤੋਂ ਦੂਰ
ਕਹਿੰਦੀ ਹੁਣ ਕਿੱਥੇ ਰਹਿਣਾ, ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਉਹਨਾਂ ਸਾਰਿਆਂ ਤੋਂ ਦੂਰ
ਓ ਚਲੀ ਗਈ ਕਿਸੇ ਹੋਰ ਨਾਲ ਮੈਨੂੰ ਛੱਡ ਕੇ ਕੱਲਾ
ਓ ਕੱਟਦੀ ਰਾਤਾਂ ਨਾਲ ਉਹਦੇ, ਮੈਂ ਕੱਟਾਂ ਦੇਖ ਉਹਦਾ ਛੱਲਾ
ਮੇਰਾ ਦਿਮਾਗ ਕਹੇ ਮੇਰੇ ਦਿਲ ਨੂੰ ਜੋ ਹੋਣਾ ਸੀ ਹੋ ਗਿਆ ਏ
ਸਭ ਭੁੱਲ ਕੇ ਹੋ ਜਾ ਦੂਰ ਓਥੋਂ, ਜੋ ਲੱਭਿਆ ਸੀ ਖੋ ਗਿਆ ਏ
ਉਹਨੂੰ ਉਹ ਭੁੱਲਣ ਦੇਵੇ ਨਾ, Text ਉਹਦਾ ਆ ਜਾਂਦਾ ਏ ਜ਼ਰੂਰ
ਕਹਿੰਦੀ ਹੁਣ ਕਿੱਥੇ ਰਹਿਣਾ, ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਉਹਨਾਂ ਸਾਰਿਆਂ ਤੋਂ ਦੂਰ
ਕਹਿੰਦੀ ਹੁਣ ਕਿੱਥੇ ਰਹਿਣਾ, ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਉਹਨਾਂ ਸਾਰਿਆਂ ਤੋਂ ਦੂਰ
ਉਹਦੇ ਪੈਰ ਪਏ, ਜਿਹੜੇ ਸ਼ਹਿਰ ਪਏ
ਉਹ ਸ਼ਹਿਰ ਕਦੇ ਹੁਣ ਵੜਿਆ ਨਾ
ਉਹਦੇ ਨਾਮ ਨਾਲ ਦਾ ਨਾਮ ਜਿਹੜਾ
ਉਹ ਸ਼ਖ਼ਸ ਨਾਲ ਕਦੇ ਖੜਿਆ ਨਾ
ਉਹਦੇ ਜਿੰਨਾ ਪਿਆਰ ਨਾ ਕਰ ਸਕਿਆ ਮੈਂ ਹੋਰ ਕਿਸੇ ਨੂੰ (ਹੋਰ ਕਿਸੇ ਨੂੰ)
ਤੇ ਉਹਦੇ ਜਿੰਨਾ ਹੀ ਮੈਂ ਕਿਸੇ ਹੋਰ ਨਾਲ ਕਦੇ ਲੜਿਆ ਨਾ (ਲੜਿਆ ਨਾ)
ਆਪ ਦਿਲ ਜੋੜੀ ਫਿਰਦੀ ਏ, ਕਰ ਦਿਲ Jesan ਓ ਚੂਰ
ਕਹਿੰਦੀ ਹੁਣ ਕਿੱਥੇ ਰਹਿਣਾ, ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਉਹਨਾਂ ਸਾਰਿਆਂ ਤੋਂ ਦੂਰ
ਕਹਿੰਦੀ ਹੁਣ ਕਿੱਥੇ ਰਹਿਣਾ, ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ
ਜੋ ਤੇਰੇ ਵਰਗੇ ਉਹਨਾਂ ਸਾਰਿਆਂ ਤੋਂ ਦੂਰ
Written by: Jesan, Nawab
instagramSharePathic_arrow_out􀆄 copy􀐅􀋲

Loading...