album cover
Tikaane
album cover
Tikaane was released on May 19, 2023 by Colony Entertainment as a part of the album On the Road - EP
May 19, 2023
LabelColony Entertainment
BPM96
Melodicness
Acousticness
Valence
Danceability
Energy

Lyrics

(stay on the road)
(man we stay on the road)
ਸਾਡੇ ਪੱਕੇ ਨੀ ਟਿਕਾਣੇ, ਮੈਨ ਵੀ ਸਟੇ ਓਨ ਦਾ ਰੋਡ
ਪੱਕੇ ਆ ਨਿਸ਼ਾਨੇ, ਸ਼ੂਟ ਸਟ੍ਰੇਟ ਐਟ ਦਾ ਗੋਲ
ਲਾਏ ਨਹੀਂ ਬਹਾਨੇ, ਮੈਨ ਵੀ ਸਟੇ ਓਨ ਦਾ ਗੋ
ਗੱਡੀ ਨੂੰ ਦਵਾਂ ਗੈਸ, ਨੱਡੀ ਖਿੱਚਦੀ ਸਮੋਕ
ਤੇਰੇ ਯਾਰ ਤੇ ਵਾਰੰਟ ਨਾਲੇ ਪਰਚੇ ਨੇ 2
ਤੇਰੇ ਯਾਰ ਤੇ ਵਾਰੰਟ ਨਾਲੇ ਪਰਚੇ ਨੇ 2
ਸਾਡੇ ਪੱਕੇ ਨੀ ਟਿਕਾਣੇ, ਮੈਨ ਵੀ ਸਟੇ ਓਨ ਦਾ ਰੋਡ
(stay on the road) man we stay on the road
ਸਟੇ ਓਨ ਦਾ ਰੋਡ, 2-2 ਆ ਫ਼ੋਨ
ਕਾਲੇ ਸਾਡੇ ਸ਼ੀਸ਼ੇ, 'ਕੌਜ਼ ਵੀ ਲਾਇਕ ਲੇਇੰਗ ਲੋ
ਓਨਲੀ ਟੇਕ ਡਬਸ, ਵੀ ਸਟੇ ਓਨ ਦਾ ਰੋਲ
ਸਾਡੇ ਨਾ ਹੀ ਆ ਕਾਫ਼ੀ, ਦਿਲ ਦਿੰਦੇ ਆ ਰੋਕ
ਤੇ ਨਾਦ ਦੇ ਵੇ ਖੋਲ, ਜੇਹੜੀ ਰੱਖੀ ਆ ਕੋਲ
ਦੂਜੇ ਗਾਇਕ ਬੱਸ ਲਿਖਣ, ਅੱਸੀ ਜੀਣੇ ਆ ਰੋਜ
ਸਾਡੇ ਲਈ ਨੀ ਮਜ਼ਾਕ, ਅੱਸੀ ਹੈਗੇ ਨੀ ਓਹ
ਸਾਡੀ ਲਾਈਫ ਈ ਆ ਮੂਵੀ, ਤੁਸੀ ਦੇਖਦੇ ਆ ਸ਼ੋ
ਗੁੱਸਾ ਦੁਨੀਆ ਤੇ ਬੱਰਾ, ਮੈਂ ਨੂੰ ਥੁੱਕ ਸਕਦਾ
ਮੇਰਾ ਯਾਰ ਚਲਾ ਗਿਆ, ਓਹ ਨੀ ਮੁੜ੍ਹ ਸਕਦਾ
ਕਿੰਨਾ ਚਿਰ ਚਲੂ ਬੰਦਾ ਇਹੇ ਘੁੱਟ ਸਬਦਾ?
ਗੱਲ ਡੂੰਘੀ ਪੈ ਗਈ ਨੀ ਮੈਂ ਨੀ ਮੁੜ ਸਕਦਾ
ਦਿਲਾਂ'ਚ ਨਫ਼ਰਤ ਪੈਗੀ, ਪਿਆਰ ਦਿਸਦਾ ਨੀ ਕਯੂ?
(ਨਫ਼ਰਤ ਪੈਗੀ, ਪਿਆਰ ਦਿਸਦਾ ਨੀ ਕਯੂ?)
I don't wanna think about it, so i stay on the road
(i don't wanna think about it, so i stay on the road)
ਸਾਡੇ ਪੱਕੇ ਨੀ ਟਿਕਾਣੇ, ਮੈਨ ਵੀ ਸਟੇ ਓਨ ਦਾ ਰੋਡ
ਪੱਕੇ ਆ ਨਿਸ਼ਾਨੇ, ਸ਼ੂਟ ਸਟ੍ਰੇਟ ਐਟ ਦਾ ਗੋਲ
ਲਾਏ ਨਹੀਂ ਬਹਾਨੇ, ਮੈਨ ਵੀ ਸਟੇ ਓਨ ਦਾ ਗੋ
ਗੱਡੀ ਨੂੰ ਦਵਾਂ ਗੈਸ, ਨੱਡੀ ਖਿੱਚਦੀ ਸਮੋਕ
ਤੇਰੇ ਯਾਰ ਤੇ ਵਾਰੰਟ ਨਾਲੇ ਪਰਚੇ ਨੇ 2
ਤੇਰੇ ਯਾਰ ਤੇ ਵਾਰੰਟ ਨਾਲੇ ਪਰਚੇ ਨੇ 2
ਸਾਡੇ ਪੱਕੇ ਨੀ ਟਿਕਾਣੇ, ਮੈਨ ਵੀ ਸਟੇ ਓਨ ਦਾ ਰੋਡ
(stay on the road) man we stay on the road
ਏ ਨਾ ਫਰੇਜ਼ਰ ਦੇ ਸੱਜੇ, ਰਹੀ ਦੂਰ ਪੁੱਲ੍ਹ ਤੋਂ
ਹੈਨੀ ਗਾ ਕੋਈ ਦੂਰ ਬਿੱਲੋ ਸਾਡੀ ਪੁੱਲ ਤੋਂ
ਕੌਣ ਪੱਟਲੂਗਾ ਬਾਲ ਸਾਡੀ ਮੁੱਛ'ਚੋਂ?
ਆਖਦੇ ਮੌਤ ਨੂੰ ਮਾਸੀ ਅੱਸੀ ਆਏ ਆ ਮੁੱਢ ਤੋਂ (ਯੇਹ)
ਰੱਖੇ ਆ ਨੀ ਕੂਲੇ ਸਿਰ ਅੱਸੀ ਮੁੜ ਤੋਂ
ਆਵਾਂਗੇ ਨੀ ਨੇਹਰੀਆਂਚ ਕਰਦੇ ਨੀ ਸ਼ੋ
ਕੀਤੇ ਆ ਬਿਜ਼ਨੈਸ, ਕੀਤੇ ਨਹੀਂ ਈਗੋ
ਆਈ ਡਿਡ ਇੱਟ ਫੋਰ ਦਾ ਮਨੀ ਐਂਡ ਯੂ ਡਿਡ ਇੱਟ ਫੋਰ ਦਾ ਹੋਸ
(ਟ੍ਰੂ, ਡੂ ਯੂ ਹੈਵ ਐਨੀਥਿੰਗ ਤੋਂ ਸੇ ਫੋਰ ਯੋਰਸੈਲਫ?)
ਸਭ ਕੁਛ ਚੱਲੂ ਫੋਰ ਦਾ ਯਾਰਾਂ ਐਂਡ ਬ੍ਰੋਜ਼
ਸਭ ਕੁਛ ਚੱਲੂ ਵੈਨ ਇਟਸ ਲਵ ਐਂਡ ਵਾਰ
Shit gets sticky when love's involved
So i dont love no more, i just stay on the road
ਸਾਡੇ ਪੱਕੇ ਨੀ ਟਿਕਾਣੇ, ਮੈਨ ਵੀ ਸਟੇ ਓਨ ਦਾ ਰੋਡ
ਪੱਕੇ ਆ ਨਿਸ਼ਾਨੇ, ਸ਼ੂਟ ਸਟ੍ਰੇਟ ਐਟ ਦਾ ਗੋਲ
ਲਾਏ ਨਹੀਂ ਬਹਾਨੇ, ਮੈਨ ਵੀ ਸਟੇ ਓਨ ਦਾ ਗੋ
ਗੱਡੀ ਨੂੰ ਦਵਾਂ ਗੈਸ, ਨੱਡੀ ਖਿੱਚਦੀ ਸਮੋਕ
ਤੇਰੇ ਯਾਰ ਤੇ ਵਾਰੰਟ ਨਾਲੇ ਪਰਚੇ ਨੇ 2
ਤੇਰੇ ਯਾਰ ਤੇ ਵਾਰੰਟ ਨਾਲੇ ਪਰਚੇ ਨੇ 2
ਸਾਡੇ ਪੱਕੇ ਨੀ ਟਿਕਾਣੇ, ਮੈਨ ਵੀ ਸਟੇ ਓਨ ਦਾ ਰੋਡ
(stay on the road) man we stay on the road
(ਸਟੇ ਓਨ ਦਾ ਰੋਡ, 2-2 ਆ ਫ਼ੋਨ)
Written by: Sehjad Mann, Tru Baby

Loading...