album cover
Laces (feat. Adphetti)
14
Hip-Hop/Rap
Laces (feat. Adphetti) was released on May 19, 2023 by Colony Entertainment as a part of the album On the Road - EP
album cover
Release DateMay 19, 2023
LabelColony Entertainment
Melodicness
Acousticness
Valence
Danceability
Energy
BPM104

Music Video

Music Video

Credits

PERFORMING ARTISTS
2YUNG
2YUNG
Performer
Tru Baby
Tru Baby
Performer
COMPOSITION & LYRICS
Adphetti
Adphetti
Songwriter
Sehjad Mann
Sehjad Mann
Songwriter
Abhi Dogray
Abhi Dogray
Songwriter

Lyrics

ਫੀਤੇ ਮੇਰੇ ਖਸਗੇ
ਹਸਟਲਾਂ'ਚ ਅੱਸੀ ਫਸਗੇ
ਕੱਦੇ ਓਥੇ, ਕੱਦੇ ਏਥੇ
ਦਸਦੀ ਨੀ ਜਦੋਂ ਖੜ੍ਹਗੇ
ਤੇ ਜਿੱਥੇ ਖੜ੍ਹੇ ਓਥੇ ਅੜ੍ਹਗੇ
ਥੱਕ ਦੇ ਨੀ ਨੱਧ-ਨੱਧ ਕੇ, ਸੋ ਬਚਕੇ
ਦੇਖਕੇ ਸਾਨੂੰ ਸਾਰੇ ਸਮਝਦੇ ਏਹ ਸੌਖੀ ਆ ਖੇਲ, ਏਹ ਤੇਰੀ ਮਿਸਟੇਕ
ਦੇਖਕੇ ਸਾਨੂੰ ਸਾਰੇ ਸਮਝਦੇ ਏਹ ਸੌਖੀ ਆ ਖੇਲ, ਏਹ ਤੇਰੀ ਮਿਸਟੇਕ
ਏਥੇ ਲਗਦੇ ਆ ਰਗੜੇ
ਵੱਡੇ ਆਏ, ਵੱਡੇ ਵਗ ਗਏ
ਐ ਤਸਵੇ ਤੂੰ ਕੱਸਕੇ, ਨੀ ਮੈਚ ਸਾਰੇ ਫਸਮੇ
ਲੈਣੇ ਪੈਂਦੇ ਲੜ੍ਹ-ਲੜ੍ਹ ਕੇ, ਲੈਣੇ ਪੈਂਦੇ ਲੜ੍ਹ-ਲੜ੍ਹ ਕੇ
ਲੈਣੇ ਪੈਂਦੇ ਲੜ੍ਹ-ਲੜ੍ਹ ਕੇ
ਸਾਡੇ ਨਾ ਪੰਗਾ, ਜੀ ਸਦਕੇ
ਕੱਢ ਦਾਂਗੇ ਅੱਸੀ ਰੜਕੇ
ਪੱਕੇ ਆ ਖਿਡਾਰੀ, ਅੱਸੀ ਹੁੰਦੇ ਹੋਏ ਆ
(ਉਹ) ਅਪਾਂ ਪੜ੍ਹੇ ਨਹੀਂ ਆ, ਅਪਾਂ ਲਾਉਂਦੇ ਕੈਸ਼ ਦਿਆ ਸਕੀਮਾਂ
ਸਾਡੇ ਨਾਲ ਪੰਗਾ ਲੈਣਾ? ਲੱਗ ਦਾ ਇਹ ਚਿੱਟਾ ਪੀਂਦਾ
I be to the baggage claim though (what?)
ਯੇਹ ਦਿਸ ਡਰੇਕੀ ਓਨ ਦਾ ਸੱਜੀ ਇਫ ਯੂ ਟ੍ਰਾਈਨਾ ਹੀਅਰ ਇੱਟ ਸਿੰਗ
ਟਰੱਕ ਉੱਤੇ ਲੋਡ ਚੱਕ-ਚੱਕ ਕੀਤੀ ਅੱਤ ਪਈ
Medusa on the shades, i can teach you how to stunt
ਅਪਾਂ ਰਿਅਲੀ ਫਰੌਮ ਦਾ ਵੈਸਟ, ਸਿਕਸ-ਫਿੱਡੀ ਕਰੌਸ ਦਾ ਚੈਸਟ
Yeah you really super pussy boy, get up off the net
ਗੈਟ ਅੱਪ ਆਫ਼ ਦਾ ਨੇਟ, ਅਜਾ ਤੂੰ ਮੈਦਾਨ'ਚ
ਬੱਡਾ ਬਲਵਾਨ, ਖੜਕਾ ਸਾਡੇ ਨਾ ਡਾਂਗ
ਰੀਸ ਕਰਦੇ ਆ ਨਾਲੇ ਹੁੰਦੇ ਆ ਹਾਰਾਂ
ਮੈਂ ਤੇ ਫੈੱਟੀ ਨੇ ਕਰਤਾ ਵੈਸਟ ਕੋਸਟ ਤੇ ਐਲਾਨ
ਮੇਰੀ ਗੇਮ ਲੈਕੇ ਭੱਜੇ, ਲਰਨਟ ਇੱਟ ਫਰੌਮ ਦਾ ਬੈਸਟ
And i don't like them ratchet bitches, get your shit together
And i don't wanna fuck, but we can take a pic together
ਹੋਣਾ ਓਹੀ ਜੋ ਵੀ ਰੱਬ ਚੌਂਦਾ (ਇਹ)
Had to kick some habits, now i'm super fly aladdin
ਆਈਮਾ ਸਟੈਕ ਇੱਟ, ਆਈ ਡੋਂਟ ਸਪੈਂਡ ਇੱਟ, ਆਈਮਾ ਸੈਟ ਹਰ, ਆਈ ਡੋਂਟ ਸੈਂਡ ਹਰ
ਇਮ ਅ ਥੰਬਰ, ਨੌਟ ਅ ਬੰਮਰ, ਯਾਰਾ ਨਾ ਮੈਂ ਰਾਖਾ ਸੌ
(ਉਹ, ਯਾਰਾ ਨਾ ਮੈਂ ਰਾਖਾ ੧੦੦)
ਫੀਤੇ ਮੇਰੇ ਖਸਗੇ
ਹਸਟਲਾਂ'ਚ ਅੱਸੀ ਫਸਗੇ
ਕੱਦੇ ਓਥੇ, ਕੱਦੇ ਏਥੇ
ਦਸਦੀ ਨੀ ਜਦੋਂ ਖੜ੍ਹਗੇ
ਤੇ ਜਿੱਥੇ ਖੜ੍ਹੇ ਓਥੇ ਅੜ੍ਹਗੇ
ਥੱਕ ਦੇ ਨੀ ਨੱਧ-ਨੱਧ ਕੇ, ਸੋ ਬਚਕੇ
ਦੇਖਕੇ ਸਾਨੂੰ ਸਾਰੇ ਸਮਝਦੇ ਏਹ ਸੌਖੀ ਆ ਖੇਲ, ਏਹ ਤੇਰੀ ਮਿਸਟੇਕ
ਦੇਖਕੇ ਸਾਨੂੰ ਸਾਰੇ ਸਮਝਦੇ ਏਹ ਸੌਖੀ ਆ ਖੇਲ, ਏਹ ਤੇਰੀ ਮਿਸਟੇਕ
(ਕੱਢ ਦਾਂਗੇ ਅੱਸੀ ਰੜਕੇ)
ਆਈਮਾ ਥੰਬਰ, ਨਾਟ ਅ ਬੰਮਰ, ਯਾਰਾ ਨਾ ਮੈਂ ਰਾਖਾ 100)
Written by: Abhi Dogray, Adphetti, Sehjad Mann
instagramSharePathic_arrow_out􀆄 copy􀐅􀋲

Loading...